[caption id="attachment_87914" align="alignnone" width="1248"]<img class="size-full wp-image-87914" src="https://propunjabtv.com/wp-content/uploads/2022/11/kamal-haasan-c.jpg" alt="" width="1248" height="650" /> Kamal Haasan ਦਾ ਜਨਮ 7 ਨਵੰਬਰ 1954 ਨੂੰ ਸ਼੍ਰੀਨਿਵਾਸਨ ਤਾਮਿਲਨਾਡੂ ਵਿੱਚ ਹੋਇਆ। ਉਹ ਤਾਮਿਲ ਇੰਡਸਟਰੀ ਦੇ ਮਸ਼ਹੂਰ ਐਕਟਰ ਹਨ।[/caption] [caption id="attachment_87915" align="alignnone" width="1200"]<img class="size-full wp-image-87915" src="https://propunjabtv.com/wp-content/uploads/2022/11/77503359.webp" alt="" width="1200" height="900" /> Kamal Haasan ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 6 ਸਾਲ ਦੀ ਉਮਰ ਵਿਚ ਇੱਕ ਤਾਮਿਲ ਫ਼ਿਲਮ ਤੋਂ ਕੀਤੀ। ਇਸ ਫ਼ਿਲਮ ਲਈ ਓਹਨਾਂ ਨੂੰ ਅਵਾਰਡ ਨਾਲ ਸਨਮਾਨਤ ਕੀਤਾ ਗਿਆ।[/caption] [caption id="attachment_87917" align="alignnone" width="1600"]<img class="size-full wp-image-87917" src="https://propunjabtv.com/wp-content/uploads/2022/11/kamal-haasan-2-16375739674x3-1.jpg" alt="" width="1600" height="1200" /> Kamal Haasan ਅਪਣੇ ਫ਼ਿਲਮੀ ਕੈਰੀਅਰ ਵਿੱਚ 230 ਫ਼ਿਲਮਾਂ ਕਰ ਚੁੱਕੇ ਹਨ। ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਦਿਆਂ 60 ਸਾਲ ਦੇ ਕਰੀਬ ਹੋ ਗਏ ਹਨ।[/caption] [caption id="attachment_87919" align="alignnone" width="1280"]<img class="size-full wp-image-87919" src="https://propunjabtv.com/wp-content/uploads/2022/11/The_Prime_Minister_Dr._Manmohan_Singh_giving_away_the_Special_Achievement_award_to_veteran_actor_Kamal_Haasan_at_the_CNN-IBN_Indian_of_the_Year_Awards_2009_ceremony_in_New_Delhi_on_December_21_2009.jpg" alt="" width="1280" height="857" /> Kamal Haasan ਨੂੰ ਆਪਣੀ ਅਦਾਕਾਰੀ ਕਰਕੇ ਬਹੁਤ ਸਾਰੇ ਅਵਾਰਡ ਮਿਲੇ ਹਨ। ਉਹ 4 ਨੈਸ਼ਨਲ ਫਿਲਮ ਐਵਾਰਡ ਅਤੇ 20 ਫ਼ਿਲਮ ਫੇਅਰ ਅਵਾਰਡ ਜਿੱਤ ਚੁੱਕੇ ਹਨ। ਉਹਨਾਂ ਨੂੰ ਅਪਣਾ ਅੰਤਿਮ ਫ਼ਿਲਮ ਫੇਅਰ ਅਵਾਰਡ ਹੇ ਰਾਮ ਫ਼ਿਲਮ ਲਈ ਮਿਲਿਆ। ਕਮਲ ਹਸਨ ਪਦਮ ਸ਼੍ਰੀ ਅਵਾਰਡ ਨਾਲ ਵੀ ਸਨਮਾਨਤ ਹੋ ਚੁਕੇ ਹਨ।[/caption] [caption id="attachment_87921" align="alignnone" width="1920"]<img class="size-full wp-image-87921" src="https://propunjabtv.com/wp-content/uploads/2022/11/GQ-India-chachi-420-kamal-hasan.jpg" alt="" width="1920" height="1080" /> Kamal Haasan ਨੇ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਅਪਣੀ ਕਮਾਲ ਦੀ ਅਦਾਕਾਰੀ ਪੇਸ਼ ਕੀਤੀ। ਉਹਨਾਂ ਵੱਲੋਂ ਚਾਚੀ 420 ਵਿੱਚ ਕੀਤੇ ਔਰਤ ਦੇ ਰੋਲ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।