ਸ਼ੁੱਕਰਵਾਰ, ਮਈ 9, 2025 08:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਸਿੱਖਿਆ

ਕੈਮਬ੍ਰਿਜ ਡਿਕਸ਼ਨਰੀ ਨੇ ਕੀਤਾ ਵੱਡਾ ਬਦਲਾਅ, ਡਿਕਸ਼ਨਰੀ ‘ਚ ਬਦਲੀ ਮਰਦ ਤੇ ਔਰਤ ਦੀ ਪਰਿਭਾਸ਼ਾ

ਕੈਮਬ੍ਰਿਜ ਡਿਕਸ਼ਨਰੀ ਨੇ ਪੁਰਸ਼ ਅਤੇ ਔਰਤ ਦੀ ਪਰਿਭਾਸ਼ਾ ਨੂੰ ਬਦਲ ਦਿੱਤਾ ਹੈ ਅਤੇ ਹੁਣ ਇਸ 'ਚ ਟਰਾਂਸਜੈਂਡਰ ਲੋਕਾਂ ਨੂੰ ਸ਼ਾਮਲ ਕੀਤਾ ਹੈ।

by Bharat Thapa
ਦਸੰਬਰ 14, 2022
in ਸਿੱਖਿਆ, ਫੋਟੋ ਗੈਲਰੀ, ਫੋਟੋ ਗੈਲਰੀ
0
Cambridge Dictionary: ਦੁਨੀਆ ਭਰ 'ਚ ਜਿੱਥੇ ਹਰ ਚੀਜ਼ ਅਪਡੇਟ ਹੋ ਰਹੀ ਹੈ, ਉਥੇ ਡਿਕਸ਼ਨਰੀ ਦੇ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ। ਕੈਮਬ੍ਰਿਜ ਡਿਕਸ਼ਨਰੀ ਨੇ ਹਾਲ ਹੀ ਵਿੱਚ ਔਰਤ ਅਤੇ ਮਰਦ ਦੋਵਾਂ ਸ਼ਬਦ ਦੇ ਅਰਥ ਬਦਲੇ ਹਨ।
ਡਿਕਸ਼ਨਰੀ ਮੁਤਾਬਕ, ਜਨਮ ਸਮੇਂ ਇੱਕ ਨਵਜੰਮੇ ਬੱਚੇ ਦੇ ਲਿੰਗ ਦੀ ਪਰਵਾਹ ਕੀਤੇ ਬਗੈਰ ਔਰਤ ਜਾਂ ਮਰਦ ਵਜੋਂ ਉਸਦੀ ਪਛਾਣ ਉਸਦੀ ਜੀਵਨ ਸ਼ੈਲੀ ਅਤੇ ਰਹਿਣ ਸਹਿਣ 'ਤੇ ਨਿਰਭਰ ਕਰੇਗੀ।
ਕੈਮਬ੍ਰਿਜ ਡਿਕਸ਼ਨਰੀ ਨੇ 'ਔਰਤ' ਅਤੇ 'ਮਰਦ' ਦੀ ਪਰਿਭਾਸ਼ਾ ਦਾ ਵਿਸਤਾਰ ਕੀਤਾ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਜੋ ਆਪਣੇ ਆਪ ਨੂੰ 'ਔਰਤ' ਵਜੋਂ ਦਰਸਾਉਂਦੇ ਹਨ, ਭਾਵੇਂ ਜਨਮ ਸਮੇਂ ਉਨ੍ਹਾਂ ਦਾ ਲਿੰਗ ਕੋੀ ਵੀ ਰਿਹਾ ਹੋਵੇ ਪਰ ਉਹ ਖੁਦ ਨੂੰ ਔਰਤ ਜਾਂ ਮਰਦ ਵਜੋਂ ਪਛਾਣਦੇ ਹਨ। ਇਸ ਪਰਿਭਾਸ਼ਾ ਦੇ ਨਾਲ-ਨਾਲ ਉਸ ਨੇ ਦੋ ਉਦਾਹਰਣਾਂ ਵੀ ਦਿੱਤੀਆਂ ਹਨ।
