ਸ਼ੁੱਕਰਵਾਰ, ਅਗਸਤ 8, 2025 10:10 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Bollywood Best Comedians: ਇਨ੍ਹਾਂ 8 ਕਾਮੇਡੀਅਨਸ ਤੋਂ ਬਗੈਰ ਅਧੂਰੀ ਹੈ ਬਾਲੀਵੁੱਡ ਇੰਡਸਟਰੀ, ਆਪਣੀ ਕੌਮਿਕ ਟਾਈਮਿੰਗ ਨਾਲ ਕਰਦੇ ਲੋਕਾਂ ਦੇ ਦਿਲਾਂ ‘ਤੇ ਰਾਜ

ਬਾਲੀਵੁੱਡ 'ਚ ਜ਼ਿਆਦਾਤਰ ਹੀਰੋ ਐਕਸ਼ਨ ਅਤੇ ਰੋਮਾਂਸ ਕਰਦੇ ਨਜ਼ਰ ਆਉਂਦੇ ਹਨ। ਪਰ ਇੰਡਸਟਰੀ 'ਚ ਕੁਝ ਅਜਿਹੇ ਕਲਾਕਾਰ ਵੀ ਰਹੇ ਹਨ, ਜਿਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਕਲਾਕਾਰਾਂ ਨੇ ਐਕਸ਼ਨ ਨਾਲ ਨਹੀਂ ਸਗੋਂ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਸਾਲਾਂ ਤੱਕ ਰਾਜ ਕੀਤਾ ਹੈ।

by Bharat Thapa
ਨਵੰਬਰ 11, 2022
in ਮਨੋਰੰਜਨ
0
ਕਾਮੇਡੀ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਜੌਨੀ ਵਾਕਰ (Johnny Walker) ਨੇ 'ਪਿਆਸਾ', 'ਮੇਰੇ ਮਹਿਬੂਬ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਪਿਛਲੇ ਦਹਾਕੇ ਦੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ ਨੂੰ ਕਈ ਵਾਰ 'ਫਿਲਮਫੇਅਰ' ਨਾਲ ਵੀ ਸਨਮਾਨਿਤ ਕੀਤਾ ਗਿਆ।
300 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਜੌਨੀ ਲੀਵਰ (Johnny Lever) ਜਦੋਂ ਵੀ ਵੱਡੇ ਪਰਦੇ 'ਤੇ ਆਉਂਦੇ ਹਨ ਤਾਂ ਦਰਸ਼ਕਾਂ ਦਾ ਹਾਸਾ ਜ਼ਰੂਰ ਨਿਕਲ ਜਾਂਦਾ ਹੈ।

ਫਿਲਮ 'ਗੋਲਮਾਲ' ਤੋਂ ਲੈ ਕੇ 'ਹੇਰਾ ਫੇਰੀ' ਤੱਕ ਉਨ੍ਹਾਂ ਨੇ ਕਈ ਯਾਦਗਾਰ ਕਿਰਦਾਰ ਨਿਭਾਏ ਹਨ। ਉਸ ਨੂੰ ਜ਼ਬਰਦਸਤ ਕਾਮੇਡੀ ਕਰਕੇ ਦੋ ਵਾਰ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰਾਜਪਾਲ ਯਾਦਵ (Rajpal Yadav) ਜਦੋਂ ਵੀ ਵੱਡੇ ਪਰਦੇ 'ਤੇ ਆਉਂਦੇ ਹਨ, ਉਹ ਦਰਸ਼ਕਾਂ ਦੇ ਦਿਲਾਂ ਅਤੇ ਦਿਮਾਗਾਂ 'ਤੇ ਆਪਣੀ ਛਾਪ ਛੱਡ ਜਾਂਦੇ ਹਨ।

