ਬੁੱਧਵਾਰ, ਮਾਰਚ 25, 2026 04:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Birthday Special: 53 ਸਾਲ ਦੇ ਹੋਏ R Madhavan, ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਐਕਟਰ ਦੀ ਲਵ ਸਟੋਰੀ

R Madhavan Birthday Special: ਰੰਗਨਾਥਨ ਮਾਧਵਨ ਇੱਕ ਭਾਰਤੀ ਐਕਟਰ, ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਹੈ, ਜੋ ਮੁੱਖ ਤੌਰ 'ਤੇ ਤਾਮਿਲ ਅਤੇ ਹਿੰਦੀ ਫਿਲਮਾਂ ਤੇ ਤੇਲਗੂ ਵਿੱਚ ਕੁਝ ਫਿਲਮਾਂ ਵਿੱਚ ਦਿਖਾਈ ਦਿੰਦਾ ਹੈ।

by ਮਨਵੀਰ ਰੰਧਾਵਾ
ਜੂਨ 1, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
R Madhavan Birthday: ਆਰ ਮਾਧਵਨ ਬਾਲੀਵੁੱਡ ਦਾ ਇੱਕ ਸ਼ਾਨਦਾਰ ਐਕਟਰ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਹਿੰਦੀ ਸਿਨੇਮਾ 'ਚ ਲੋਹਾ ਮਨਵਾਇਆ। ਐਕਟਰ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ।
ਮਾਧਵਨ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ 'ਰਹਿਨਾ ਹੈ ਤੇਰੇ ਦਿਲ ਮੇਂ' ਨਾਲ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਸਟਾਰ ਨੇ ਇੱਕ ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਆਰ ਮਾਧਵਨ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੇ ਰਹਿੰਦੇ ਹਨ।
ਦੱਸ ਦਈਏ ਕਿ ਆਰ ਮਾਧਵਨ 01 ਜੂਨ ਨੂੰ ਆਪਣਾ 53ਵਾਂ ਜਨਮਦਿਨ ਮਨਾ ਰਿਹਾ ਹੈ।ਰੰਗਨਾਥਨ ਮਾਧਵਨ ਭਾਰਤੀ ਐਕਟਰ, ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਹੈ, ਜੋ ਮੁੱਖ ਤੌਰ 'ਤੇ ਤਾਮਿਲ ਅਤੇ ਹਿੰਦੀ ਫਿਲਮਾਂ ਅਤੇ ਤੇਲਗੂ ਵਿੱਚ ਕੁਝ ਫਿਲਮਾਂ ਵਿੱਚ ਦਿਖਾਈ ਦਿੰਦਾ ਹੈ।
ਉਨ੍ਹਾਂ ਦਾ ਜਨਮ 1 ਜੂਨ 1970 ਨੂੰ ਜਮਸ਼ੇਦਪੁਰ 'ਚ ਹੋਇਆ ਸੀ। ਆਰ ਮਾਧਵਨ ਦਾ ਵਿਆਹ ਸਰਿਤਾ ਬਿਰਜੇ ਨਾਲ ਹੋਇਆ ਹੈ। ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ।
ਦਰਅਸਲ, ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਆਰ ਮਾਧਵਨ ਨੇ ਇੱਕ ਅਧਿਆਪਕ ਵਜੋਂ ਕੰਮ ਕੀਤਾ। ਅਤੇ ਸਰਿਤਾ ਬਿਰਜੇ, ਜੋ ਕਿ ਏਅਰ ਹੋਸਟੈਸ ਬਣਨਾ ਚਾਹੁੰਦੀ ਸੀ, ਨੇ ਉਸ ਤੋਂ ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸ ਲਈ ਅਤੇ ਉਹ ਵੀ ਪਾਸ ਕੀਤੀ।
