ਮੰਗਲਵਾਰ, ਮਾਰਚ 24, 2026 09:23 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Bollywood Halloween Party: ਹੇਲੋਵੀਨ ਪਾਰਟੀ ਵਿੱਚ ਛਾਏ ਬਾਲੀਵੁੱਡ ਸਟਾਰਸ, sara , aryan , ananya ਨੇ ਲੁੱਟੀ ਮਹਿਫਿਲ, ਦੇਖੋ ਫੋਟੋਆਂ

ਬਾਲੀਵੁੱਡ ਹੈਲੋਵੀਨ ਪਾਰਟੀ: ਬਾਲੀਵੁਡ ਵਿੱਚ ਅਕਸਰ ਬਹੁਤ ਪਾਰਟੀਆਂ ਹੁੰਦੀਆਂ ਹਨ ਜਿਸ ਵਿੱਚ ਤਮਾਮ ਸਿਤਾਰੇ ਸਿਰਕਤ ਕਰਦੇ ਹਨ ਅਤੇ ਜਮਕੇ ਮਸਤੀ ਹੁੰਦੀ ਹੈ। ਇਹਨਾਂ ਬਾਲੀਵੁਡ ਸਟਾਰਸ ਨੇ ਵੀ ਹੇਲੋਵੀਨ ਪਾਰਟੀ ਰੱਖੀ, ਆਰਯਨ ਖਾਨ ਸੇਮਨੀ ਅਨਯਾ ਪਾਂਡੇ ਤਕ ਸਿਤਾਰਿਆਂ ਨੇ ਸ਼ਿਰਕਤ ਦੀ। ਤੁਸੀਂ ਵੀ ਦੇਖੋ ਸਿਤਾਰਾਂ ਦਾ ਅੰਦਾਜ਼ਾ।