ਰਾਜਪਾਲ ਯਾਦਵ ਨੇ 'ਹੰਗਾਮਾ', 'ਭਾਗਮ ਭਾਗ', 'ਢੋਲ', 'ਦੇ ਦਾਨਾ ਦਾਨ', 'ਖੱਟਾ ਮੀਠਾ' ਵਰਗੀਆਂ ਕਈ ਕਾਮੇਡੀ ਫਿਲਮਾਂ 'ਚ ਆਪਣੇ ਕਿਰਦਾਰ ਨਾਲ ਦਰਸ਼ਕਾਂ ਨੂੰ ਹਸਾਇਆ ਹੈ।
ਬਾਲੀਵੁੱਡ 'ਚ 'ਬਾਬੂਰਾਓ' ਦੇ ਨਾਂ ਨਾਲ ਮਸ਼ਹੂਰ ਪਰੇਸ਼ ਰਾਵਲ (Paresh Rawal) ਨੇ ਆਪਣੇ ਕਰੀਅਰ ਦੌਰਾਨ ਕਈ ਕਿਰਦਾਰ ਨਿਭਾਏ ਹਨ। ਅੱਜ ਵੀ ਦਰਸ਼ਕ ਉਸਦਾ ਨਾਂਅ ਸੁਣਦੇ ਹੀ ਸਭ ਤੋਂ ਪਹਿਲਾਂ ਬਾਬੂਰਾਓ ਦਾ ਕਿਰਦਾਰ ਯਾਦ ਕਰਦੇ ਹਨ। 'ਹੇਰਾ ਫੇਰੀ' ਅਤੇ 'ਫਿਰ ਹੇਰਾ ਫੇਰੀ' ਫਿਲਮਾਂ ਨੇ ਪਰੇਸ਼ ਰਾਵਲ ਨੂੰ ਬਾਲੀਵੁੱਡ ਨੇ ਇੱਕ ਵੱਖਰੀ ਪਛਾਣ ਦਿੱਤੀ।
ਕਿਸੇ ਸਮੇਂ ਕਾਮੇਡੀ ਕਿੰਗ ਮੰਨੇ ਜਾਣ ਵਾਲੇ ਸ਼ਕਤੀ ਕਪੂਰ (Shakti Kapoor) ਨੇ ਬਾਲੀਵੁੱਡ ਨੂੰ ਇੱਕ ਤੋਂ ਵੱਧ ਇੱਕ ਕਲਾਸਿਕ ਡਾਇਲਾਗ ਦਿੱਤੇ ਹਨ। ਫਿਲਮ 'ਤੋਹਫਾ' ਦਾ ਡਾਇਲਾਗ 'ਆਉ ਲਲਿਤਾ' ਹੋਵੇ ਜਾਂ ਫਿਰ 'ਅੰਦਾਜ਼ ਅਪਨਾ ਅਪਨਾ' ਦਾ 'ਕ੍ਰਾਈਮ ਮਾਸਟਰ ਗੋਗੋ ਨਾਮ ਹੈ ਮੇਰਾ..'  ਅੱਜ ਵੀ ਦਰਸ਼ਕ ਇਨ੍ਹਾਂ ਡਾਇਲਾਗਜ਼ ਨੂੰ ਭੁੱਲ ਨਹੀਂ ਸਕੇ।
ਇੱਕ ਕਾਮੇਡੀਅਨ ਹੋਣ ਤੋਂ ਇਲਾਵਾ ਸਤੀਸ਼ ਕੌਸ਼ਿਕ (Satish Kaushik) ਇੱਕ ਨਿਰਦੇਸ਼ਕ-ਨਿਰਮਾਤਾ ਤੇ ਲੇਖਕ ਵੀ ਹੈ। ਉਨ੍ਹਾਂ ਨੇ 'ਮਿਸਟਰ ਇੰਡੀਆ' 'ਚ ਕੈਲੰਡਰ ਦਾ ਕਿਰਦਾਰ ਨਿਭਾਇਆ। ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ (Raju Srivastava) ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਕਾਮੇਡੀ 'ਚ ਆਪਣੀ ਵਖਰੀ ਪਛਾਣ ਛੱਡ ਗਏ ਹਨ। ਉਨ੍ਹਾਂ ਨੇ ਸੀਰੀਅਲਾਂ ਤੋਂ ਲੈ ਕੇ ਫਿਲਮਾਂ ਤੱਕ ਬਹੁਤ ਕਾਮੇਡੀ ਭੂਮਿਕਾਵਾਂ ਨਿਭਾਈਆਂ ਹਨ, ਜਿਨ੍ਹਾਂ ਨੂੰ ਦਰਸ਼ਕ ਹਮੇਸ਼ਾ ਯਾਦ ਰੱਖਣਗੇ।
ਮਰਹੂਮ ਪੁਰਾਣੇ ਕਾਮੇਡੀ ਕਿੰਗ ਐਕਟਰ ਕਾਦਰ ਖ਼ਾਨ (Kader Khan) ਨੇ 1973 'ਚ ਫਿਲਮ 'ਦਾਗ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ।

Kader Khan ਨੇ 'ਬਾਪ ਨੰਬਰੀ ਬੇਟਾ ਦਸ ਨੰਬਰੀ', 'ਰਾਜਾ ਬਾਬੂ' ਵਰਗੀਆਂ ਫਿਲਮਾਂ ਨਾਲ ਆਪਣੀ ਪਛਾਣ ਬਣਾਈ। ਉਹ ਅੱਜ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਹਨ।

ਬਾਲੀਵੁੱਡ ‘ਚ ਜ਼ਿਆਦਾਤਰ ਹੀਰੋ ਐਕਸ਼ਨ ਅਤੇ ਰੋਮਾਂਸ ਕਰਦੇ ਨਜ਼ਰ ਆਉਂਦੇ ਹਨ। ਪਰ ਇੰਡਸਟਰੀ ‘ਚ ਕੁਝ ਅਜਿਹੇ ਕਲਾਕਾਰ ਵੀ ਰਹੇ ਹਨ, ਜਿਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਕਲਾਕਾਰਾਂ ਨੇ ਐਕਸ਼ਨ ਨਾਲ ਨ

