ਹੋਲੇ-ਮਹੱਲੇ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਾਸੀਆਂ ਨੂੰ ਦੋ ਵੱਡੇ ਤੋਹਫ਼ੇ ਦਿੱਤੇ ਹਨ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਟਵਿੱਟਰ ਹੈਂਡ ਤੋਂ ਇਕ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚੋਂ ਪਹਿਲਾ ਹੈ ਖ਼ਸਤਾ ਹਾਲਤ ਹੋ ਚੁੱਕੀ ਕਿਸਾਨ ਹਵੇਲੀ ਅਨੰਦਪੁਰ ਸਾਹਿਬ ਦੇ ਕੋਰੀਡੋਰ, ਲਾਈਟਨਿੰਗ ਤੇ ਰੈਨੋਵੇਸ਼ਨ ਲਈ 1,78,29000 ਰੁਪਏ ਦੀ ਰਾਸ਼ੀ ਜਾਰੀ ਕਰਨਾ ਤੇ ਦੂਸਰਾ ਅਗੰਮਪੁਰ ਦੀ ਮੰਡੀ ਦੀ ਸਟੀਲ ਕਵਰ ਸ਼ੈੱਡ ਲਈ 87,50000 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਦੋ ਵੱਡੇ ਹੋਰ ਤੋਹਫ਼ਾ…
1) ਖ਼ਸਤਾ ਹਾਲਤ ਹੋ ਚੁੱਕੀ ਕਿਸਾਨ ਹਵੇਲੀ ਅਨੰਦਪੁਰ ਸਾਹਿਬ ਦੇ ਕੋਰੀਡੋਰ,ਲਾਈਟਨਿੰਗ ਅਤੇ ਰੇਨੋਵੇਸ਼ਨ ਲਈ 1,78,29000 ਰੁਪਏ ਦੀ ਰਾਸ਼ੀ ਜਾਰੀ….
2) ਅਗੰਮਪੁਰ ਦੀ ਮੰਡੀ ਦੀ ਸਟੀਲ ਕਵਰ ਸ਼ੇਡ ਲਈ 87,50000ਰੁਪਏ ਦੀ ਰਾਸ਼ੀ ਜਾਰੀ…Thanks to my cm @BhagwantMann ji pic.twitter.com/dtO2xLm8HY
— Harjot Singh Bains (@harjotbains) March 3, 2023
ਸ਼੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਦੋ ਵੱਡੇ ਹੋਰ ਤੋਹਫ਼ਾ…
1) ਖ਼ਸਤਾ ਹਾਲਤ ਹੋ ਚੁੱਕੀ ਕਿਸਾਨ ਹਵੇਲੀ ਅਨੰਦਪੁਰ ਸਾਹਿਬ ਦੇ ਕੋਰੀਡੋਰ,ਲਾਈਟਨਿੰਗ ਅਤੇ ਰੇਨੋਵੇਸ਼ਨ ਲਈ 1,78,29000 ਰੁਪਏ ਦੀ ਰਾਸ਼ੀ ਜਾਰੀ….
2) ਅਗੰਮਪੁਰ ਦੀ ਮੰਡੀ ਦੀ ਸਟੀਲ ਕਵਰ ਸ਼ੇਡ ਲਈ 87,50000ਰੁਪਏ ਦੀ ਰਾਸ਼ੀ ਜਾਰੀ…
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h