by Bharat Thapa
ਅਕਤੂਬਰ 30, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਬਾਲੀਵੁੱਡ ਹੈਲੋਵੀਨ ਪਾਰਟੀ: ਬਾਲੀਵੁਡ ਵਿੱਚ ਅਕਸਰ ਬਹੁਤ ਪਾਰਟੀਆਂ ਹੁੰਦੀਆਂ ਹਨ ਜਿਸ ਵਿੱਚ ਤਮਾਮ ਸਿਤਾਰੇ ਸਿਰਕਤ ਕਰਦੇ ਹਨ ਅਤੇ ਜਮਕੇ ਮਸਤੀ ਹੁੰਦੀ ਹੈ। ਇਹਨਾਂ ਬਾਲੀਵੁਡ ਸਟਾਰਸ ਨੇ ਵੀ ਹੇਲੋਵੀਨ ਪਾਰਟੀ ਰੱਖੀ, ਆਰਯਨ ਖਾਨ  ਅਨਯਾ ਪਾਂਡੇ ਤਕ ਸਿਤਾਰਿਆਂ ਨੇ ਸ਼ਿਰਕਤ ਦੀ। ਤੁਸੀਂ ਵੀ ਦੇਖੋ ਸਿਤਾਰਾਂ ਦਾ ਅੰਦਾਜ਼ਾ।
ਆਰਯਨ ਖਾਨ ਦਾ ਜਲਵਾ- ਸ਼ਾਰੁਖ ਖਾਨ ਦੇ ਬੇਟੇ ਆਰਯਨ ਔਲ ਬਲੈਕ ਲੁਕ ਵਿੱਚ ਨਜ਼ਰ ਆ ਰਹੇ ਹਨ ਅਤੇ ਉਹ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਜਿਵੇਂ ਹੀ ਆਰੀਅਨ ਖਾਨ ਪਾਰਟੀ ਵਿਚ ਪਹੁੰਚਦੇ ਹਨ ਉਹ ਪਾਰਟੀ ਵਿੱਚ ਰੰਗ ਜਵਾਂ ਦਿੰਦੇ ਹਨ।
ਅਨਯਾ ਪਾਂਡੇ ਨੇ ਲੂਟੀ ਲਾਇਮਲਾਈਟ- ਹੇਲੋਵੀਨ ਪਾਰਟੀ (ਹੈਲੋਵੀਨ ਪਾਰਟੀ) ਵਿੱਚ ਬਾਲੀਵੁੱਡ ਦੀ ਸ਼ਾਨਦਾਰ ਐਕਟ੍ਰੇਸ ਅਨਯਾ ਪਾਂਡੇ ਸ਼ੌਟ ਵਿੱਚ ਨਜ਼ਰ ਆਈ। ਉਨ੍ਹਾਂ ਨੇ ਬਾਲਾਂ ਨੂੰ ਖੋਲ੍ਹ ਕੇ ਰੱਖਿਆ ਹੈ ਅਤੇ ਜਮਕਰ ਪੈਪਰਾਜੀ ਨੂੰ ਪੋਜ ਦਿੱਤਾ ਹੈ।
ਸਾਰਾ ਅਲੀ ਖਾਨ ਦਾ ਗਲੈਮਰਸ ਲੁਕ- ਹੈਲੋਵੀਨ ਪਾਰਟੀ ਵਿੱਚ ਬਾਲੀਵੁੱਡ ਐਕਟ੍ਰੇਸ ਸਾਰਾ ਅਲੀ ਖਾਨ ਬਲੈਕ ਐਂਡ ਸਿਲਵਰ ਲੁੱਕ ਡਰੈੱਸ ਵਿੱਚ ਨਜ਼ਰ ਆਈ। ਇਸ ਦੇ ਨਾਲ ਉਸ ਨੇ ਸੁੰਦਰ ਬੂਟ ਪਹਿਨੇ। ਐਕਸਟ੍ਰੇਸ ਦਾ ਅੰਦਾਜ਼ਾ ਕਾਤਿਲਾਨਾ ਹੈ।
ਨਵੀਂ ਨਵੇਲੀ ਨੰਦਾ- ਹੇਲੋਵੀਨ ਪਾਰਟੀ ਵਿੱਚ ਅਮਿਤਾਬ ਬਚਨ ਦੀ ਨਾਤੀ ਨਵੀਂ ਨਵੇਲੀ ਨੰਦਾ ਵੀ ਪਹੁੰਚੀ। ਉਹ ਬਲੂ ਡਰੈੱਸ ਵਿੱਚ ਅਪਸਰਾ ਲੱਗ ਰਹੀ ਸੀ । ਉਸ ਦੀ ਡਰੈੱਸ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਕੀਤਾ ਗਿਆ।
