ਬੀਤੀ ਸ਼ਾਮ ਸਿੱਧੂ ਮੂਸੇਵਾਲਾ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋ ਚੁੱਕਾ ਹੈ।ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਗੀਤ ਹੈ।ਇਸ ਗੀਤ ਨੂੰ ਕੁਝ ਹੀ ਘੰਟਿਆਂ ‘ਚ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ।ਕਈ ਲੋਕ ਇਸ ਗਾਣੇ ‘ਤੇ ਆਪਣੀ ਆਪਣੀ ਪ੍ਰਤੀਕ੍ਰਿਆਵਾਂ ਦੇ ਰਹੇ ਹਨ।ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪ੍ਰਤੀਕਿਰਿਆ ਦਿੱਤੀ ਹੈ।
ਫੇਸਬੁੱਕ ‘ਤੇ ਪਾਈ ਪੋਸਟ ‘ਚ ਮੁੱਕੇਬਾਜ਼ ਨੇ ਲਿਖਿਆ ਸਿੱਧੂ ਮੂਸੇਵਾਲਾ ਦੀ ਸ਼ੈਲ਼ ਗਾਣੇ ਦੀ ਲਾਈਨ “ਓਨਾ ਚਿਰ ਪਾਣੀ ਚੱਡੋ, ਤੁਪਕਾ ਨਹੀਂ ਕਰਦੇ” ਬਾਰੇ ਲੋਕ ਉਲਝੇ ਪਏ ਹਨ ਕਿ ਪਾਣੀ ਦੀ ਬੁੰਦ ਕਿਸ ਨੂੰ ਨਹੀਂ ਪਿਲਾਉਣਾ?
ਹਰਿਆਣਾ ਨੂੰ ? ਸੋ ਇਸ ਪੰਗਤੀ ਦੇ ਅਰਥ ਸਮਝਣ ਲਈ –
“ਸਾਨੂ ਸਾਡਾ ਪਿਛੜਾ, ਸਾਨੂੰ ਆਪਣਾ ਪਿਛੜਾ ਲੈ ਆਈਏ
“ਚੰਡੀਗੜ੍ਹ,ਹਿਮਾਚਲ ਤੇ ਹਰਿਆਣਾ ਦੇ ਦਿਓ”
ਧਿਆਨ ਨਾਲ ਸਮਝੋ ਕਿ ਸ਼ੁਰੂ ਵਿੱਚ ਪਰਿਵਾਰ ਇਕ ਹੋਣ ਲਈ ਕਹਿ ਰਿਹਾ ਹੈ, ਤੇ ਸਹੀ ਅਗਲੀ ਲਾਈਨ ਵਿੱਚ ਉਸਨੇ ਅੰਗਰੇਜ਼ੀ ਦਾ ਸ਼ਬਦ “ਸੋਵੲਰੲਗਿਨਟਿੇ” ਵਰਤਿਆ ਹੈ। ਇਸ ਦਾ ਮਤਲਬ ਹੈ ਕਿ ਆਪਣੇ ਪਰਿਵਾਰ (ਸਟੇਟ) ਨੂੰ ਇੱਕ ਕਰੋ ਅਤੇ ਪ੍ਰਭੂਸੱਤਾ ਦਿਓ। ਅਸੀਂ ਆਪਣਾ ਮਸਲਾ ਆਪ ਹੱਲ ਕਰ ਲਵਾਂਗੇ।
ਇਸ ਗੀਤ ਵਿੱਚ ਇੱਕ ਹੋਰ ਲਾਈਨ ਹੈ –
“ਖੇੋ ਪੳਗਗੳੳਨ ਨੳੳਲ ਕਹੳਹੳਨਦੳ ਡਰਿਦੳੳਨ, ਟੋਪੀ ਾੳਲਏੳ”
ਇਸ ਨੂੰ ਵੀ ਸਮਝਣ ਦੀ ਲੋੜ ਹੈ। ਪੱਗ ਨੂੰ ਸਿੱਖੀ ਨਾਲ ਜੋੜ ਕੇ ਨਾ ਦੇਖੋ, ਹਰਿਆਣਾ/ਰਾਜਸਥਾਨ ਵਿੱਚ ਵੀ ਪੱਗ ਬਹੁਤ ਜਰੂਰੀ ਮੰਨੀ ਜਾਂਦੀ ਹੈ। ਤੇ ਇਹ ਟੋਪੀਆਂ ਵਾਲੇ ਲੀਡਰ ਨੇ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਨੇ।
ਦਸ ਦਈਏ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।