ਮੰਗਲਵਾਰ, ਜੁਲਾਈ 22, 2025 02:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

Karwa Chauth 2024: ਬਾਲੀਵੁੱਡ ਹਸਤੀਆਂ ਨੇ ਧੂਮਧਾਮ ਨਾਲ ਮਨਾਇਆ ਕਰਵਾ ਚੌਥ, ਪ੍ਰਿਯੰਕਾ, ਪਰਿਣੀਤੀ, ਕੈਟਰੀਨਾ ਨੇ ਦੇਖੋ ਕਿਸ ਤਰ੍ਹਾਂ ਮਨਾਇਆ ਕਰਵਾ ਚੌਥ: ਵੀਡੀਓ

by Gurjeet Kaur
ਅਕਤੂਬਰ 21, 2024
in ਬਾਲੀਵੁੱਡ, ਮਨੋਰੰਜਨ
0

ਐਤਵਾਰ ਨੂੰ ਦੇਸ਼ਭਰ ‘ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ।ਬਾਲੀਵੁੱਡ ਦੇ ਕਈ ਸੈਲੀਬ੍ਰਿਟੀ ਕਪਲਸ ਨੇ ਵੀ ਕਰਵਾ ਚੌਥ ਮਨਾਇਆ।ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਤੋਂ ਲੈ ਕੇ ਉਨਾਂ੍ਹ ਦੀ ਭੈਣ ਪਰਿਣੀਤੀ ਚੋਪੜਾ, ਕੈਟਰੀਨਾ ਕੈਫ ਅਤੇ ਸੋਨਾਕਸ਼ੀ ਸਿਨ੍ਹਾ ਸਮੇਤ ਕਈ ਸੇਲੇਬਸ ਨੇ ਸੋਸ਼ਲ ਮੀਡੀਆ ‘ਤੇ ਆਪਣੇ ਕਰਵਾ ਚੌਥ ਸੈਲੀਬ੍ਰੇਸ਼ਨ ਦੇ ਫੋਟੋਜ਼ ਸ਼ੇਅਰ ਕੀਤੇ।

ਪ੍ਰਿਯੰਕਾ ਨੇ ਸ਼ੇਅਰ ਕੀਤੇ ਫੋਟੋ, ਨਿਕ ਦੀ ਹੋਈ ਤਾਰੀਫ: ਪ੍ਰਿਯੰਕਾ ਚੋਪੜਾ ਨੇ ਅਮਰੀਕਾ ਨੇ ਲਾਸ ਏਂਜਲਸ ‘ਚ ਆਪਣਾ ਛੇਵਾਂ ਕਰਵਾ ਚੌਥ ਮਨਾਇਆ।ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਫੋਟੋਜ਼ ਵੀ ਸ਼ੇਅਰ ਕਰਦੇ ਹੋਏ ਲਿਖਿਆ, ‘ਜੋ ਸੈਲੀਬ੍ਰੇਟ ਕਰ ਰਹੇ ਹਨ, ਸਾਰਿਆਂ ਨੂੰ ਹੈਪੀ ਕਰਵਾ ਚੌਥ ਅਤੇ ਹਾਂ ਮੈਂ ਫਿਲਮੀ ਹਾਂ।’

 

 

ਇਨਾਂ੍ਹ ਤਸਵੀਰਾਂ ‘ਚ ਇਕ ਪਾਸੇ ਜਿੱਥੇ ਨਿਕ, ਪ੍ਰਿਯੰਕਾ ਨੂੰ ਪਾਣੀ ਪਿਲਾਉਂਦੇ ਨਜ਼ਰ ਆ ਰਹੇ ਹਨ।ਦੂਜੇ ਪਾਸੇ ਤਸਵੀਰ ‘ਚ ਪ੍ਰਿਯੰਕਾ ਨੇ ਆਪਣੇ ਹੱਥਾਂ ‘ਤੇ ਬਣੀ ਮਹਿੰਦੀ ਦਿਖਾ ਰਹੀ ਹੈ।ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨਿਕ ਦੀ ਵੀ ਤਾਰੀਫ ਕਰ ਰਹੇ ਹਨ ਕਿ ਉਹ ਕਿਸ ਤਰ੍ਹਾਂ ਆਪਣੀ ਪਤਨੀ ਦਾ ਸਪੋਰਟ ਕਰਦੇ ਹਨ ਅਤੇ ਭਾਰਤੀ ਪ੍ਰੰਪਰਾਵਾਂ ਨਿਭਾਉਂਦੇ ਹਨ।

ਕੈਟਰੀਨਾ ਨੇ ਵੀ ਸ਼ੇਅਰ ਕੀਤੀਆਂ ਤਸਵੀਰਾਂ: ਬਾਲੀਵੁੱਡ ਐਕਸਟਰਸ ਕੈਟਰੀਨਾ ਕੈਫ ਨੇ ਵੀ ਪਤੀ ਵਿੱਕੀ ਕੌਸ਼ਲ ਦੇ ਨਾਲ ਕਰਵਾ ਚੌਥ ਸੈਲੀਬ੍ਰੇਟ ਕੀਤਾ।ਕੈਟਰੀਨਾ ਨੇ ਸੋਸ਼ਲ ਮੀਡੀਆ ‘ਤੇ ਕਈ ਫੋਟੋਜ਼ ਸ਼ੇਅਰ ਕੀਤੇ।ਇਸ ਮੌਕੇ ‘ਤੇ ਉਹ ਆਪਣੀ ਸੱਸ ਤੋਂ ਆਸ਼ੀਰਵਾਦ ਲੈਂਦੀ ਵੀ ਨਜ਼ਰ ਆਈ।