ਅਜਿਹੇ 'ਚ ਸਰਿਤਾ ਮਾਧਵਨ ਨੂੰ ਧੰਨਵਾਦ ਕਹਿਣ ਲਈ ਡਿਨਰ ਦੀ ਯੋਜਨਾ ਬਣਾਉਂਦੀ ਹੈ। ਬਸ ਇਸ ਡਿਨਰ ਨੇ ਦੋਵਾਂ ਦੀ ਜ਼ਿੰਦਗੀ ਬਦਲ ਦਿੱਤੀ। ਮਾਧਵਨ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਲਵ ਸਟੋਰੀ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ 'ਸਰਿਤਾ ਨੇ ਕੋਲਹਾਪੁਰ 'ਚ ਮੇਰੇ ਤੋਂ ਡੈਵਲਪਮੈਂਟ ਦੀਆਂ ਕਲਾਸਾਂ ਲਈਆਂ ਸੀ, ਜਿਸ ਤੋਂ ਬਾਅਦ ਉਸ ਨੇ ਏਅਰਹੋਸਟੈੱਸ ਦਾ ਇੰਟਰਵਿਊ ਕਲੀਅਰ ਕਰ ਲਿਆ ਸੀ। ਫਿਰ ਧੰਨਵਾਦ ਲਈ ਮੈਨੂੰ ਡਿਨਰ 'ਤੇ ਬੁਲਾਇਆ।
ਇੱਥੋਂ ਹੀ ਦੋਵਾਂ ਦੀ ਜਾਣ-ਪਛਾਣ ਸ਼ੁਰੂ ਹੋਈ ਤੇ ਦੋਸਤੀ ਤੋਂ ਬਾਅਦ ਦੋਵਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ। 8 ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 1999 'ਚ ਦੋਹਾਂ ਨੇ ਕਰੀਬੀਆਂ ਵਿਚਾਲੇ ਸੱਤ ਫੇਰੇ ਲਏ।
ਦੋਵਾਂ ਦੀ ਇਹ ਮੁਲਾਕਾਤ ਉਨ੍ਹਾਂ ਦੀ ਦੋਸਤੀ ਦਾ ਕਾਰਨ ਬਣੀ। ਫਿਰ ਦੋਵੇਂ ਹੌਲੀ-ਹੌਲੀ ਪਿਆਰ ਵਿੱਚ ਪੈ ਗਏ। ਇਸ ਤੋਂ ਬਾਅਦ ਦੋਹਾਂ ਨੇ ਸਾਲ 1999 'ਚ ਵਿਆਹ ਕਰਵਾ ਲਿਆ। ਵਿਆਹ ਤੋਂ ਪਹਿਲਾਂ ਐਕਟਰ ਤੇ ਸਰਿਤਾ ਨੇ 8 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ।
ਮਾਧਵਨ 'ਰਹਿਨਾ ਹੈ ਤੇਰੇ ਦਿਲ ਮੇਂ', ਤਨੂ ਵੈਡਸ ਮਨੂ ਅਤੇ 'ਰੰਗ ਦੇ ਬਸੰਤੀ' ਵਰਗੀਆਂ ਸ਼ਾਨਦਾਰ ਫਿਲਮਾਂ 'ਚ ਕੰਮ ਕਰ ਚੁੱਕਿਆ ਹੈ।
R Madhavan Birthday: ਆਰ ਮਾਧਵਨ ਬਾਲੀਵੁੱਡ ਦਾ ਇੱਕ ਸ਼ਾਨਦਾਰ ਐਕਟਰ ਹੈ। ਉਨ੍ਹਾਂ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਹਿੰਦੀ ਸਿਨੇਮਾ ‘ਚ ਲੋਹਾ ਮਨਵਾਇਆ। ਐਕਟਰ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ।
ਮਾਧਵਨ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਨਾਲ ਕੀਤੀ ਸੀ। ਇਸ ਫ਼ਿਲਮ ਤੋਂ ਬਾਅਦ ਸਟਾਰ ਨੇ ਇੱਕ ਤੋਂ ਵੱਧ ਫ਼ਿਲਮਾਂ ਕੀਤੀਆਂ ਹਨ। ਆਰ ਮਾਧਵਨ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ‘ਚ ਬਣੇ ਰਹਿੰਦੇ ਹਨ।
ਦੱਸ ਦਈਏ ਕਿ ਆਰ ਮਾਧਵਨ 01 ਜੂਨ ਨੂੰ ਆਪਣਾ 53ਵਾਂ ਜਨਮਦਿਨ ਮਨਾ ਰਿਹਾ ਹੈ।ਰੰਗਨਾਥਨ ਮਾਧਵਨ ਭਾਰਤੀ ਐਕਟਰ, ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਹੈ, ਜੋ ਮੁੱਖ ਤੌਰ ‘ਤੇ ਤਾਮਿਲ ਅਤੇ ਹਿੰਦੀ ਫਿਲਮਾਂ ਅਤੇ ਤੇਲਗੂ ਵਿੱਚ ਕੁਝ ਫਿਲਮਾਂ ਵਿੱਚ ਦਿਖਾਈ ਦਿੰਦਾ ਹੈ।