ਕੈਮਬ੍ਰਿਜ ਡਿਕਸ਼ਨਰੀ ਵਿੱਚ ਔਰਤ ਦੀ ਪਰਿਭਾਸ਼ਾ ਨੂੰ ਅਪਡੇਟ ਕਰਦੇ ਹੋਏ ਲਿਖਿਆ ਹੈ ਕਿ ਉਹ ਇੱਕ ਬਾਲਗ ਵੀ ਹੋ ਸਕਦੀ ਹੈ ਜੋ ਔਰਤ ਦੀ ਤਰ੍ਹਾਂ ਰਹਿੰਦੀ ਹੈ ਅਤੇ ਪਛਾਣੀ ਜਾਂਦੀ ਹੋ। ਬੇਸ਼ਕ ਜਨਮ ਦੇ ਸਮੇਂ ਉਸਦੇ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ।
ਹੁਣ ਡਿਕਸ਼ਨਰੀ ਇਹ ਵੀ ਕਹਿੰਦੀ ਹੈ ਕਿ ਇੱਕ ਆਦਮੀ ਇੱਕ ਅਜਿਹਾ ਬਾਲਗ ਵੀ ਹੋ ਸਕਦਾ ਹੈ ਜੋ ਆਦਮੀ ਤਰ੍ਹਾ ਰਹਿੰਦਾ ਹੈ ਅਤੇ ਪਛਾਣਿਆ ਜਾਂਦਾ ਹੈ ਬੇਸ਼ੱਕ ਜਨਮ ਦੇ ਸਮੇਂ ਉਸਦਾ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ।
ਕਾਬਿਲੇਗੌਰ ਹੈ ਕਿ ਕੈਮਬ੍ਰਿਜ ਡਿਕਸ਼ਨਰੀ ਆਪਣੀ ਪਰਿਭਾਸ਼ਾ ਬਦਲਣ ਵਾਲੀ ਪਹਿਲੀ ਡਿਕਸ਼ਨਰੀ ਨਹੀਂ  ਹੈ। ਜੁਲਾਈ ਵਿੱਚ ਮਰਿਅਮ ਵੈੱਬਸਟਰ ਨੇ ਫੀਮੇਲ ਸ਼ਬਦ ਦੀ ਇੱਕ ਪੂਰੀ ਪਰਿਭਾਸ਼ਾ ਜੋੜੀ ਸੀ। ਇਸ ਦੇ ਮੁਤਾਬਿਕ ਪੁਰਸ਼ ਤੋਂ ਵੱਖ ਪਛਾਣ ਰੱਖਣ ਵਾਲੇ ਸਾਰੇ ਫੀਮੇਲ ਹਨ।
Cambridge Dictionary: ਦੁਨੀਆ ਭਰ ‘ਚ ਜਿੱਥੇ ਹਰ ਚੀਜ਼ ਅਪਡੇਟ ਹੋ ਰਹੀ ਹੈ, ਉਥੇ ਡਿਕਸ਼ਨਰੀ ਦੇ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ। ਕੈਮਬ੍ਰਿਜ ਡਿਕਸ਼ਨਰੀ ਨੇ ਹਾਲ ਹੀ ਵਿੱਚ ਔਰਤ ਅਤੇ ਮਰਦ ਦੋਵਾਂ ਸ਼ਬਦ ਦੇ ਅਰਥ ਬਦਲੇ ਹਨ।
ਡਿਕਸ਼ਨਰੀ ਮੁਤਾਬਕ, ਜਨਮ ਸਮੇਂ ਇੱਕ ਨਵਜੰਮੇ ਬੱਚੇ ਦੇ ਲਿੰਗ ਦੀ ਪਰਵਾਹ ਕੀਤੇ ਬਗੈਰ ਔਰਤ ਜਾਂ ਮਰਦ ਵਜੋਂ ਉਸਦੀ ਪਛਾਣ ਉਸਦੀ ਜੀਵਨ ਸ਼ੈਲੀ ਅਤੇ ਰਹਿਣ ਸਹਿਣ ‘ਤੇ ਨਿਰਭਰ ਕਰੇਗੀ।
