ਖੇਤੀਬਾੜੀ

ਨਰਮੇ ਨੂੰ ਗੁਲਾਬੀ ਸੁੰਡੀ ਦੀ ਮਾਰ, ਬਚਾਅ ਲਈ ਤੁਰੰਤ ਕਾਰਵਾਈ ਜ਼ਰੂਰੀ

Pink Bollworm attack on Cotton: ਪੰਜਾਬ 'ਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲਿਆਂ ਤੋਂ ਬਚਾਉਣ ਲਈ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀਏਯੂ ਨੇ ਮਾਹਿਰਾਂ ਦੀ ਟੀਮ ਨਾਲ...

Read more

Weather: ਪੰਜਾਬ ‘ਚ ਦਸਤਕ ਦਿੰਦਿਆਂ ਹੀ ਸੁਸਤ ਹੋਈ ਮਾਨਸੂਨ, ਬੱਦਲਵਾਈ ਜਾਰੀ ਰਹਿਣ ਕਰਕੇ ਵਧੇਗੀ ਹੁੰਮਸ

Punjab Weather Report: ਪੰਜਾਬ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਪਰ ਸੂਬੇ ਵਿੱਚ ਪਹੁੰਚਦਿਆਂ ਹੀ ਮਾਨਸੂਨ ਸੁਸਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸਿਰਫ਼ ਚੰਡੀਗੜ੍ਹ...

Read more

ਪੰਜਾਬ ਨੇ ਨੀਲੀ ਰਾਵੀ ਦੀ ਪੈਡਿਗਰੀ ਸਿਲੈਕਸ਼ਨ ਸਕੀਮ ‘ਚ ਦੇਸ਼ ਭਰ ‘ਚੋਂ ਤੀਜਾ ਸਥਾਨ ਹਾਸਲ ਕੀਤਾ: ਗੁਰਮੀਤ ਸਿੰਘ ਖੁੱਡੀਆਂ

ਫਾਈਲ ਫੋਟੋ

Pedigree Selection Scheme of Nili Ravi: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਨੇ ਨੀਲੀ ਰਾਵੀ ਦੀ ਪੈਡਿਗਰੀ ਸਿਲੈਕਸ਼ਨ ਸਕੀਮ...

Read more

Punjab-Haryana Weather News: ਹਰਿਆਣਾ ‘ਚ ਮੀਂਹ ਜਾਰੀ, ਪਰ ਪੰਜਾਬ ਦੇ ਕੁਝ ਇਲਾਕਿਆਂ ਨੂੰ ਕਰਨਾ ਪਵੇਗਾ ਇੰਤਜ਼ਾਰ, ਜਾਣੋ ਮੌਨਸੂਨ ਦਾ ਅੱਪਡੇਟ

Punjab-Haryana Monsoon Update: ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿੱਚ ਮੌਸਮ ਬਿਲਕੁਲ ਵੱਖਰਾ ਬਣਿਆ ਹੋਇਆ ਹੈ। ਇੱਕ ਪਾਸੇ ਜਿੱਥੇ ਹਰਿਆਣਾ 'ਚ ਬਾਰਸ਼ ਜਾਰੀ ਹੈ। ਜਿਸ ਕਾਰਨ ਤਾਪਮਾਨ 'ਚ ਕੋਈ ਬਦਲਾਅ ਨਹੀਂ...

Read more

Weather: ਸ਼ਿਮਲਾ ‘ਚ 1 ਘੰਟੇ ‘ਚ ਰਿਕਾਰਡ ਤੋੜ 51 ਮਿਮੀ. ਹੋਈ ਬਾਰਿਸ਼, ਪੰਜਾਬ ‘ਚ ਮਾਨਸੂਨੀ ਬਾਰਿਸ਼ ਲਈ 2 ਦਿਨ ਦਾ ਅਲਰਟ

Weather Update: ਹਿਮਾਚਲ 'ਚ ਭਾਰੀ ਮੀਂਹ ਪੈ ਰਿਹਾ ਹੈ। ਬੁੱਧਵਾਰ ਨੂੰ ਵੀ ਸ਼ਿਮਲਾ ਸਮੇਤ ਸੂਬੇ ਭਰ 'ਚ ਭਾਰੀ ਮੀਂਹ ਪਿਆ। ਇਕੱਲੇ ਸ਼ਿਮਲਾ 'ਚ 1 ਘੰਟੇ 'ਚ ਰਿਕਾਰਡ 51 ਮਿਲੀਮੀਟਰ ਬਾਰਿਸ਼...

Read more

17 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਖਾਤਿਆਂ ‘ਚ ਸਿੱਧੀ ਭੇਜੀ ਗਈ ਨਰਮੇ ਦੇ ਬੀਜਾਂ ਦੀ 3.23 ਕਰੋੜ ਰੁਪਏ ਸਬਸਿਡੀ: ਗੁਰਮੀਤ ਸਿੰਘ ਖੁੱਡੀਆਂ

Subsidy of Cotton Seeds: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਨਰਮੇ...

Read more

ਕਿਸਾਨਾਂ ‘ਚ ਮਹਿਰਬਾਨ ਹੋਈ ਮੋਦੀ ਸਰਕਾਰ, ਗੰਨੇ ਦੀ FRP ਵਧਾਉਣ ਨਾਲ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਫਾਇਦਾ

ਫਾਈਲ ਫੋਟੋ

Modi Cabinet Meeting: ਪੀਐਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ 'ਤੇ ਇੱਕ ਵਾਰ ਫਿਰ ਤੋਂ ਮਹਿਰਬਾਨ ਹੋਈ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਹੋਈ ਕੈਬਿਨਟ ਮੀਟਿੰਗ 'ਚ ਕਿਸਾਨਾਂ...

Read more

Monsoon Update: ਮਾਨਸੂਨ ਨੂੰ ਲੈ ਕੇ IMD ਨੇ ਦਿੱਤੀ ਅਹਿਮ ਜਾਣਕਾਰੀ, ਦੱਸਿਆ ਦਿੱਲੀ ਸਮੇਤ ਬਾਕੀ ਸੂਬਿਆਂ ‘ਚ ਕਦੋਂ ਹੋਵੇਗੀ ਮੂਸਲਾਧਾਰ ਬਾਰਿਸ਼

Punjab Weather Update

Delhi June Rain: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮਾਨਸੂਨ ਦੇ ਆਉਣ ਦੇ ਨਾਲ ਹੀ ਬਾਰਿਸ਼ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦੱਸ ਦੇਈਏ ਕਿ ਦਿੱਲੀ...

Read more
Page 9 of 50 1 8 9 10 50