Virat Kohli ਨੇ KL Rahul ਨੂੰ ਵਿਆਹ ‘ਤੇ ਦਿੱਤਾ ਮਹਿੰਗਾ ਤੋਹਫਾ, Dhoni ਨੇ ਵੀ ਖਾਸ ਤੋਹਫਾ ਦੇ ਕੇ ਬਰਸਾਇਆ ਪਿਆਰ! ਵੇਖੋ ਤੋਹਫ਼ਿਆਂ ਦੀ ਲਿਸਟ

KL Rahul-Athiya Shetty Wedding Gifts: ਟੀਮ ਇੰਡੀਆ ਦੇ ਸਟਾਰ ਖਿਡਾਰੀ ਕੇਐੱਲ ਰਾਹੁਲ ਨੇ 23 ਜਨਵਰੀ ਨੂੰ ਬਾਲੀਵੁੱਡ ਐਕਟਰਸ ਆਥੀਆ ਸ਼ੈੱਟੀ ਨਾਲ ਵਿਆਹ ਕੀਤਾ। ਦੋਵਾਂ ਦਾ ਵਿਆਹ ਖੰਡਾਲਾ 'ਚ ਸੁਨੀਲ ਸ਼ੈਟੀ...

Read more

ਬਲੂ ਐਂਡ ਵ੍ਹਾਈਟ ਸ਼ਾਰਟ ਡਰੈੱਸ ‘ਚ ਬਹੁਤ ਖੂਬਸੂਰਤ ਲੱਗ ਰਹੀ Esha Gupta, ਡਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

Esha Gupta Photos: ਈਸ਼ਾ ਗੁਪਤਾ ਨੇ ਗਰੇਡੀਐਂਟ ਬਲੂ ਅਤੇ ਵਾਈਟ ਪ੍ਰਿੰਟਿਡ ਡਰੈੱਸ ਪਾਈ ਹੋਈ ਹੈ। ਫਿਗਰ ਫਿਟਿੰਗ ਡਰੈੱਸ ਈਸ਼ਾ ਨੂੰ ਕਾਫੀ ਸੂਟ ਕਰਦੀ ਹੈ। ਤੁਸੀਂ ਇਸ ਤਰ੍ਹਾਂ ਦੇ ਬਾਡੀਕਨ ਡਰੈੱਸ...

Read more

Republic Day 2023: ਫ਼ਿਲਮਾਂ ਜੋ ਤੁਹਾਡੇ ਅੰਦਰ ਦੇਸ਼ ਭਗਤੀ ਨੂੰ ਪ੍ਰੇਰਿਤ ਕਰਨਗੀਆਂ

Bollywood Patriotic Film: ਬਾਲੀਵੁੱਡ ਵਿੱਚ ਬਹੁਤ ਸਾਰੀਆਂ ਦੇਸ਼ਭਗਤੀ ਦੀਆਂ ਫ਼ਿਲਮਾਂ ਬਣੀਆਂ ਹਨ, ਜਿੰਨ੍ਹਾਂ ਦੀਆਂ ਕਹਾਣੀਆਂ ਤੁਹਾਡੀਆਂ ਅੱਖਾਂ ਨਮ ਕਰ ਦੇਣਗੀਆਂ। ਇਸ ਲਈ ਤੁਸੀਂ ਆਪਣੇ ਅੰਦਰ ਦੇਸ਼ ਭਗਤੀ ਨੂੰ ਪ੍ਰੇਰਿਤ ਕਰਨ...

Read more

Pathaan Box Office Collection Day 1: ਪਠਾਨ ਨੇ ਰਚਿਆ ਇਤਿਹਾਸ, ਕਮਾਈ ਦੇ ਮਾਮਲੇ ‘ਚ KGF 2 ਨੂੰ ਚਟਾਈ ਧੂੜ, ਜਾਣੋ ਕੀ ਕਹਿੰਦੇ ਪਹਿਲੇ ਦਿਨ ਦੇ ਅੰਕੜੇ

Pathaan Box Office Collection Day 1: ਸਿੰਗ ਖ਼ਾਨ ਸ਼ਾਹਰੁਖ ਦੀ ਫਿਲਮ 'Pathaan' ਨੇ ਰਿਲੀਜ਼ ਹੁੰਦਿਆਂ ਹੀ ਹਰ ਪਾਸੇ ਧਮਾਕੇ ਕਰ ਦਿੱਤੇ। ਚਾਰ ਸਾਲ ਤੋਂ ਖ਼ਾਨ ਦਾ ਇੰਤਜ਼ਾਰ ਕਰ ਰਹੇ ਉਸ...

Read more

Padma Awards 2023 Announced: ਇਨ੍ਹਾਂ ਦੋ ਦਿੱਗਜ ਕਲਾਕਾਰਾਂ ਨੇ ਕੀਤਾ ਆਪਣੇ ਨਾਂ ਕੀਤਾ ਪਦਮ ਵਿਭੂਸ਼ਣ, ਐਕਟਰਸ Raveena Tandon ਨੂੰ ਵੀ ਮਿਲਿਆ Padma Shri

Padma Shri and Padma Vibhushan Awards: ਗਣਤੰਤਰ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ 25 ਜਨਵਰੀ ਨੂੰ, ਸਰਕਾਰ ਨੇ ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਦਾ ਐਲਾਨ ਕੀਤਾ। ਜਿਸ 'ਚ ਬਾਲੀਵੁੱਡ ਐਕਟਰਸ...

Read more

Anushka-Virat Pics: ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਛੁੱਟੀਆਂ ਮਨਾਉਣ ਲਈ ਰਵਾਨਾ, ਏਅਰਪੋਰਟ ‘ਤੇ ਇਸ ਲੁੱਕ ‘ਚ ਨਜ਼ਰ ਆਏ ਵਿਰਾਟ-ਅਨੁਸ਼ਕਾ, ਦੇਖੋ ਤਸਵੀਰਾਂ

Anushka-Virat Pics Airport Look: ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੂੰ ਬੁੱਧਵਾਰ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਇਸ ਮੌਕੇ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ...

Read more

Kisi Ka Bhai Kisi ki Jaan Teaser: ਸਲਮਾਨ ਖ਼ਾਨ ਦੀ ਫਿਲਮ Kisi Ka Bhai Kisi ki Jaan ਦਾ ਟੀਜ਼ਰ ਰਿਲੀਜ਼, ਦਿੱਖੀ Shehnaaz Gill ਦੀ ਝਲਕ

Kisi Ka Bhai Kisi Ki Jaan Teaser Out: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਕੁਝ ਦਿਨ ਪਹਿਲਾਂ ਹੀ ਸਲਮਾਨ ਖ਼ਾਨ ਨੇ...

Read more

Kangana Ranaut ਦੀ Twitter ‘ਤੇ ਹੋਈ ਵਾਪਸੀ, ਕਿਹਾ- ‘ਵਾਪਸ ਆ ਕੇ ਚੰਗਾ ਲੱਗ ਰਿਹੈ’

Kangana Ranaut Twitter Account: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ 'ਤੇ ਵਾਪਸੀ ਹੋਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਕੰਗਨਾ ਰਣੌਤ ਨੇ ਟਵੀਟ ਰਾਹੀਂ ਦਿੱਤੀ ਹੈ। ਉਨ੍ਹਾਂ...

Read more
Page 111 of 150 1 110 111 112 150