ਜਾਹ੍ਨਵੀ ਕਪੂਰ ਕਾ ​​ਕਿਲਰ ਅਵਤਾਰ- ਹੇਲੋਵੀਨ ਪਾਰਟੀ ਵਿਚ ਜਾਹ੍ਨਵੀ ਕਪੂਰ ਬਲੈਕ ਲੁਕ ਵਿਚ ਨਜ਼ਰ ਆਈ ਅਤੇ ਇਸ ਪਾਰਟੀ ਵਿਚ ਵੀ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲਗੀ। ਐਕਸਟ੍ਰੇਸ ਨੇ ਬਾਲਾਂ ਨੂੰ ਖੋਲ੍ਹ ਕੇ ਰੱਖਿਆ ਅਤੇ ਉਹਨਾਂ ਦਾ ਮੇਕੱਪ ਸ਼ਾਨਦਾਰ ਸ਼ਾਨਦਾਰ ਲੱਗ ਰਿਹਾ ਸੀ।
ਆਹਾਨ ਸ਼ੇਟੀ ਦਾ ਸ਼ਾਨਦਾਰ ਸਟਾਈਲ -ਸੁਨੀਲ ਸ਼ੈਟੀ ਦੇ ਪੁੱਤਰ ahan ਸ਼ੈਟੀ ਵੀ ਹੈਲੋਵੀਨ ਪਾਰਟੀ ਵਿੱਚ ਨਜ਼ਰ ਆਏ । ਇਸ ਸਮੇਂ ਆਹਾਨ ਸ਼ੈਟੀ ਦਮਦਾਰ ਅੰਦਾਜ਼ੇ ਵਿੱਚ ਨਜ਼ਰ ਆਏ ਅਤੇ ਓਹਨਾ ਨੇ ਫ੍ਰੈਂਡ ਦੇ ਨਾਲ ਸਰਕਤ ਕੀਤੀ ਤੇ ਜਮਕਰ ਪੋਜ ਦਿੱਤੇ।
ਸ਼ਨਾਇਆ ਦੀ ਸ਼ੋਰਟ ਡਰੈੱਸ :ਸਨਾਇਆ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਲੁਕ ਵਿੱਚ ਖੂਬ ਜਾਚੀ। ਓਹਨਾ ਉੱਪਰ ਸਬ ਦੀ ਨਜ਼ਰ ਟਿੱਕੀ ਰਹੀ।
ਜਾਰਜੀਆ ਐਂਡਰੀਆਨੀ ਦਾ ਬੋਲਡ ਲੁਕ- ਹੇਲੋਵੀਨ ਪਾਰਟੀ ਵਿੱਚ ਅਰਬਾਜ਼ ਖਾਨ ਦੀ ਗਰਲਫ੍ਰੈਂਡ ਜੌਰਜੀਆ ਐਂਡਰੀਆਨੀ ਵੀ ਨਜ਼ਰ ਆਈ। ਜਾਰਜੀਆ ਐਂਡ੍ਰਿਆਨੀ ਬਲੈਕ ਲੁੱਕ ਵਿੱਚ ਆਈ ਤੇ ਖੂਬ ਪੋਜ ਦਿੱਤਾ।
ਬਾਲੀਵੁੱਡ ਹੈਲੋਵੀਨ ਪਾਰਟੀ: ਬਾਲੀਵੁਡ ਵਿੱਚ ਅਕਸਰ ਬਹੁਤ ਪਾਰਟੀਆਂ ਹੁੰਦੀਆਂ ਹਨ ਜਿਸ ਵਿੱਚ ਤਮਾਮ ਸਿਤਾਰੇ ਸਿਰਕਤ ਕਰਦੇ ਹਨ ਅਤੇ ਜਮਕੇ ਮਸਤੀ ਹੁੰਦੀ ਹੈ। ਇਹਨਾਂ ਬਾਲੀਵੁਡ ਸਟਾਰਸ ਨੇ ਵੀ ਹੇਲੋਵੀਨ ਪਾਰਟੀ ਰੱਖੀ, ਆਰਯਨ ਖਾਨ  ਅਨਯਾ ਪਾਂਡੇ ਤਕ ਸਿਤਾਰਿਆਂ ਨੇ ਸ਼ਿਰਕਤ ਦੀ। ਤੁਸੀਂ ਵੀ ਦੇਖੋ ਸਿਤਾਰਾਂ ਦਾ ਅੰਦਾਜ਼ਾ।

