ਫੋਟੋ ਗੈਲਰੀ

Hyundai Aura Facelift 2023: ਨਵੀਂ ਜਨਰੇਸ਼ਨ Hyundai Aura ਸਬ-ਕੰਪੈਕਟ ਸੇਡਾਨ ਲਾਂਚ, ਜਾਣੋ ਕੀਮਤ ਅਤੇ ਫੀਚਰਸ

Hyundai Motor India ਨੇ ਸੋਮਵਾਰ ਨੂੰ ਨਵੀਂ ਜਨਰੇਸ਼ਨ Aura ਸਬ-ਕੰਪੈਕਟ ਸੇਡਾਨ ਨੂੰ ਲਾਂਚ ਕੀਤਾ। ਇਸ ਦੇ ਨਾਲ ਹੀ ਸੇਡਾਨ ਨੂੰ ਫੀਚਰਸ, ਪਾਵਰਟ੍ਰੇਨ ਅਤੇ ਟੈਕਨਾਲੋਜੀ 'ਚ ਕਈ ਅਪਡੇਟਸ ਮਿਲੇ ਹਨ। ਕੰਪਨੀ...

Read more

Indian Spices: ਇਹ 8 ਭਾਰਤੀ ਮਸਾਲੇ ਜਿਨ੍ਹਾਂ ਦੀ ਰਸੋਈ ਤੋਂ ਇਲਾਵਾ ਚਿਕਿਤਸਕ ਵਜੋਂ ਵੀ ਕੀਤੀ ਜਾਂਦੀ ਵਰਤੋਂ, ਜਾਣ ਕੇ ਹੋ ਜਾਓਗੇ ਹੈਰਾਨ

Medicinal Uses Of Spices: ਜੇਕਰ ਤੁਸੀਂ ਆਪਣੀ ਰਸੋਈ 'ਚ ਵਰਤੇ ਜਾਣ ਵਾਲੇ ਆਮ ਮਸਾਲਿਆਂ ਨੂੰ ਹਲਕੇ ਤੌਰ 'ਤੇ ਲੈ ਰਹੇ ਹੋ ਤੇ ਉਨ੍ਹਾਂ ਦੀ ਵਰਤੋਂ ਸਿਰਫ ਖਾਣਾ ਬਣਾਉਣ ਤੱਕ ਸੀਮਤ...

Read more

Kali Jotta To Gol Gappe: ਫਰਵਰੀ ਮਹੀਨੇ ‘ਚ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਆ ਰਹੀਆਂ ਕਈ ਫਿਲਮਾਂ, ਵੇਖੋ ਰਿਲੀਜ਼ ਹੋਣ ਵਾਲਿਆਂ ਫਿਲਮਾਂ ਦੀ ਲਿਸਟ

Upcoming Punjabi Movies in Feb 2023: ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਸਿਨੇਮਾ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦਾ ਰਹੇਗਾ। ਪੰਜਾਬੀ ਸਿਨੇਮਾ ਇਸ ਸਾਲ ਵੀ ਸ਼ਾਨਦਾਰ ਕਨਟੈਂਟ ਨਾਲ...

Read more

Rishabh Pant ਦੀ ਸਿਹਤਯਾਬੀ ਲਈ ਅਰਦਾਸ ਕਰਨ ਮਹਾਕਾਲ ਦੇ ਦਰਬਾਰ ਪਹੁੰਚੇ ਭਾਰਤੀ ਕ੍ਰਿਕਟਰ Suryakumar, Kuldeep Yadav ਅਤੇ Washington Sundar

ਵਿਸ਼ਵ ਪ੍ਰਸਿੱਧ ਬਾਬਾ ਮਹਾਕਾਲੇਸ਼ਵਰ ਦੇ ਦਰਬਾਰ 'ਚ ਬਾਬਾ ਮਹਾਕਾਲ ਦੀ ਬ੍ਰਹਮ ਅਲੌਕਿਕ ਭਸਮ ਆਰਤੀ ਵਿੱਚ ਭਾਰਤੀ ਟੀਮ ਦੇ ਖਿਡਾਰੀਆਂ ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ ਅਤੇ ਵਾਸ਼ਿੰਗਟਨ ਸੁੰਦਰ ਦੇ ਨਾਲ ਭਾਰਤੀ ਕ੍ਰਿਕਟ...

Read more

Deepika Kakar Pregnancy: ਦੀਪਿਕਾ ਕੱਕੜ-ਸ਼ੋਏਬ ਇਬਰਾਹਿਮ ਨੇ ਕੀਤਾ ਵੱਡਾ ਐਲਾਨ, ਜਲਦ ਘਰ ‘ਚ ਗੂੰਜਣਗੀਆਂ ਕਿਲਕਾਰੀਆਂ

Shoaib Ibrahim, Dipika Kakar: ਟੀਵੀ ਐਕਟਰਸ ਦੀਪਿਕਾ ਕੱਕੜ ਨੇ ਆਖਰਕਾਰ ਆਪਣੇ ਪ੍ਰੈਗਨੈਂਟ ਹੋਣ ਦਾ ਐਲਾਨ ਕਰ ਦਿੱਤਾ ਹੈ। ਦੀਪਿਕਾ ਤੇ ਉਨ੍ਹਾਂ ਦੇ ਪਤੀ ਸ਼ੋਏਬ ਇਬਰਾਹਿਮ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ...

Read more

Kendall Jenner ਨਾਲ ਪੋਜ਼ ਦਿੰਦੀਆਂ ਨਜ਼ਰ ਆਈਆਂ Suhana Khan ਤੇ Shanaya Kapoor, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਸੁਹਾਨਾ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਦੁਬਈ...

Read more

Rohit Sharma Fan: ਰੋਹਿਤ ਸ਼ਰਮਾ ਨੂੰ ਮਿਲਣ ਮੈਦਾਨ ‘ਚ ਆਇਆ ਨਿੱਕਾ ਫੈਨ, ਭਾਰਤੀ ਕਪਤਾਨ ਨੂੰ ਪਾਈ ਜੱਫੀ, ਵੇਖੋ ਭਾਵੁਕ ਤਸਵੀਰਾਂ

ਭਾਰਤ ਨੇ ਦੂਜੇ ਵਨਡੇ 'ਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ...

Read more

Sushmita Sen ਨੇ ਖੁਦ ਨੂੰ ਗਿਫਟ ਕੀਤੀ ਬਲੈਕ ਕਲਰ ਦੀ ਮਰਸੀਡੀਜ਼ GLE 53 AMG, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ!

Sushmita Sen ਦੀ ਜ਼ਿੰਦਗੀ 'ਚ ਖੁਸ਼ੀ ਦਾ ਮੌਕਾ ਹੋਵੇ ਤੇ ਉਹ ਇਸ ਮੌਕੇ ਨੂੰ ਇਸ ਨੂੰ ਫੈਨਸ ਨਾਲ ਸਾਂਝਾ ਨਾ ਕਰੇ, ਅਜਿਹਾ ਹੋ ਹੀ ਨਹੀਂ ਸਕਦਾ। ਇਸੇ ਲਈ ਜਦੋਂ ਉਹ...

Read more
Page 104 of 210 1 103 104 105 210