ਅੱਜ ਦੀ ਕੈਬਨਿਟ ‘ਚ ਗੰਨੇ ਦੀ ਫਸਲ ਦਾ ਨੋਟੀਫਿਕੇਸ਼ਨ ਅਪਰੂਵ ਹੋਵੇ ਸੈਂਟਰ ਸਰਕਾਰ 305 ਦੇ ਰਹੀ ਹੈ 50 ਰੁਪਏ ਪੰਜਾਬ ਸਰਕਾਰ ਪਾ ਰਹੀ ਉਸ ਵਿੱਚ 25 ਰੁਪਏ ਸ਼ੂਗਰ ਮਿੱਲ ਪਾ ਰਹੀ ਹੈ ਤੇ 380 ਰੁ. ਪ੍ਰਤੀ ਕੁਇੰਟਲ ਗੰਨੇ ਦਾ ਮੁੱਲ ਆਉਣ ਵਾਲੀ ਫਸਲ ਦਾ ਕਿਸਾਨਾਂ ਨੂੰ ਮੁੱਲ ਮਿਲੇਗਾ ਜੋ ਕਿ ਦੇਸ਼ ‘ਚ ਪੰਜਾਬ ਸੂਬੇ ‘ਚ ਸਭ ਤੋਂ ਵੱਧ ਹੈ।ਭਗਵੰਤ ਮਾਨ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਪੰਜਾਬ ਸਰਕਾਰ ਨੇ ਗੰਨਾ ਕਿਸਾਨਾਂ ਦਾ ਕੋਈ ਪੈਸਾ ਨਹੀਂ ਰੱਖਿਆ।ਸਰਕਾਰ ਵੱਲ ਗੰਨੇ ਦਾ ਕੋਈ ਬਕਾਇਆ ਨਹੀਂ ਦੱਸ ਦੇਈਏ ਕਿ 20 ਤੋਂ ਗੰਨਾ ਮਿੱਲਾਂ ਸ਼ੁਰੂ ਹੋਣਗੀਆਂ