Ranveer Singh ਨੇ ਭੀੜ ‘ਚ ਫਸੇ ਬੱਚੇ ਦੀ ਜਾਨ ਬਚਾਈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹੇ Video ਨੂੰ ਵੇਖ ਲੋਕਾਂ ਨੇ ਕੀਤੇ ਕੁਮੈਂਟ

Ranveer Singh Viral Video: ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ 'ਸਰਕਸ' (Cirkus Movie) 23 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਨ੍ਹੀਂ ਦਿਨੀਂ ਐਕਟਰ ਆਪਣੀ ਫਿਲਮ...

Read more

ਵਿਦੇਸ਼ੀ ਸ਼ਰਾਬ ਵੇਚਣ ਦੀ ਤਿਆਰੀ ‘ਚ ਸ਼ਾਹਰੁਖ ਖ਼ਾਨ ਦਾ ਬੇਟਾ Aryan Khan, ਅਗਲੇ ਸਾਲ ਹੋਵੇਗੀ ਲਾਂਚ

Aryan Khan: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਹੁਣ ਵਿਦੇਸ਼ੀ ਸ਼ਰਾਬ ਵੇਚੇਗਾ। ਕਾਰੋਬਾਰੀ ਜਗਤ 'ਚ ਐਂਟਰੀ ਲੈਂਦਿਆਂ ਉਸ ਨੇ ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ AB InBev...

Read more

Nora Fatehi Lifestyle: ਲੱਖਾਂ ਦੇ ਪਰਸ, ਮਹਿੰਗੀਆਂ ਗੱਡੀਆਂ ਤੇ ਆਲੀਸ਼ਾਨ ਬੰਗਲਾ, ਇੰਨੀ ਲਗਜ਼ਰੀ ਜ਼ਿੰਦਗੀ ਜਿਉਂਦੀ ਹੈ ਨੋਰਾ ਫਤੇਹੀ

Nora Fatehi Net Worth: ਨੋਰਾ ਫਤੇਹੀ ਅੱਜ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੋਰਾ ਫਤੇਹੀ ਅੱਜਕੱਲ੍ਹ ਲਗਜ਼ਰੀ ਲਾਈਫਸਟਾਈਲ ਜਿਊਂਦੀ ਹੈ। ਆਓ ਜਾਣਦੇ ਹਾਂ ਉਸ ਦੇ ਘਰ, ਕਾਰ ਤੋਂ ਲੈ...

Read more

‘ਮਿਰਜ਼ਾਪੁਰ’ ਦੀ ਮਾਧੁਰੀ ਭਾਬੀ ਡੈਨਿਮ ਡਰੈੱਸ ਪਾ ਕੇ ਸ਼ੇਅਰ ਕੀਤਾ ਗਲੈਮਰਸ ਲੁੱਕ, ਜਲਦ ਸੀਜ਼ਨ 3 ‘ਚ ਵੀ ਆਵੇਗੀ ਨਜ਼ਰ

ਹਿੱਟ ਵੈੱਬ ਸੀਰੀਜ਼ 'ਮਿਰਜ਼ਾਪੁਰ 2' ਦੇ ਸਾਰੇ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਗਿਆ। ਇਸ ਸੀਰੀਜ਼ 'ਚ ਮਾਧੁਰੀ ਯਾਦਵ ਦਾ ਕਿਰਦਾਰ ਨਿਭਾਉਣ ਵਾਲੀ ਐਕਟਰਸ ਈਸ਼ਾ ਤਲਵਾਰ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ।...

Read more

Celebs Anand Karaj Ceremony: ਸਿਰਫ ਗੁਨੀਤ ਮੋਂਗਾ ਹੀ ਨਹੀਂ, ਇਨ੍ਹਾਂ ਮਸ਼ਹੂਰ ਹਸਤੀਆਂ ਨੇ ਵੀ ਆਨੰਦ ਕਾਰਜ ‘ਚ ਕਰਵਾਇਆ ਵਿਆਹ

ਇਸ ਲਿਸਟ 'ਚ ਪਹਿਲਾ ਨਾਂ ਫਿਲਮ ਨਿਰਮਾਤਾ ਗੁਨੀਤ ਮੋਂਗਾ ਦਾ ਆਉਂਦਾ ਹੈ, ਜਿਨ੍ਹਾਂ ਨੇ ਹਾਲ ਹੀ 'ਚ ਆਪਣੇ ਮੰਗੇਤਰ ਸੰਨੀ ਕਪੂਰ ਨਾਲ ਵਿਆਹ ਕੀਤਾ। ਦੋਵਾਂ ਨੇ ਮੁੰਬਈ ਦੇ ਗੁਰਦੁਆਰੇ 'ਚ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੀ ਨਵੀਂ ਜ਼ਿੰਦਗੀ 'ਚ ਕਦਮ ਰੱਖਿਆ।

