ਰਾਸ਼ਟਰਮੰਡਲ ਖੇਡਾਂ 2022 (6 ਅਗਸਤ 2022 ਤੱਕ) ਵਿੱਚ ਭਾਰਤ ਦੇ ਮੈਡਲ ਜੇਤੂ ਐਥਲੀਟ ਇਸ ਪ੍ਰਕਾਰ ਹੈ
1. ਸੰਕੇਤ ਮਹਾਦੇਵ- ਸਿਲਵਰ ਮੈਡਲ (ਵੇਟਲਿਫਟਿੰਗ 55 ਕਿਲੋਗ੍ਰਾਮ)
2. ਗੁਰੂਰਾਜਾ- ਕਾਂਸੀ ਦਾ ਤਗਮਾ (ਵੇਟਲਿਫਟਿੰਗ 61 ਕਿਲੋਗ੍ਰਾਮ)
3. ਮੀਰਾਬਾਈ ਚਾਨੂ- ਗੋਲਡ ਮੈਡਲ (ਵੇਟਲਿਫਟਿੰਗ 49 ਕਿਲੋਗ੍ਰਾਮ)
4. ਬਿੰਦਿਆਰਾਣੀ ਦੇਵੀ – ਚਾਂਦੀ ਦਾ ਤਗਮਾ (ਵੇਟਲਿਫਟਿੰਗ 55 ਕਿਲੋਗ੍ਰਾਮ)
5. ਜੇਰੇਮੀ ਲਾਲਰਿਨੁੰਗਾ – ਗੋਲਡ ਮੈਡਲ (67 ਕਿਲੋ ਵੇਟਲਿਫਟਿੰਗ)
6. ਅਚਿੰਤਾ ਸ਼ਿਉਲੀ – ਗੋਲਡ ਮੈਡਲ (73 ਕਿਲੋ ਵੇਟਲਿਫਟਿੰਗ)
7. ਸੁਸ਼ੀਲਾ ਦੇਵੀ – ਚਾਂਦੀ ਦਾ ਤਗਮਾ (ਜੂਡੋ 48 ਕਿਲੋਗ੍ਰਾਮ)
8. ਵਿਜੇ ਕੁਮਾਰ ਯਾਦਵ – ਕਾਂਸੀ ਦਾ ਤਗਮਾ (ਜੂਡੋ 60 ਕਿਲੋਗ੍ਰਾਮ)
9. ਹਰਜਿੰਦਰ ਕੌਰ- ਕਾਂਸੀ ਦਾ ਤਗਮਾ (ਵੇਟਲਿਫਟਿੰਗ 71 ਕਿਲੋਗ੍ਰਾਮ)
10. ਮਹਿਲਾ ਟੀਮ- ਗੋਲਡ ਮੈਡਲ (ਲਾਅਨ ਬਾਲਜ਼)
11. ਪੁਰਸ਼ ਟੀਮ- ਗੋਲਡ ਮੈਡਲ (ਟੇਬਲ ਟੈਨਿਸ)
12. ਵਿਕਾਸ ਠਾਕੁਰ – ਚਾਂਦੀ ਦਾ ਤਗਮਾ (ਵੇਟਲਿਫਟਿੰਗ 96 ਕਿਲੋਗ੍ਰਾਮ)
13. ਮਿਕਸਡ ਬੈਡਮਿੰਟਨ ਟੀਮ – ਸਿਲਵਰ ਮੈਡਲ
14. ਤੁਲਿਕਾ ਮਾਨ ਨੇ ਜੂਡੋ ਵਿੱਚ 78+ ਕਿਲੋਗ੍ਰਾਮ ਚਾਂਦੀ ਦਾ ਤਗਮਾ
15. ਸੌਰਵ ਘੋਸ਼ਾਲ ਨੇ ਸਕੁਐਸ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ
16. ਲਵਪ੍ਰੀਤ ਸਿੰਘ ਨੇ 109 ਕਿਲੋ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ
17. ਤੇਜਸਵਿਨ ਸ਼ੰਕਰ – ਕਾਂਸੀ ਦਾ ਤਗਮਾ (ਉੱਚੀ ਛਾਲ)
18. ਗੁਰਦੀਪ ਸਿੰਘ – ਕਾਂਸੀ ਦਾ ਤਗਮਾ (ਵੇਟਲਿਫਟਿੰਗ)