ਉਨ੍ਹਾਂ ਦਾ ਜਨਮ 1 ਜੂਨ 1970 ਨੂੰ ਜਮਸ਼ੇਦਪੁਰ ‘ਚ ਹੋਇਆ ਸੀ। ਆਰ ਮਾਧਵਨ ਦਾ ਵਿਆਹ ਸਰਿਤਾ ਬਿਰਜੇ ਨਾਲ ਹੋਇਆ ਹੈ। ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ।
ਦਰਅਸਲ, ਆਪਣੀ ਗ੍ਰੈਜੂਏਸ਼ਨ ਤੋਂ ਬਾਅਦ, ਆਰ ਮਾਧਵਨ ਨੇ ਇੱਕ ਅਧਿਆਪਕ ਵਜੋਂ ਕੰਮ ਕੀਤਾ। ਅਤੇ ਸਰਿਤਾ ਬਿਰਜੇ, ਜੋ ਕਿ ਏਅਰ ਹੋਸਟੈਸ ਬਣਨਾ ਚਾਹੁੰਦੀ ਸੀ, ਨੇ ਉਸ ਤੋਂ ਪਰਸਨੈਲਿਟੀ ਡਿਵੈਲਪਮੈਂਟ ਦੀ ਕਲਾਸ ਲਈ ਅਤੇ ਉਹ ਵੀ ਪਾਸ ਕੀਤੀ।
ਅਜਿਹੇ ‘ਚ ਸਰਿਤਾ ਮਾਧਵਨ ਨੂੰ ਧੰਨਵਾਦ ਕਹਿਣ ਲਈ ਡਿਨਰ ਦੀ ਯੋਜਨਾ ਬਣਾਉਂਦੀ ਹੈ। ਬਸ ਇਸ ਡਿਨਰ ਨੇ ਦੋਵਾਂ ਦੀ ਜ਼ਿੰਦਗੀ ਬਦਲ ਦਿੱਤੀ। ਮਾਧਵਨ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਲਵ ਸਟੋਰੀ ਬਾਰੇ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ‘ਸਰਿਤਾ ਨੇ ਕੋਲਹਾਪੁਰ ‘ਚ ਮੇਰੇ ਤੋਂ ਡੈਵਲਪਮੈਂਟ ਦੀਆਂ ਕਲਾਸਾਂ ਲਈਆਂ ਸੀ, ਜਿਸ ਤੋਂ ਬਾਅਦ ਉਸ ਨੇ ਏਅਰਹੋਸਟੈੱਸ ਦਾ ਇੰਟਰਵਿਊ ਕਲੀਅਰ ਕਰ ਲਿਆ ਸੀ। ਫਿਰ ਧੰਨਵਾਦ ਲਈ ਮੈਨੂੰ ਡਿਨਰ ‘ਤੇ ਬੁਲਾਇਆ।
ਇੱਥੋਂ ਹੀ ਦੋਵਾਂ ਦੀ ਜਾਣ-ਪਛਾਣ ਸ਼ੁਰੂ ਹੋਈ ਤੇ ਦੋਸਤੀ ਤੋਂ ਬਾਅਦ ਦੋਵਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ। 8 ਸਾਲ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 1999 ‘ਚ ਦੋਹਾਂ ਨੇ ਕਰੀਬੀਆਂ ਵਿਚਾਲੇ ਸੱਤ ਫੇਰੇ ਲਏ।
ਦੋਵਾਂ ਦੀ ਇਹ ਮੁਲਾਕਾਤ ਉਨ੍ਹਾਂ ਦੀ ਦੋਸਤੀ ਦਾ ਕਾਰਨ ਬਣੀ। ਫਿਰ ਦੋਵੇਂ ਹੌਲੀ-ਹੌਲੀ ਪਿਆਰ ਵਿੱਚ ਪੈ ਗਏ। ਇਸ ਤੋਂ ਬਾਅਦ ਦੋਹਾਂ ਨੇ ਸਾਲ 1999 ‘ਚ ਵਿਆਹ ਕਰਵਾ ਲਿਆ। ਵਿਆਹ ਤੋਂ ਪਹਿਲਾਂ ਐਕਟਰ ਤੇ ਸਰਿਤਾ ਨੇ 8 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ।
ਮਾਧਵਨ ‘ਰਹਿਨਾ ਹੈ ਤੇਰੇ ਦਿਲ ਮੇਂ’, ਤਨੂ ਵੈਡਸ ਮਨੂ ਅਤੇ ‘ਰੰਗ ਦੇ ਬਸੰਤੀ’ ਵਰਗੀਆਂ ਸ਼ਾਨਦਾਰ ਫਿਲਮਾਂ ‘ਚ ਕੰਮ ਕਰ ਚੁੱਕਿਆ ਹੈ।
Tags: Birthday Special R Madhavanbollywoodentertainment newspro punjab tvpunjbai newsR MadhavanR Madhavan BirthdayRanganathan Madhavan
Share235Tweet147Share59