ਕਾਮੇਡੀ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਜੌਨੀ ਵਾਕਰ (Johnny Walker) ਨੇ ‘ਪਿਆਸਾ’, ‘ਮੇਰੇ ਮਹਿਬੂਬ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੇ ਪਿਛਲੇ ਦਹਾਕੇ ਦੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ ਨੂੰ ਕਈ ਵਾਰ ‘ਫਿਲਮਫੇਅਰ’ ਨਾਲ ਵੀ ਸਨਮਾਨਿਤ ਕੀਤਾ ਗਿਆ।
300 ਤੋਂ ਵੱਧ ਫਿਲਮਾਂ ‘ਚ ਕੰਮ ਕਰ ਚੁੱਕੇ ਜੌਨੀ ਲੀਵਰ (Johnny Lever) ਜਦੋਂ ਵੀ ਵੱਡੇ ਪਰਦੇ ‘ਤੇ ਆਉਂਦੇ ਹਨ ਤਾਂ ਦਰਸ਼ਕਾਂ ਦਾ ਹਾਸਾ ਜ਼ਰੂਰ ਨਿਕਲ ਜਾਂਦਾ ਹੈ।
ਫਿਲਮ ‘ਗੋਲਮਾਲ’ ਤੋਂ ਲੈ ਕੇ ‘ਹੇਰਾ ਫੇਰੀ’ ਤੱਕ ਉਨ੍ਹਾਂ ਨੇ ਕਈ ਯਾਦਗਾਰ ਕਿਰਦਾਰ ਨਿਭਾਏ ਹਨ। ਉਸ ਨੂੰ ਜ਼ਬਰਦਸਤ ਕਾਮੇਡੀ ਕਰਕੇ ਦੋ ਵਾਰ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਰਾਜਪਾਲ ਯਾਦਵ (Rajpal Yadav) ਜਦੋਂ ਵੀ ਵੱਡੇ ਪਰਦੇ ‘ਤੇ ਆਉਂਦੇ ਹਨ, ਉਹ ਦਰਸ਼ਕਾਂ ਦੇ ਦਿਲਾਂ ਅਤੇ ਦਿਮਾਗਾਂ ‘ਤੇ ਆਪਣੀ ਛਾਪ ਛੱਡ ਜਾਂਦੇ ਹਨ।
ਰਾਜਪਾਲ ਯਾਦਵ ਨੇ ‘ਹੰਗਾਮਾ’, ‘ਭਾਗਮ ਭਾਗ’, ‘ਢੋਲ’, ‘ਦੇ ਦਾਨਾ ਦਾਨ’, ‘ਖੱਟਾ ਮੀਠਾ’ ਵਰਗੀਆਂ ਕਈ ਕਾਮੇਡੀ ਫਿਲਮਾਂ ‘ਚ ਆਪਣੇ ਕਿਰਦਾਰ ਨਾਲ ਦਰਸ਼ਕਾਂ ਨੂੰ ਹਸਾਇਆ ਹੈ।
ਬਾਲੀਵੁੱਡ ‘ਚ ‘ਬਾਬੂਰਾਓ’ ਦੇ ਨਾਂ ਨਾਲ ਮਸ਼ਹੂਰ ਪਰੇਸ਼ ਰਾਵਲ (Paresh Rawal) ਨੇ ਆਪਣੇ ਕਰੀਅਰ ਦੌਰਾਨ ਕਈ ਕਿਰਦਾਰ ਨਿਭਾਏ ਹਨ। ਅੱਜ ਵੀ ਦਰਸ਼ਕ ਉਸਦਾ ਨਾਂਅ ਸੁਣਦੇ ਹੀ ਸਭ ਤੋਂ ਪਹਿਲਾਂ ਬਾਬੂਰਾਓ ਦਾ ਕਿਰਦਾਰ ਯਾਦ ਕਰਦੇ ਹਨ। ‘ਹੇਰਾ ਫੇਰੀ’ ਅਤੇ ‘ਫਿਰ ਹੇਰਾ ਫੇਰੀ’ ਫਿਲਮਾਂ ਨੇ ਪਰੇਸ਼ ਰਾਵਲ ਨੂੰ ਬਾਲੀਵੁੱਡ ਨੇ ਇੱਕ ਵੱਖਰੀ ਪਛਾਣ ਦਿੱਤੀ।
ਕਿਸੇ ਸਮੇਂ ਕਾਮੇਡੀ ਕਿੰਗ ਮੰਨੇ ਜਾਣ ਵਾਲੇ ਸ਼ਕਤੀ ਕਪੂਰ (Shakti Kapoor) ਨੇ ਬਾਲੀਵੁੱਡ ਨੂੰ ਇੱਕ ਤੋਂ ਵੱਧ ਇੱਕ ਕਲਾਸਿਕ ਡਾਇਲਾਗ ਦਿੱਤੇ ਹਨ। ਫਿਲਮ ‘ਤੋਹਫਾ’ ਦਾ ਡਾਇਲਾਗ ‘ਆਉ ਲਲਿਤਾ’ ਹੋਵੇ ਜਾਂ ਫਿਰ ‘ਅੰਦਾਜ਼ ਅਪਨਾ ਅਪਨਾ’ ਦਾ ‘ਕ੍ਰਾਈਮ ਮਾਸਟਰ ਗੋਗੋ ਨਾਮ ਹੈ ਮੇਰਾ..’ ਅੱਜ ਵੀ ਦਰਸ਼ਕ ਇਨ੍ਹਾਂ ਡਾਇਲਾਗਜ਼ ਨੂੰ ਭੁੱਲ ਨਹੀਂ ਸਕੇ।
ਇੱਕ ਕਾਮੇਡੀਅਨ ਹੋਣ ਤੋਂ ਇਲਾਵਾ ਸਤੀਸ਼ ਕੌਸ਼ਿਕ (Satish Kaushik) ਇੱਕ ਨਿਰਦੇਸ਼ਕ-ਨਿਰਮਾਤਾ ਤੇ ਲੇਖਕ ਵੀ ਹੈ। ਉਨ੍ਹਾਂ ਨੇ ‘ਮਿਸਟਰ ਇੰਡੀਆ’ ‘ਚ ਕੈਲੰਡਰ ਦਾ ਕਿਰਦਾਰ ਨਿਭਾਇਆ। ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ (Raju Srivastava) ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਕਾਮੇਡੀ ‘ਚ ਆਪਣੀ ਵਖਰੀ ਪਛਾਣ ਛੱਡ ਗਏ ਹਨ। ਉਨ੍ਹਾਂ ਨੇ ਸੀਰੀਅਲਾਂ ਤੋਂ ਲੈ ਕੇ ਫਿਲਮਾਂ ਤੱਕ ਬਹੁਤ ਕਾਮੇਡੀ ਭੂਮਿਕਾਵਾਂ ਨਿਭਾਈਆਂ ਹਨ, ਜਿਨ੍ਹਾਂ ਨੂੰ ਦਰਸ਼ਕ ਹਮੇਸ਼ਾ ਯਾਦ ਰੱਖਣਗੇ।
ਮਰਹੂਮ ਪੁਰਾਣੇ ਕਾਮੇਡੀ ਕਿੰਗ ਐਕਟਰ ਕਾਦਰ ਖ਼ਾਨ (Kader Khan) ਨੇ 1973 ‘ਚ ਫਿਲਮ ‘ਦਾਗ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ।
Kader Khan ਨੇ ‘ਬਾਪ ਨੰਬਰੀ ਬੇਟਾ ਦਸ ਨੰਬਰੀ’, ‘ਰਾਜਾ ਬਾਬੂ’ ਵਰਗੀਆਂ ਫਿਲਮਾਂ ਨਾਲ ਆਪਣੀ ਪਛਾਣ ਬਣਾਈ। ਉਹ ਅੱਜ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਹਨ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: Bollywood actorComedianslatest newspro punjab tvpunjabi news
Share206Tweet129Share52