19. ਮੁਰਲੀ ਸ਼੍ਰੀਸ਼ੰਕਰ – ਸਿਲਵਰ ਮੈਡਲ (ਲੰਬੀ ਛਾਲ)
20. ਸੁਧੀਰ – ਗੋਲਡ ਮੈਡਲ (ਪੈਰਾ ਪਾਵਰਲਿਫਟਿੰਗ)
21. ਪੁਰਸ਼ਾਂ ਦੀ 65 ਕਿਲੋ ਕੁਸ਼ਤੀ ਵਿੱਚ ਬਜਰੰਗ ਪੂਨੀਆ – ਗੋਲਡ ਮੈਡਲ
22.ਅੰਸ਼ੂ ਮਲਿਕ ਮਹਿਲਾ 57kg ਕੁਸ਼ਤੀ – ਚਾਂਦੀ ਦਾ ਤਗਮਾ
23. ਔਰਤਾਂ ਦੇ ਫ੍ਰੀਸਟਾਈਲ 62 ਕਿਲੋਗ੍ਰਾਮ ਵਿੱਚ ਸਾਕਸ਼ੀ ਮਲਿਕ – ਗੋਲਡ ਮੈਡਲ
24. ਪੁਰਸ਼ਾਂ ਦੀ ਫ੍ਰੀਸਟਾਈਲ 86 ਕਿਲੋ ਕੁਸ਼ਤੀ ਵਿੱਚ ਦੀਪਕ ਪੂਨੀਆ – ਗੋਲਡ ਮੈਡਲ
25. ਮੋਹਿਤ ਗਰੇਵਾਲ- ਬੋਨਜ ਮੈਡਲ (ਕੁਸ਼ਤੀ)
26. ਦਿਵਿਆ ਕਾਕਰਾਨ – ਬੋਨਜ਼ ਮੈਡਲ (ਕੁਸ਼ਤੀ)
27. ਪ੍ਰਿਅੰਕਾ ਗੋਸਵਾਮੀ – ਸਿਲਵਰ ਮੈਡਲ (10 ਕਿਲੋਮੀਟਰ ਪੈਦਲ)
28. ਅਵਿਨਾਸ਼ ਸੇਬਲ – ਚਾਂਦੀ ਦਾ ਤਗਮਾ (ਸਟੀਪਲਚੇਜ਼)
29. ਪੁਰਸ਼ ਟੀਮ – ਚਾਂਦੀ ਦਾ ਤਗਮਾ (ਲਾਅਨ ਬਾਲਾਂ)
30. ਜੈਸਮੀਨ ਲੰਬੋਰੀਆ – ਕਾਂਸੀ ਦਾ ਤਗਮਾ (ਬਾਕਸਿੰਗ)
31. ਪੂਜਾ ਗਹਿਲੋਤ – ਕਾਂਸੀ ਦਾ ਤਗਮਾ (ਕੁਸ਼ਤੀ 50 ਕਿਲੋਗ੍ਰਾਮ)
32. ਰਵੀ ਕੁਮਾਰ ਦਹੀਆ- ਗੋਲਡ ਮੈਡਲ (ਕੁਸ਼ਤੀ 57 ਕਿਲੋਗ੍ਰਾਮ)
33. ਵਿਨੇਸ਼ ਫੋਗਾਟ- ਗੋਲਡ ਮੈਡਲ (ਕੁਸ਼ਤੀ 53 ਕਿਲੋਗ੍ਰਾਮ)
34. ਨਵੀਨ- ਗੋਲਡ ਮੈਡਲ (ਕੁਸ਼ਤੀ 74 ਕਿਲੋਗ੍ਰਾਮ)
35. ਪੂਜਾ ਸਿਹਾਗ- ਕਾਂਸੀ ਦਾ ਤਗਮਾ (ਕੁਸ਼ਤੀ)
36. ਮੁਹੰਮਦ ਹੁਸਾਮੁਦੀਨ – ਕਾਂਸੀ ਦਾ ਤਗਮਾ (ਬਾਕਸਿੰਗ)
37. ਦੀਪਕ ਨਹਿਰਾ- ਕਾਂਸੀ ਦਾ ਤਗਮਾ (ਕੁਸ਼ਤੀ 97 ਕਿਲੋਗ੍ਰਾਮ)
38. ਸੋਨਲਬੇਨ ਪਟੇਲ – ਕਾਂਸੀ ਦਾ ਤਗਮਾ (ਪੈਰਾ ਟੇਬਲ ਟੈਨਿਸ)
39. ਰੋਹਿਤ ਟੋਕਸ- ਕਾਂਸੀ ਦਾ ਤਗਮਾ (ਬਾਕਸਿੰਗ)
40. ਭਾਵਨਾ ਪਟੇਲ- ਗੋਲਡ ਮੈਡਲ (ਪੈਰਾ ਟੇਬਲ ਟੈਨਿਸ