ਆਰਯਨ ਖਾਨ ਦਾ ਜਲਵਾ- ਸ਼ਾਰੁਖ ਖਾਨ ਦੇ ਬੇਟੇ ਆਰਯਨ ਔਲ ਬਲੈਕ ਲੁਕ ਵਿੱਚ ਨਜ਼ਰ ਆ ਰਹੇ ਹਨ ਅਤੇ ਉਹ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਜਿਵੇਂ ਹੀ ਆਰੀਅਨ ਖਾਨ ਪਾਰਟੀ ਵਿਚ ਪਹੁੰਚਦੇ ਹਨ ਉਹ ਪਾਰਟੀ ਵਿੱਚ ਰੰਗ ਜਵਾਂ ਦਿੰਦੇ ਹਨ।

ਅਨਯਾ ਪਾਂਡੇ ਨੇ ਲੂਟੀ ਲਾਇਮਲਾਈਟ- ਹੇਲੋਵੀਨ ਪਾਰਟੀ (ਹੈਲੋਵੀਨ ਪਾਰਟੀ) ਵਿੱਚ ਬਾਲੀਵੁੱਡ ਦੀ ਸ਼ਾਨਦਾਰ ਐਕਟ੍ਰੇਸ ਅਨਯਾ ਪਾਂਡੇ ਸ਼ੌਟ ਵਿੱਚ ਨਜ਼ਰ ਆਈ। ਉਨ੍ਹਾਂ ਨੇ ਬਾਲਾਂ ਨੂੰ ਖੋਲ੍ਹ ਕੇ ਰੱਖਿਆ ਹੈ ਅਤੇ ਜਮਕਰ ਪੈਪਰਾਜੀ ਨੂੰ ਪੋਜ ਦਿੱਤਾ ਹੈ।

ਸਾਰਾ ਅਲੀ ਖਾਨ ਦਾ ਗਲੈਮਰਸ ਲੁਕ- ਹੈਲੋਵੀਨ ਪਾਰਟੀ ਵਿੱਚ ਬਾਲੀਵੁੱਡ ਐਕਟ੍ਰੇਸ ਸਾਰਾ ਅਲੀ ਖਾਨ ਬਲੈਕ ਐਂਡ ਸਿਲਵਰ ਲੁੱਕ ਡਰੈੱਸ ਵਿੱਚ ਨਜ਼ਰ ਆਈ। ਇਸ ਦੇ ਨਾਲ ਉਸ ਨੇ ਸੁੰਦਰ ਬੂਟ ਪਹਿਨੇ। ਐਕਸਟ੍ਰੇਸ ਦਾ ਅੰਦਾਜ਼ਾ ਕਾਤਿਲਾਨਾ ਹੈ।

ਨਵੀਂ ਨਵੇਲੀ ਨੰਦਾ- ਹੇਲੋਵੀਨ ਪਾਰਟੀ ਵਿੱਚ ਅਮਿਤਾਬ ਬਚਨ ਦੀ ਨਾਤੀ ਨਵੀਂ ਨਵੇਲੀ ਨੰਦਾ ਵੀ ਪਹੁੰਚੀ। ਉਹ ਬਲੂ ਡਰੈੱਸ ਵਿੱਚ ਅਪਸਰਾ ਲੱਗ ਰਹੀ ਸੀ । ਉਸ ਦੀ ਡਰੈੱਸ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਗਿਆ।

ਜਾਹ੍ਨਵੀ ਕਪੂਰ ਕਾ ​​ਕਿਲਰ ਅਵਤਾਰ- ਹੇਲੋਵੀਨ ਪਾਰਟੀ ਵਿਚ ਜਾਹ੍ਨਵੀ ਕਪੂਰ ਬਲੈਕ ਲੁਕ ਵਿਚ ਨਜ਼ਰ ਆਈ ਅਤੇ ਇਸ ਪਾਰਟੀ ਵਿਚ ਵੀ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲਗੀ। ਐਕਸਟ੍ਰੇਸ ਨੇ ਬਾਲਾਂ ਨੂੰ ਖੋਲ੍ਹ ਕੇ ਰੱਖਿਆ ਅਤੇ ਉਹਨਾਂ ਦਾ ਮੇਕੱਪ ਸ਼ਾਨਦਾਰ ਸ਼ਾਨਦਾਰ ਲੱਗ ਰਿਹਾ ਸੀ।