ਕੈਮਬ੍ਰਿਜ ਡਿਕਸ਼ਨਰੀ ਨੇ ‘ਔਰਤ’ ਅਤੇ ‘ਮਰਦ’ ਦੀ ਪਰਿਭਾਸ਼ਾ ਦਾ ਵਿਸਤਾਰ ਕੀਤਾ ਹੈ ਤਾਂ ਜੋ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾ ਸਕੇ ਜੋ ਆਪਣੇ ਆਪ ਨੂੰ ‘ਔਰਤ’ ਵਜੋਂ ਦਰਸਾਉਂਦੇ ਹਨ, ਭਾਵੇਂ ਜਨਮ ਸਮੇਂ ਉਨ੍ਹਾਂ ਦਾ ਲਿੰਗ ਕੋੀ ਵੀ ਰਿਹਾ ਹੋਵੇ ਪਰ ਉਹ ਖੁਦ ਨੂੰ ਔਰਤ ਜਾਂ ਮਰਦ ਵਜੋਂ ਪਛਾਣਦੇ ਹਨ। ਇਸ ਪਰਿਭਾਸ਼ਾ ਦੇ ਨਾਲ-ਨਾਲ ਉਸ ਨੇ ਦੋ ਉਦਾਹਰਣਾਂ ਵੀ ਦਿੱਤੀਆਂ ਹਨ।
ਕੈਮਬ੍ਰਿਜ ਡਿਕਸ਼ਨਰੀ ਵਿੱਚ ਔਰਤ ਦੀ ਪਰਿਭਾਸ਼ਾ ਨੂੰ ਅਪਡੇਟ ਕਰਦੇ ਹੋਏ ਲਿਖਿਆ ਹੈ ਕਿ ਉਹ ਇੱਕ ਬਾਲਗ ਵੀ ਹੋ ਸਕਦੀ ਹੈ ਜੋ ਔਰਤ ਦੀ ਤਰ੍ਹਾਂ ਰਹਿੰਦੀ ਹੈ ਅਤੇ ਪਛਾਣੀ ਜਾਂਦੀ ਹੋ। ਬੇਸ਼ਕ ਜਨਮ ਦੇ ਸਮੇਂ ਉਸਦੇ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ।
ਹੁਣ ਡਿਕਸ਼ਨਰੀ ਇਹ ਵੀ ਕਹਿੰਦੀ ਹੈ ਕਿ ਇੱਕ ਆਦਮੀ ਇੱਕ ਅਜਿਹਾ ਬਾਲਗ ਵੀ ਹੋ ਸਕਦਾ ਹੈ ਜੋ ਆਦਮੀ ਤਰ੍ਹਾ ਰਹਿੰਦਾ ਹੈ ਅਤੇ ਪਛਾਣਿਆ ਜਾਂਦਾ ਹੈ ਬੇਸ਼ੱਕ ਜਨਮ ਦੇ ਸਮੇਂ ਉਸਦਾ ਲਿੰਗ ਦੀ ਪਛਾਣ ਕੁਝ ਹੋਰ ਕੀਤੀ ਗਈ ਹੋਵੇ।
ਕਾਬਿਲੇਗੌਰ ਹੈ ਕਿ ਕੈਮਬ੍ਰਿਜ ਡਿਕਸ਼ਨਰੀ ਆਪਣੀ ਪਰਿਭਾਸ਼ਾ ਬਦਲਣ ਵਾਲੀ ਪਹਿਲੀ ਡਿਕਸ਼ਨਰੀ ਨਹੀਂ ਹੈ। ਜੁਲਾਈ ਵਿੱਚ ਮਰਿਅਮ ਵੈੱਬਸਟਰ ਨੇ ਫੀਮੇਲ ਸ਼ਬਦ ਦੀ ਇੱਕ ਪੂਰੀ ਪਰਿਭਾਸ਼ਾ ਜੋੜੀ ਸੀ। ਇਸ ਦੇ ਮੁਤਾਬਿਕ ਪੁਰਸ਼ ਤੋਂ ਵੱਖ ਪਛਾਣ ਰੱਖਣ ਵਾਲੇ ਸਾਰੇ ਫੀਮੇਲ ਹਨ।
Tags: Cambridge Dictionarylatest newspro punjab tvpunjabi news
Share306Tweet192Share77