[/caption] [caption id="attachment_87923" align="alignnone" width="1600"]<img class="size-full wp-image-87923" src="https://propunjabtv.com/wp-content/uploads/2022/11/kamal-haasan-1.webp" alt="" width="1600" height="1600" /> Kamal Haasan ਨੇ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਅਪਣੀ ਕਮਾਲ ਦੀ ਅਦਾਕਾਰੀ ਪੇਸ਼ ਕੀਤੀ। ਉਹਨਾਂ ਵੱਲੋਂ ਚਾਚੀ 420 ਵਿੱਚ ਕੀਤੇ ਔਰਤ ਦੇ ਰੋਲ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ।[/caption] [caption id="attachment_87924" align="alignnone" width="1440"]<img class="size-full wp-image-87924" src="https://propunjabtv.com/wp-content/uploads/2022/11/l83120210615143503.webp" alt="" width="1440" height="811" /> Kamal Haasan ਦੀ ਫ਼ਿਲਮ Dasavathaaram ਨੂੰ ਬਹੁਤ ਪਸੰਦ ਕੀਤਾ ਗਿਆ। ਉਹਨਾਂ ਨੇ ਇਸ ਫ਼ਿਲਮ ਵਿੱਚ 10 ਕਰੈਕਟਰ ਦੇ ਰੋਲ ਅਦਾ ਕੀਤੇ ਸਨ।[/caption] [caption id="attachment_87926" align="alignnone" width="1230"]<img class="size-full wp-image-87926" src="https://propunjabtv.com/wp-content/uploads/2022/11/t654vlvk_kamal-haasan-makkal-needhi-maiam-chief-pti-photo_625x300_15_December_20.webp" alt="" width="1230" height="757" /> Kamal Haasan ਤਾਮਿਲਨਾਡੂ ਦੀ ਸਿਆਸਤ ਵਿੱਚ ਵੀ ਹੱਥ ਅਜ਼ਮਾ ਚੁੱਕੇ ਹਨ। ਉਹਨਾਂ ਨੇ ਅਪਣੀ MNM ਪਾਰਟੀ ਬਣਾਈ ਸੀ।[/caption] [caption id="attachment_87927" align="alignnone" width="1200"]<img class="size-full wp-image-87927" src="https://propunjabtv.com/wp-content/uploads/2022/11/94738374.webp" alt="" width="1200" height="900" /> Kamal Haasan ਰਿਅਲਟੀ ਸ਼ੋਅ ਬਿੱਗ ਬੌਸ ਤਾਮਿਲ ਨੂੰ ਵੀ ਹੋਸਟ ਕਰ ਚੁੱਕੇ ਹਨ।[/caption] [caption id="attachment_87928" align="alignnone" width="1200"]<img class="size-full wp-image-87928" src="https://propunjabtv.com/wp-content/uploads/2022/11/kamalhaasanthankshisfansformaking11654612731.webp" alt="" width="1200" height="900" /> Kamal Haasan ਦੀ ਹਾਲ ਹੀ ਵਿਚ ਆਈ ਫ਼ਿਲਮ ਵਿਕਰਮ ਨੇ ਟਿਕਟ ਖਿੜਕੀ ਤੇ ਖੂਬ ਕਮਾਈ ਕੀਤੀ ਹੈ ਤੇ ਇਹ ਫ਼ਿਲਮ ਇੱਕ ਵੱਡੀ ਹਿੱਟ ਸਾਬਿਤ ਹੋਈ ਹੈ।[/caption]