ਫੋਟੋ ਗੈਲਰੀ

Munda Sardaran Da ਗਾਣਾ ਲੈ ਕੇ ਆਏ Jordan Sandhu ਅਤੇ Sweetaj Brar, ਵੇਖੋ ਇਹ ਰੋਮਾਂਟਿਕ ਸੌਂਗ

ਜੌਰਡਨ ਦੇ ਗੀਤਾਂ 'ਚ ਤੀਜੇ ਵੀਕ, ਬਹੁਤ ਰਾਖੀ ਆ, ਹੈਂਡਸਮ ਜੱਟਾ, ਅਕਸ਼ੇ, ਅਤੇ ਹੋਰ ਬਹੁਤ ਸਾਰੇ ਸ਼ਾਮਲ ਹਨ। ਉਹ ਕਈ ਵਾਰ ਗੀਤਕਾਰ ਸ਼ਰਨਜੀਤ ਸਿੰਘ ਚੋਹੱਲਾ ਵਾਲਾ ਨਾਲ ਆਪਣੇ ਗੀਤਾਂ 'ਤੇ ਕੰਮ ਕਰਦਾ ਰਿਹਾ ਹੈ।

ਜੌਰਡਨ ਸੰਧੂ ਪੰਜਾਬੀ ਸੰਗੀਤ ਉਦਯੋਗ ਨਾਲ ਜੁੜਿਆ ਇੱਕ ਕਲਾਕਾਰ ਹੈ। ਇਸ ਕਲਾਕਾਰ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।   ਜੌਰਡਨ ਦੇ ਗੀਤਾਂ 'ਚ ਤੀਜੇ ਵੀਕ, ਬਹੁਤ ਰਾਖੀ ਆ,...

Read more

Railway Station: ਹੁਣ ਵੱਡੇ ਸਟੇਸ਼ਨ ‘ਤੇ ਆਉਣ ਤੋਂ ਪਹਿਲਾਂ ਯਾਤਰੀਆਂ ਨੂੰ ਮਿਲੇਗੀ ਫੁੱਲਾਂ ਦੀ ਮਹਿਕ, ਜਾਣੋ ਕਿਵੇਂ

ਉੱਤਰੀ ਰੇਲਵੇ ਨੇ ਇਸ ਦੇ ਲਈ ਪਹਿਲ ਕੀਤੀ ਹੈ। ਦਿੱਲੀ ਵਿੱਚ, ਆਨੰਦ ਵਿਹਾਰ, ਸਰਾਏ ਰੋਹਿਲਾ, ਨਿਜ਼ਾਮੂਦੀਨ, ਪੁਰਾਣੀ ਦਿੱਲੀ ਵਰਗੇ ਹੋਰ ਸਟੇਸ਼ਨਾਂ ਦੇ ਆਲੇ-ਦੁਆਲੇ ਹਰੇ ਪੌਦੇ ਅਤੇ ਖੁਸ਼ਬੂਦਾਰ ਫੁੱਲਾਂ ਦੇ ਰੁੱਖ ਲਗਾਉਣ ਕੰਮ ਸ਼ੁਰੂ ਕਰ ਦਿਤਾ ਹੈ।

ਰੇਲਗੱਡੀਆਂ ਵਿੱਚ ਯਾਤਰਾ ਕਰਦੇ ਸਮੇਂ, ਸਾਰੇ ਰੇਲਵੇ ਯਾਤਰੀ ਹਰਿਆਲੀ, ਹਰੇ ਭਰੇ ਖੇਤ, ਪਹਾੜ ਜਾਂ ਹੋਰ ਸੁੰਦਰ ਨਜ਼ਾਰੇ ਦੇਖਣਾ ਚਾਹੁੰਦੇ ਹਨ। ਪਰ ਕਈ ਥਾਵਾਂ 'ਤੇ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮ 'ਤੇ ਆਉਣ...

Read more

WhatsApp ‘ਤੇ ਸ਼ਾਨਦਾਰ ਫੀਚਰ ! WhatsApp ਇੱਕੋ ਨੰਬਰ ਤੋਂ ਟੈਬਲੇਟ ਅਤੇ ਸਮਾਰਟਫੋਨ ‘ਚ ਚੱਲ ਸਕੇਗਾ

  ਹੁਣ WhatsApp ਉਸ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰ ਅਕਾਊਂਟ ਸਿੰਕ ਕਰ ਸਕਣਗੇ ਅਤੇ ਉਨ੍ਹਾਂ ਨੂੰ ਟੈਬਲੇਟ 'ਚ ਚਲਾ ਸਕਣਗੇ। ਇਸ ਦੇ ਤਹਿਤ ਯੂਜ਼ਰਸ...

Read more

Ranveer Singh ਤੇ Karan Deol ਦੇ ਕੂਲ ਲੁੱਕ ਦੇ ਦੀਵਾਨੇ ਹੋਏ ਫੈਨਸ, ਵੇਖੋ ਦੋਵਾਂ ਦੀ ਏਅਰਪੋਰਟ ਲੁੱਕ

ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਬਾਲੀਵੁੱਡ ਦੀਆਂ ਚੋਣਵੀਆਂ ਫਿਲਮਾਂ 'ਚ ਨਜ਼ਰ ਆਏ। ਉਸ ਦੀਆਂ ਫਿਲਮਾਂ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ ਪਰ ਐਕਟਰ ਦੀ ਲੁੱਕ ਦੇ ਲੱਖਾਂ ਲੋਕ ਦੀਵਾਨੇ...