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

IPHONE ‘ਤੇ ਕਿਉਂ ਦਿਖਦੇ ਹਨ CALL ਚੁੱਕਣ ਦੇ ਇਹ ਦੋ ਆਪਸ਼ਨ

ਅਗਸਤ 7, 2025

ਹੁਣ ਨਦੀ ਦੇ ਪਾਣੀ ਨਾਲ ਚੱਲੇਗੀ ਟ੍ਰੇਨ, ਭਾਰਤੀ ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ

ਅਗਸਤ 7, 2025

ਖਾਣੇ ‘ਚ ਮਿਲਾਵਟਾਂ ਕਰਨ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਪੰਜਾਬ ਸਰਕਾਰ, ਸ਼ੁਰੂ ਕੀਤਾ ਇਹ ਅਭਿਆਨ

ਅਗਸਤ 7, 2025

ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ! ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਵਧਾਈ ਗਿਣਤੀ

ਅਗਸਤ 7, 2025

ਕਿਵੇਂ 40 ਸਕਿੰਟ ‘ਚ ਤਬਾਹ ਹੋ ਗਈ ਇਹ ਥਾਂ, ਮਲਬੇ ਹੇਠ ਦੱਬ ਗਏ ਕਈ ਲੋਕ

ਅਗਸਤ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.