ਆਹਾਨ ਸ਼ੇਟੀ ਦਾ ਸ਼ਾਨਦਾਰ ਸਟਾਈਲ -ਸੁਨੀਲ ਸ਼ੈਟੀ ਦੇ ਪੁੱਤਰ ahan ਸ਼ੈਟੀ ਵੀ ਹੈਲੋਵੀਨ ਪਾਰਟੀ ਵਿੱਚ ਨਜ਼ਰ ਆਏ । ਇਸ ਸਮੇਂ ਆਹਾਨ ਸ਼ੈਟੀ ਦਮਦਾਰ ਅੰਦਾਜ਼ੇ ਵਿੱਚ ਨਜ਼ਰ ਆਏ ਅਤੇ ਓਹਨਾ ਨੇ ਫ੍ਰੈਂਡ ਦੇ ਨਾਲ ਸਰਕਤ ਕੀਤੀ ਤੇ ਜਮਕਰ ਪੋਜ ਦਿੱਤੇ।

ਸ਼ਨਾਇਆ ਦੀ ਸ਼ੋਰਟ ਡਰੈੱਸ :ਸਨਾਇਆ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਲੁਕ ਵਿੱਚ ਖੂਬ ਜਾਚੀ। ਓਹਨਾ ਉੱਪਰ ਸਬ ਦੀ ਨਜ਼ਰ ਟਿੱਕੀ ਰਹੀ।

ਜਾਰਜੀਆ ਐਂਡਰੀਆਨੀ ਦਾ ਬੋਲਡ ਲੁਕ- ਹੇਲੋਵੀਨ ਪਾਰਟੀ ਵਿੱਚ ਅਰਬਾਜ਼ ਖਾਨ ਦੀ ਗਰਲਫ੍ਰੈਂਡ ਜੌਰਜੀਆ ਐਂਡਰੀਆਨੀ ਵੀ ਨਜ਼ਰ ਆਈ। ਜਾਰਜੀਆ ਐਂਡ੍ਰਿਆਨੀ ਬਲੈਕ ਲੁੱਕ ਵਿੱਚ ਆਈ ਤੇ ਖੂਬ ਪੋਜ ਦਿੱਤਾ।

Tags: aryan khanbollywood actersshalloween festivalsara ali khan
Share280Tweet175Share70

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਜ਼ੋਮੈਟੋ ਤੋਂ ਬਾਅਦ, ਇਸ ਐਪ ਨੇ ਵੀ ਵਧਾਈਆਂ ਪਲੇਟਫਾਰਮ ਫੀਸਾਂ

ਮਾਰਚ 24, 2026

IPL 2026 ਤੋਂ ਪਹਿਲਾਂ RCB ਪ੍ਰਬੰਧਨ ਦਾ ਵੱਡਾ ਕਦਮ, ਇਸ ਤਰਾਂ ਦਿੱਤੀ ਜਾਵੇਗੀ ਭਗਦੜ ਪੀੜਤਾਂ ਨੂੰ ਸ਼ਰਧਾਂਜਲੀ

ਮਾਰਚ 24, 2026

ਜਾਰਜੀਆ ‘ਚ 132 ਸਾਲ ਪੁਰਾਣੇ ਕੋਰਟਹਾਊਸ ‘ਚ ਲੱਗੀ ਭਿਆਨਕ ਅੱਗ

ਮਾਰਚ 24, 2026

ਘਰੇਲੂ ਗੈਸ ਬੁਕਿੰਗ ਲਈ ਲਾਗੂ ਹੋਏ ਨਵੇਂ ਨਿਯਮ; ਖਪਤਕਾਰਾਂ ਨੂੰ ਹੁਣ ਹੋਵੇਗੀ ਹੋਰ ਵੀ ਆਸਾਨੀ

ਮਾਰਚ 24, 2026

ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈਸ ਦਾ ਬਦਲਿਆ ਰੂਟ: ਜਲੰਧਰ ਸ਼ਹਿਰ ਦੀ ਬਜਾਏ ਹੁਣ ਇਸ ਸ਼ਹਿਰ ਰਾਹੀਂ ਚੱਲੇਗਾ

ਮਾਰਚ 24, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result