ਇਸ ਦੌਰਾਨ ਪੁਰਸ਼ ਹਾਕੀ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਟੇਬਲ ਟੈਨਿਸ ਸਟਾਰ ਜੀ ਸਾਥੀਆਨ ਨੇ ਵੀ ਕਾਂਸੀ ਦੇ ਤਗਮੇ ‘ਤੇ ਕਬਜ਼ਾ ਕੀਤਾ। ਗੋਲਡ ਕੋਸਟ ਵਿੱਚ ਚਾਰ ਸਾਲ ਪਹਿਲਾਂ ਦੇ ਮੁਕਾਬਲੇ ਪੰਜ ਤਗਮੇ ਘੱਟ ਦੇ ਨਾਲ ਭਾਰਤ ਮੈਡਲ ਸੂਚੀ ਵਿੱਚ ਚੌਥੇ ਸਥਾਨ ‘ਤੇ ਰਿਹਾ।
ਹੁਣ ਤੱਕ ਭਾਰਤ ਦੇ ਮੈਡਲ ਜੇਤੂਆਂ ਦੀ ਪੂਰੀ ਸੂਚੀ ਇਸ ਪ੍ਰਕਾਰ ਹੈ
ਸੰਕੇਤ ਸਰਗਰ (ਵੇਟਲਿਫਟਿੰਗ)- ਚਾਂਦੀ
ਮੀਰਾਬਾਈ ਚਾਨੂ (ਵੇਟਲਿਫਟਿੰਗ)- ਸੋਨਾ
ਗੁਰੂਰਾਜਾ ਪੂਜਾਰੀ (ਵੇਟਲਿਫਟਿੰਗ)- ਕਾਂਸੀ
ਬਿਦਿਆਰਾਣੀ ਦੇਵੀ (ਵੇਟਲਿਫਟਿੰਗ)- ਚਾਂਦੀ
ਜੇਰੇਮੀ ਲਾਲਰਿਨੁੰਗਾ (ਵੇਟਲਿਫਟਿੰਗ) – ਸੋਨਾ
ਅਚਿੰਤਾ ਸ਼ਿਉਲੀ (ਵੇਟਲਿਫਟਿੰਗ) – ਸੋਨਾ
ਸੁਸ਼ੀਲਾ ਦੇਵੀ (ਜੂਡੋ) – ਚਾਂਦੀ
ਵਿਜੇ ਯਾਦਵ (ਜੂਡੋ)- ਕਾਂਸੀ
ਹਰਜਿੰਦਰ ਕੌਰ (ਵੇਲਲਿਫਟਿੰਗ)- ਕਾਂਸੀ
ਔਰਤਾਂ ਦੀ ਚਾਰ ਟੀਮ (ਲਾਅਨ ਬਾਊਲਜ਼)- ਗੋਲਡ
ਪੁਰਸ਼ ਟੀਮ (ਟੇਬਲ ਟੈਨਿਸ)- ਗੋਲਡ
ਵਿਕਾਸ ਠਾਕੁਰ (ਵੇਟਲਿਫਟਿੰਗ) – ਚਾਂਦੀ
ਮਿਕਸਡ ਟੀਮ (ਬੈਡਮਿੰਟਨ)- ਚਾਂਦੀ
ਤੁਲਿਕਾ ਮਾਨ (ਜੂਡੋ) — ਚਾਂਦੀ
ਲਵਪ੍ਰੀਤ ਸਿੰਘ (ਵੇਟਲਿਫਟਿੰਗ)- ਕਾਂਸੀ
ਸੌਰਵ ਘੋਸ਼ਾਲ (ਸਕੁਐਸ਼)- ਕਾਂਸੀ
ਗੁਰਦੀਪ ਸਿੰਘ (ਵੇਟਲਿਫਟਿੰਗ)- ਕਾਂਸੀ
ਤੇਜਸਵਿਨ ਸ਼ੰਕਰ (ਉੱਚੀ ਛਾਲ) – ਕਾਂਸੀ
ਮੁਰਲੀ ਸ਼੍ਰੀਸ਼ੰਕਰ (ਲੰਬੀ ਛਾਲ)- ਚਾਂਦੀ
ਸੁਧੀਰ (ਪਾਵਰ-ਲਿਫਟਿੰਗ)- ਸੋਨਾ
ਅੰਸ਼ੂ ਮਲਿਕ (ਕੁਸ਼ਤੀ)- ਚਾਂਦੀ
ਬਜਰੰਗ ਪੁਨੀਆ (ਕੁਸ਼ਤੀ)- ਗੋਲਡ
ਸਾਕਸ਼ੀ ਮਲਿਕ (ਕੁਸ਼ਤੀ)- ਗੋਲਡ
ਦੀਪਕ ਪੂਨੀਆ (ਕੁਸ਼ਤੀ)- ਗੋਲਡ
ਦਿਵਿਆ ਕਾਕਰਾਨ (ਕੁਸ਼ਤੀ)- ਕਾਂਸੀ
ਮੋਹਿਤ ਗਰੇਵਾਲ (ਕੁਸ਼ਤੀ)- ਕਾਂਸੀ
ਪ੍ਰਿਅੰਕਾ ਗੋਸਵਾਮੀ (ਔਰਤਾਂ ਦੀ 10 ਕਿਲੋਮੀਟਰ ਦੌੜ) – ਚਾਂਦੀ
