Don 3 ‘ਚ Ranveer Singh ਦੀ ਧਮਾਕੇਦਾਰ ਐਂਟਰੀ, ਫਰਹਾਨ ਅਖ਼ਤਰ ਨੇ ਸ਼ੇਅਰ ਕੀਤਾ ਟੀਜ਼ਰ

Ranveer Singh and Kiara Advani in Don 3: ਫੇਮਸ ਬਾਲੀਵੁੱਡ ਐਕਟਰ ਤੇ ਨਿਰਦੇਸ਼ਕ ਫਰਹਾਨ ਅਖ਼ਤਰ ਨੇ ਆਪਣੀ ਨਵੀਂ ਫਿਲਮ 'ਡੌਨ 3' ਦਾ ਐਲਾਨ ਕੀਤਾ ਹੈ। ਉਦੋਂ ਤੋਂ ਹੀ ਫਰਹਾਨ ਅਖ਼ਤਰ...

Read more

32 ਸਾਲ ਦੀ ਹੋ ਗਈ Hansika Motwani, 11 ਸਾਲ ਦੀ ਉਮਰ ‘ਚ ਕੀਤੀ ਕਰੀਅਰ ਦੀ ਸ਼ੁਰੂਆਤ, ਕੋਨਟ੍ਰੋਵਰਸੀ ਨਾਲ ਵੀ ਜੁੜਿਆ ਨਾਂਅ

Happy Birthday Hansika Motwani: 'ਕੋਈ ਮਿਲ ਗਿਆ ਗਰਲ' ਹੰਸਿਕਾ ਮੋਟਵਾਨੀ 09 ਅਗਲਤ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਚਾਈਲਡ ਆਰਟਿਸਟ ਦੇ ਤੌਰ 'ਤੇ ਡੈਬਿਊ ਕਰਨ ਵਾਲੀ ਇਹ ਐਕਟਰਸ ਅੱਜ...

Read more

Ankita Lokhande ਨੇ ਕੀਤਾ ਦੂਜਾ ਵਿਆਹ, ਲਿਪਲਾਕ ਨੇ ਚੋਰੀ ਕੀਤੀ ਲਾਈਮਲਾਈਟ, ਗੁਲਾਬੀ ਸਾੜੀ ‘ਚ ਲੱਗ ਰਹੀ ਸੀ ਹਸੀਨ

Ankita Lokhande And Vicky Jain Photos: ਟੀਵੀ ਦੇ ਮਸ਼ਹੂਰ ਸੀਰੀਅਲ ਪਵਿੱਤਰ ਰਿਸ਼ਤਾ ਨਾਲ ਮਸ਼ਹੂਰ ਹੋਈ ਅਭਿਨੇਤਰੀ ਅੰਕਿਤਾ ਲੋਖੰਡੇ ਆਪਣੇ ਅੰਦਾਜ਼ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੀ ਹੈ। ਐਕਟਰਸ ਸੋਸ਼ਲ ਮੀਡੀਆ...

Read more

ਡੀਪ-ਨੇਕ ਰੈੱਡ ਗਾਊਨ ‘ਚ Mouni Roy ਨੇ ਦਿਖਾਇਆ ਪਰਫੈਕਟ ਕਰਵਜ਼ ਫਿਗਰ, ਫੈਨਸ ਨੇ ਕੁਮੈਂਟ ਅਤੇ ਲਾਈਕ ਦੀ ਲਗਾਈ ਝੜੀ

Mouni Roy Latest Photos: ਮੌਨੀ ਰਾਏ ਟੈਲੀਵਿਜ਼ਨ ਇੰਡਸਟਰੀ ਦੀ ਇੱਕ ਮਸ਼ਹੂਰ ਐਕਟਰਸ ਹੈ। ਮੌਨੀ ਰਾਏ ਨੇ ਆਪਣੀ ਖੂਬਸੂਰਤੀ ਤੇ ਅੰਦਾਜ਼ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦੱਸ ਦੇਈਏ...

