ਅੰਮ੍ਰਿਤਸਰ ‘ਚ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ।ਰਾਜਤਾਲ ਪੋਸਟ ਤੋਂ ਬੀਐਸਐਫ ਜਵਾਨਾਂ ਨੇ ਅੱਜ ਸਵੇਰੇ ਪਾਕਿਸਤਾਨੀ ਤਸਕਰਾਂ ਵਲੋਂ ਤੋਂ ਭੇਜੀ ਗਈ 6 ਕਿਲੋਗ੍ਰਾਮ ਹੈਰੋਇਨ ਨੂੰ ਬਰਾਮਸ ਕੀਤਾ।ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰਾਂ ਤੋਂ ਪਾਰ ਛਿਪੇ ਇੱਕ ਪਾਕਿਸਤਾਨੀ ਨੂੰ ਵੀ ਫੜਿਆ ਹੈ।ਤਸਕਰ ਦੀ ਪਛਾਣ ਲਾਹੌਰ ਦੇ ਪਿੰਡ ਮਨਿਆਲ ਦੇ ਰਹਿਣ ਵਾਲੇ ਕਾਸ਼ੀ ਪੁੱਤਰ ਰੇਹਮਤ ਦੇ ਰੂਪ ‘ਚ ਹੋਈ ਹੈ।