ਇਸ ਲਿਸਟ 'ਚ ਪਹਿਲਾ ਨਾਂ ਫਿਲਮ ਨਿਰਮਾਤਾ ਗੁਨੀਤ ਮੋਂਗਾ ਦਾ ਆਉਂਦਾ ਹੈ, ਜਿਨ੍ਹਾਂ ਨੇ ਹਾਲ ਹੀ 'ਚ ਆਪਣੇ ਮੰਗੇਤਰ ਸੰਨੀ ਕਪੂਰ ਨਾਲ ਵਿਆਹ ਕੀਤਾ। ਦੋਵਾਂ ਨੇ ਮੁੰਬਈ ਦੇ ਗੁਰਦੁਆਰੇ 'ਚ...

Read more

‘ਦ ਲੀਜੈਂਡ ਆਫ ਮੌਲਾ ਜੱਟ’ ਲਈ Ranbir Kapoor ਨੇ ਦਿੱਤੀ ਵਧਾਈ, ਪਾਕਿਸਤਾਨੀ ਫਿਲਮਾਂ ‘ਚ ਕੰਮ ਕਰਨ ਲਈ ਕਹੀ ਇਹ ਗੱਲ

ਈਵੈਂਟ ਦੌਰਾਨ ਰਣਬੀਰ ਕਪੂਰ ਨੇ ਆਪਣੇ 15 ਸਾਲ ਦੇ ਕਰੀਅਰ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਵੈਰਾਇਟੀ ਇੰਟਰਨੈਸ਼ਨਲ ਵੈਨਗਾਰਡ ਐਕਟਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

‘ਬ੍ਰਹਮਾਸ਼ਤਰ’ ਐਕਟਰ ਰਣਬੀਰ ਕਪੂਰ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਰਣਬੀਰ ਨੇ ਜੇਦਾਹ 'ਚ ਆਯੋਜਿਤ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਹਿੱਸਾ ਲਿਆ। ਇਸ ਦੌਰਾਨ...

Read more

Janhvi Kapoor ਨੇ ਦਿਖਾਇਆ ਆਪਣਾ ਕੈਜ਼ੂਅਲ ਲੁੱਕ, ਰਾਜਕੁਮਾਰ-ਵਰੁਣ ਧਵਨ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ

ਜਾਨ੍ਹਵੀ ਕਪੂਰ ਮਾਲਦੀਵ ਤੋਂ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਹਲਚਲ ਮਚਾ ਰਹੀ ਹੈ। ਉਹ ਹਰ ਰੋਜ਼ ਕੁਝ ਨਵਾਂ ਅਤੇ ਤਾਜ਼ਾ ਸਾਂਝਾ ਕਰਕੇ ਫੈਨਸ ਦਾ ਦਿੱਲ ਜਿੱਤ ਲੈਂਦੀ ਹੈ।

ਜਾਨ੍ਹਵੀ ਕਪੂਰ ਮਾਲਦੀਵ ਤੋਂ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਹਲਚਲ ਮਚਾ ਰਹੀ ਹੈ। ਉਹ ਹਰ ਰੋਜ਼ ਕੁਝ ਨਵਾਂ ਅਤੇ ਤਾਜ਼ਾ ਸਾਂਝਾ ਕਰਕੇ ਫੈਨਸ ਦਾ ਦਿੱਲ...

Read more

Rajpal Yadav ਨੇ ਸਕੂਟਰ ਨਾਲ ਵਿਦਿਆਰਥੀ ਨੂੰ ਮਾਰੀ ਟੱਕਰ! ਪ੍ਰਯਾਗਰਾਜ ‘ਚ ਦਰਜ ਹੋਈ ਸ਼ਿਕਾਇਤ

ਇਨ੍ਹੀਂ ਦਿਨੀਂ ਬਾਲੀਵੁੱਡ ਐਕਟਰ ਰਾਜਪਾਲ ਯਾਦਵ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਆਉਣ ਵਾਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ਦੌਰਾਨ ਉਸ ਨਾਲ ਹਾਦਸਾ ਵਾਪਰ ਗਿਆ, ਉਸ 'ਤੇ ਇਕ...

Read more
Page 144 of 153 1 143 144 145 153