Read more

Maruti Wagon R ਨਾਲ ਮੁਕਾਬਲਾ ਕਰਨ ਆ ਰਹੀ Tata ਦੀ ਨਵੀਂ CNG ਕਾਰ, ਦੇਵੇਗੀ 26KM ਦੀ ਮਾਈਲੇਜ

ਇਹ ਸਭ ਫ਼ੀਚਰਜ Tiago NRG CNG 'ਚ ਵੀ ਆ ਸਕਦਾ ਹੈ। NRG ਨੂੰ ਇੱਕ ਸਪੋਰਟੀ ਬੰਪਰ ਅਤੇ ਬਾਡੀ ਕਲੈਡਿੰਗ ਮਿਲਦੀ ਹੈ, ਜਿਸ ਨਾਲ ਇਹ ਰੈਗੂਲਰ ਟਿਯੋ ਨਾਲੋਂ ਲੰਬਾ ਦਿਖਦੀ ਹੈ।Tiago NRG ਨੂੰ 15-ਇੰਚ ਹਾਈ-ਕੱਟ ਅਲੌਏ ਵ੍ਹੀਲ ਮਿਲਦੇ ਹਨ। ਇਸ ਨੂੰ ਰੀ-ਟਿਊਨਡ ਡਿਊਲ ਪਾਥ ਸਸਪੈਂਸ਼ਨ ਸਿਸਟਮ ਮਿਲਦਾ ਹੈ। ਇਸ ਦੀ ਗਰਾਊਂਡ ਕਲੀਅਰੈਂਸ 181 ਮਿਲੀਮੀਟਰ ਹੈ।

CNG Cars: ਦੇਸ਼ 'ਚ CNG ਕਾਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਸਾਰੇ ਕਾਰ ਨਿਰਮਾਤਾ CNG ਮਾਡਲਾਂ 'ਤੇ ਧਿਆਨ ਦੇ ਰਹੇ ਹਨ। ਮਾਰੂਤੀ ਅਤੇ ਹੁੰਡਈ ਤੋਂ ਬਾਅਦ ਹੁਣ ਹੋਰ ਕੰਪਨੀਆਂ...

Read more

ਗੁਲਾਬੀ ਰੰਗ ਦੀ ਸਾੜ੍ਹੀ ‘ਚ ਸ਼ਾਨਦਾਰ ਨਜ਼ਰ ਆਈ Mrunal Thakur, ਤਸਵੀਰਾਂ ਦੇਖ ਕੇ ਫੈਨਸ ਨੇ ਕੀਤੀ ਸ਼ਲਾਘਾ

Mrunal Thakur Latest Pics: ਮਸ਼ਹੂਰ ਐਕਟਰਸ ਮ੍ਰਿਣਾਲ ਠਾਕੁਰ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮ੍ਰਿਣਾਲ ਗੁਲਾਬੀ ਰੰਗ ਦੀ ਸਾੜ੍ਹੀ 'ਚ ਧੂਮ ਮਚਾ ਰਹੀ...

Read more

Mahira Sharma Photos: ਮਾਹਿਰਾ ਸ਼ਰਮਾ ਬਲੈਕ ਬ੍ਰੇਲੇਟ ‘ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ, ਤਸਵੀਰਾਂ ਦੇਖ ਕੇ ਫੈਨਸ ਨੇ ਕਿਹਾ- ਹਾਏ ਗਰਮੀ

  Mahira Sharma Pics: ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਐਕਟਰਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਫੈਨਸ ਨਾਲ ਸ਼ੇਅਰ ਕੀਤੀਆਂ...

Read more

21 ਸਾਲਾ Avneet Kaur ਦਾ ਸਿਜ਼ਲਿੰਗ ਅੰਦਾਜ਼, ਸ਼ੇਅਰ ਕੀਤੀਆਂ ਬੋਲਡ ਤਸਵੀਰਾਂ ਨਾਲ ਫੈਨਸ ਨੂੰ ਕੀਤਾ ਹੈਰਾਨ

ਐਕਟਰਸ ਅਵਨੀਤ ਕੌਰ ਨੇ ਸਿਰਫ 21 ਸਾਲ ਦੀ ਉਮਰ 'ਚ ਇੰਡਸਟਰੀ 'ਚ ਕਾਫੀ ਉੱਚਾ ਮੁਕਾਮ ਹਾਸਲ ਕਰ ਲਿਆ ਹੈ। ਫਿਲਹਾਲ ਉਹ ਉਸ ਪੜਾਅ 'ਤੇ ਹੈ ਕਿ ਦੁਨੀਆ ਭਰ ਦੇ ਲੋਕ...

Read more
Page 173 of 210 1 172 173 174 210