ਅਵਿਨਾਸ਼ ਸਾਬਲ (ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼) — ਚਾਂਦੀ
ਭਾਰਤ ਪੁਰਸ਼ ਟੀਮ (ਲਾਅਨ ਬਾਊਲਜ਼)- ਚਾਂਦੀ
ਜੈਸਮੀਨ ਲਾਂਬੋਰੀਆ (ਬਾਕਸਿੰਗ)- ਕਾਂਸੀ
ਪੂਜਾ ਗਹਿਲੋਤ (ਕੁਸ਼ਤੀ)- ਕਾਂਸੀ
ਰਵੀ ਦਹੀਆ (ਕੁਸ਼ਤੀ)- ਗੋਲਡ
ਵਿਨੇਸ਼ ਫੋਗਾਟ (ਕੁਸ਼ਤੀ) – ਗੋਲਡ
ਨਵੀਨ (ਕੁਸ਼ਤੀ)- ਸੋਨਾ
ਭਾਵਨਾ ਪਟੇਲ (ਪੈਰਾ ਟੇਬਲ ਟੈਨਿਸ) – ਗੋਲਡ
ਪੂਜਾ ਸਿਹਾਗ (ਕੁਸ਼ਤੀ)- ਕਾਂਸੀ
ਮੁਹੰਮਦ ਹੁਸਾਮੁਦੀਨ (ਬਾਕਸਿੰਗ)- ਕਾਂਸੀ
ਦੀਪਕ ਨਹਿਰਾ (ਕੁਸ਼ਤੀ)-ਕਾਂਸੀ
ਰੋਹਿਤ ਟੋਕਸ (ਬਾਕਸਿੰਗ)- ਕਾਂਸੀ
ਸੋਨਲਬੇਨ ਪਟੇਲ (ਪੈਰਾ ਟੇਬਲ ਟੈਨਿਸ)- ਕਾਂਸੀ
ਮਹਿਲਾ ਟੀਮ (ਹਾਕੀ)- ਕਾਂਸੀ
ਨੀਟੂ ਗੰਘਾਸ (ਬਾਕਸਿੰਗ)- ਸੋਨਾ
ਅਮਿਤ ਪੰਘਾਲ (ਬਾਕਸਿੰਗ) – ਗੋਲਡ
ਨਿਖਤ ਜ਼ਰੀਨ (ਬਾਕਸਿੰਗ)- ਗੋਲਡ
ਐਲਡੋਸ ਪਾਲ (ਪੁਰਸ਼ਾਂ ਦੀ ਤੀਹਰੀ ਛਾਲ) — ਸੋਨਾ
ਅਬਦੁੱਲਾ ਅਬੂਬੈਕਰ (ਪੁਰਸ਼ਾਂ ਦੀ ਤੀਹਰੀ ਛਾਲ) – ਚਾਂਦੀ
ਸੰਦੀਪ ਕੁਮਾਰ (ਪੁਰਸ਼ਾਂ ਦੀ 10 ਕਿਲੋਮੀਟਰ ਦੌੜ) – ਕਾਂਸੀ
ਅੰਨੂ ਰਾਣੀ (ਮਹਿਲਾ ਜੈਵਲਿਨ ਥਰੋਅ) – ਕਾਂਸੀ
ਸ਼ਰਤ ਕਮਲ/ਜੀ ਸਾਥੀਆਨ (ਟੇਬਲ ਟੈਨਿਸ) – ਚਾਂਦੀ
ਦੀਪਿਕਾ ਪੱਲੀਕਲ/ਸੌਰਵ ਘੋਸ਼ਾਲ (ਸਕੁਐਸ਼)- ਕਾਂਸੀ
ਮਹਿਲਾ ਟੀਮ (ਕ੍ਰਿਕਟ) — ਚਾਂਦੀ
ਕਿਦਾਂਬੀ ਸ਼੍ਰੀਕਾਂਤ (ਬੈਡਮਿੰਟਨ)- ਕਾਂਸੀ
ਸ਼ਰਤ ਕਮਲ/ਸ੍ਰੀਜਾ ਅਕੁਲਾ (ਟੇਬਲ ਟੈਨਿਸ)- ਗੋਲਡ
ਪੀਵੀ ਸਿੰਧੂ (ਬੈਡਮਿੰਟਨ) – ਗੋਲਡ
ਲਕਸ਼ਯ ਸੇਨ (ਬੈਡਮਿੰਟਨ) – ਗੋਲਡ
ਚਿਰਾਗ ਸ਼ੈਟੀ/ਸਾਤਵਿਕਸਾਈਰਾਜ ਰੰਕੀਰੈੱਡੀ (ਬੈਡਮਿੰਟਨ) – ਗੋਲਡ
ਜੀ ਸਾਥੀਆਂ (ਟੇਬਲ ਟੈਨਿਸ) – ਕਾਂਸੀ
ਨਵੀਨਤਮ ਗੀਤ ਸੁਣੋ, ਸਿਰਫ਼ JioSaavn.com ‘ਤੇ
ਅਚੰਤਾ ਸ਼ਰਤ ਕਮਲ (ਟੇਬਲ ਟੈਨਿਸ) – ਗੋਲਡ
ਪੁਰਸ਼ ਟੀਮ (ਹਾਕੀ) — ਚਾਂਦੀ