Related Posts

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਲੈ ਕੇ ਜਾਰੀ ਕੀਤਾ ਇੱਕ ਹੋਰ ਹੁਕਮ, ਲਾਗੂ ਕੀਤੇ ਸਖਤ ਨਿਯਮ

ਮਈ 3, 2025

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਾਬਿਲ ਵਿਦਿਆਰਥੀਆਂ ਨੂੰ 100% ਸਕਾਲਰਸ਼ਿਪ ਦੇਣ ਦਾ ਸੁਨਹਿਰੀ ਮੌਕਾ

ਮਈ 3, 2025

PSEB Admission Update: PSEB ਦਾ ਦਾਖਲਿਆਂ ਨੂੰ ਲੈ ਕੇ ਨਵਾਂ ਆਦੇਸ਼, ਵਿਦਿਆਰਥੀਆਂ ਲਈ ਅਹਿਮ ਖ਼ਬਰ

ਮਈ 2, 2025

10th 12th Results 2025: ਨਤੀਜਿਆਂ ਦਾ ਇੰਤਜਾਰ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਤੀਜੇ

ਅਪ੍ਰੈਲ 30, 2025

Summer Holiday Update: ਜਾਣੋ ਕਦੋਂ ਹੋਣੀਆਂ ਹਨ ਸਕੂਲਾਂ ਨੂੰ ਛੁੱਟੀਆਂ, ਸਰਕਾਰ ਨੇ ਜਾਰੀ ਕੀਤਾ ਆਦੇਸ਼

ਅਪ੍ਰੈਲ 30, 2025
Load More

Recent News

ਭਾਰਤ ਦੇ ਅਸਮਾਨ ਦਾ ਸਭ ਤੋਂ ਖਤਰਨਾਕ ਸ਼ਿਕਾਰੀ ਹੈ S-400 ‘SUDARSHAN’

ਮਈ 8, 2025

ਭਾਰਤ ਪਾਕਿ ਦੇ ਵੱਧਦੇ ਤਣਾਅ ਨੂੰ ਦੇਖਦੇ ਹੋਏ US ਨੇ ਜਾਰੀ ਕੀਤੀ ਐਡਵਾਇਜ਼ਰੀ

ਮਈ 8, 2025

UGC ਨੇ ਯੂਨੀਵਰਸਿਟੀਆਂ ਨੂੰ ਜਾਰੀ ਕੀਤੇ ਨਵੇਂ ਨਿਰਦੇਸ਼, ਹੁਣ ਵਿਦਿਆਰਥੀ ਲੈ ਸਕਦੇ ਹਨ ਕੋਈ ਵੀ ਕੋਰਸ

ਮਈ 8, 2025

ਪੰਜਾਬ ਹਰਿਆਣਾ ਦੇ ਪਾਣੀ ਵਿਵਾਦ ਵਿਚਾਲੇ ਨੰਗਲ ਡੈਮ ਪਹੁੰਚੇ CM ਮਾਨ

ਮਈ 8, 2025

ਗਰਮੀਆਂ ‘ਚ ਦਿਨ ਸਮੇਂ ਸੋਣਾ ਫਾਇਦੇਮੰਦ ਜਾਂ ਨੁਕਸਾਨਦਾਇਕ

ਮਈ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.