 

ਇਸਦੇ ਇਲਾਵਾ ਐਕਟਰਸ ਨੇ ਇਕ ਫੈਮਿਲੀ ਫੋਟੋ ਵੀ ਸ਼ੇਅਰ ਕੀਤਾ ਜਿਸ ‘ਚ ਉਨ੍ਹਾਂ ਦੇ ਨਾਲ ਪਤੀ ਵਿੱਕੀ ਕੌਸ਼ਲ, ਸਹੁਰਾ ਸ਼ਾਮ ਕੌਸ਼ਲ, ਸੱਸ ਵੀਨਾ ਕੌਸ਼ਲ, ਦਿਓਰ ਸਨੀ ਅਤੇ ਇਸਾਬੇਲ ਵੀ ਨਜ਼ਰ ਆ ਰਹੇ ਹਨ।

ਰਕੁਲ ਨੇ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖਿਆ
ਇਸੇ ਸਾਲ 21 ਫਰਵਰੀ ਨੂੰ ਫਿਲਮਮੇਕਰ ਜੈਕੀ ਭਗਨਾਨੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ ਐਕਟਰਸ ਰਕੁਲ ਪ੍ਰੀਤ ਨੇ ਐਤਵਾਰ ਨੂੰ ਆਪਣਾ ਪਹਿਲਾ ਕਰਵਾ ਚੌਥ ਮਨਾਇਆ।
ਰਕੁਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ‘ਚ ਉਹ ਤਿਉਹਾਰ ਦੇ ਰੀਤ ਰਿਵਾਜ਼ ਨਿਭਾਉਂਦੀ ਨਜ਼ਰ ਆ ਰਹੀ ਹੈ।

 

 

ਪਰਿਣੀਤੀ ਨੇ ਦਿੱਲੀ ‘ਚ ਮਨਾਇਆ ਕਰਵਾ ਚੌਥ: ਪ੍ਰਿਯੰਕਾ ਦੀ ਭੈਣ ਪਰਿਣੀਤੀ ਚੋਪੜਾ ਨੇ ਵੀ ਐਤਵਾਰ ਨੂੰ ਵਿਆਹ ਦੇ ਬਾਅਦ ਆਪਣਾ ਦੂਜਾ ਕਰਵਾ ਚੌਥ ਮਨਾਇਆ।ਇਸ ਤਿਉਹਾਰ ਨੂੰ ਮਨਾਉਣ ਪਰਿਣੀਤੀ ਆਪਣੇ ਸਸੁਰਾਲ ਦਿੱਲੀ ਪਹੁੰਚੀ।
ਉਨ੍ਹਾਂ ਨੇ ਸੋਸ਼ਲ਼ ਮੀਡੀਆ ‘ਤੇ ਪਤੀ ਅਤੇ ਆਪ ਨੇਤਾ ਰਾਘਵ ਚੱਡਾ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ।ਇਨ੍ਹਾਂ ਤਸਵੀਰਾਂ ‘ਚ ਰਾਘਵ, ਪਰਿਣੀਤੀ ਦੀ ਮਾਂਗ ‘ਚ ਸਿੰਦੂਰ ਲਗਾਉਂਦੇ ਨਜ਼ਰ ਆ ਰਹੇ ਹਨ।ਕਪਲ ਨੇ ਪਿਛਲੇ ਸਾਲ 24 ਸਤੰਬਰ ਨੂੰ ਵਿਆਹ ਕੀਤਾ ਸੀ।

Tags: bollywoodBollywood Karwa Chauth CelebrationentertainmentKarwa Chauth 2024Katrina Kaiflatest newsParineetiphotosPriyanka Choprapro punjab tvSonakshi Sinha
Share276Tweet173Share69

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਲੱਗਾ ਝਟਕਾ, ਸੁਣਾਇਆ ਵੱਡਾ ਫੈਸਲਾ

ਜੁਲਾਈ 22, 2025

ਪੁਲਿਸ ਤੇ ਬਦਮਾਸ਼ਾਂ ਵਿਚਾਲੇ ਝੜਪ, ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਭੱਜਦਾ ਮੁਲਜ਼ਮ ਇੰਝ ਕੀਤਾ ਕਾਬੂ

ਜੁਲਾਈ 22, 2025

UPI ਦੇ ਬਦਲੇ ਇਹ ਖ਼ਾਸ ਨਿਯਮ, UPI ਦੀ ਵਰਤੋਂ ਤੋਂ ਪਹਿਲਾਂ ਜਰੂਰ ਪੜੋ ਇਹ ਖ਼ਬਰ

ਜੁਲਾਈ 22, 2025

Weather Update: ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ ‘ਚ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 22, 2025

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅਹੁਦੇ ਤੋਂ ਦਿੱਤਾ ਅਸਤੀਫਾ, ਕੀ ਰਿਹਾ ਕਾਰਨ?

ਜੁਲਾਈ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.