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਜ਼ੋਮੈਟੋ ਤੋਂ ਬਾਅਦ, ਇਸ ਐਪ ਨੇ ਵੀ ਵਧਾਈਆਂ ਪਲੇਟਫਾਰਮ ਫੀਸਾਂ

ਮਾਰਚ 24, 2026

IPL 2026 ਤੋਂ ਪਹਿਲਾਂ RCB ਪ੍ਰਬੰਧਨ ਦਾ ਵੱਡਾ ਕਦਮ, ਇਸ ਤਰਾਂ ਦਿੱਤੀ ਜਾਵੇਗੀ ਭਗਦੜ ਪੀੜਤਾਂ ਨੂੰ ਸ਼ਰਧਾਂਜਲੀ

ਮਾਰਚ 24, 2026

ਜਾਰਜੀਆ ‘ਚ 132 ਸਾਲ ਪੁਰਾਣੇ ਕੋਰਟਹਾਊਸ ‘ਚ ਲੱਗੀ ਭਿਆਨਕ ਅੱਗ

ਮਾਰਚ 24, 2026

ਘਰੇਲੂ ਗੈਸ ਬੁਕਿੰਗ ਲਈ ਲਾਗੂ ਹੋਏ ਨਵੇਂ ਨਿਯਮ; ਖਪਤਕਾਰਾਂ ਨੂੰ ਹੁਣ ਹੋਵੇਗੀ ਹੋਰ ਵੀ ਆਸਾਨੀ

ਮਾਰਚ 24, 2026

ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦਾ ਬਦਲਿਆ ਰੂਟ: ਜਲੰਧਰ ਸ਼ਹਿਰ ਦੀ ਬਜਾਏ ਹੁਣ ਇਸ ਸ਼ਹਿਰ ਰਾਹੀਂ ਚੱਲੇਗਾ

ਮਾਰਚ 24, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.