ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਤੇ ਉਨ੍ਹਾਂ ਦੇ ਸਪੁੱਤਰ ਨਿਰਭੈ ਸਿੰਘ ਮਿਲਟ੍ਰੀ ਦਾ ਨਾਮ ਵੀ ਲਿਖਿਆ ਸੁਸਾਈਡ ਨੋਟ ‘ਚ।
ਉਨ੍ਹਾਂ ਨੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਤੇ ਦੋਸ਼ ਲਗਾਇਆ ਕਿ ਅੱਜ ਤੋਂ 40 ਮਹੀਨੇ ਪਹਿਲਾਂ ਉਨਾਂ੍ਹ ਦਾ ਰੋਜ਼ਗਾਰ ਨੂੰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਬੰਦ ਕਰਵਾਇਆ ਸੀ ਤੇ ਉਨ੍ਹਾਂ ਨੂੰ ਬੇਰੋਜ਼ਗਾਰ ਕੀਤਾ ਗਿਆ ਹੈ ਅਤੇ ਕੁਝ ਪੱਤਰਕਾਰਾਂ ਤੇ ਵਕੀਲਾਂ ਦੇ ਨਾਮ ਵੀ ਸੁਸਾਈਡ ਨੋਟ ‘ਚ ਲਿਖਿਆ।
&;