Read more

Suhana Khan ਨੇ ਵ੍ਹਾਈਟ ਸਲਿਟ ਕੱਟ ਡਰੈੱਸ ‘ਚ ਲੁੱਟੀ ਲਾਈਮਲਾਈਟ, ਤਸਵੀਰਾਂ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ

Suhana Khan Spotted: ਬਾਲੀਵੁੱਡ ਦੇ ਕਿੰਗ ਯਾਨੀ ਸ਼ਾਹਰੁਖ ਖ਼ਾਨ ਦੀ ਲਾਡਲੀ ਸੁਹਾਨਾ ਖ਼ਾਨ ਜਲਦ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਸੁਹਾਨਾ ਜ਼ੋਇਆ ਅਖ਼ਤਰ ਦੀ ਫਿਲਮ 'ਦ...

Read more

Bollywood : ਇੰਨੇ ਮਹਿੰਗੇ ਕੱਪ ‘ਚ ਕੌਫ਼ੀ ਪੀਂਦੇ ਹਨ ਸ਼ਾਹਰੁਖ਼ ਖਾਨ, ਵਿਸ਼ੇਸ਼ਤਾਵਾਂ ‘ਤੇ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼: ਦੇਖੋ ਵੀਡੀਓ

Shahrukh Khan Coffee Mug: ਬਾਲੀਵੁੱਡ ਸਿਤਾਰਿਆਂ ਦੀ ਲਗਜ਼ਰੀ ਲਾਈਫ ਦੀ ਚਰਚਾ ਦੂਰ-ਦੂਰ ਤੱਕ ਹੁੰਦੀ ਹੈ। ਕੁਝ ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਹਨ, ਕੁਝ ਘੜੀਆਂ ਦੇ ਅਤੇ ਕੁਝ ਫੋਨ ਦੇ। ਪਰ ਕੀ...

Read more

Nikki Tamboli ਨੇ ਫੋਟੋਸ਼ੂਟ ਲਈ ਪਹਿਨੀ ਬੇਹੱਦ ਰਿਵੀਲਿੰਗ ਡਰੈੱਸ, ਫਲਾਂਟ ਕੀਤਾ ਪਰਫੈਕਟ ਫਿਗਰ

Nikki Tamboli ਹਰ ਰੋਜ਼ ਆਪਣੇ ਹੌਟ ਲੁੱਕ ਕਾਰਨ ਲਾਈਮਲਾਈਟ ਵਿੱਚ ਆਉਂਦੀ ਹੈ। ਨਿੱਕੀ ਨੇ ਆਪਣੇ ਪ੍ਰੋਜੈਕਟਸ ਤੋਂ ਜ਼ਿਆਦਾ ਆਪਣੀ ਡਰੈਸਿੰਗ ਸੈਂਸ ਕਾਰਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਜਿਹੇ...

Read more

ਗ੍ਰੀਨ ਕਲਰ ਦੀ ਮਿੰਨੀ ਡਰੈੱਸ ‘ਚ Shehnaaz Gill ਨੇ ਲਗਾਇਆ ਬੋਲਡਨੈੱਸ ਦਾ ਤੜਕਾ, ਡੀਪਨੈਕ ਲੁੱਕ ਵੇਖ ਫੈਨਸ ਦੇ ਉੱਡੇ ਹੋਸ਼

Shehnaaz Gill Spotted in Short Green Dress: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਆਪਣੇ ਗਲੈਮਰਸ ਲੁੱਕ ਲਈ ਕਾਫੀ ਸੁਰਖੀਆਂ ਬਟੋਰਦੀ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਫੈਸ਼ਨੇਬਲ ਅੰਦਾਜ਼ ਨਾਲ ਫੈਨਸ ਦਾ...

Read more
Page 34 of 150 1 33 34 35 150