Shahrukh Khan: ਫਿਰ ‘ਬਾਦਸ਼ਾਹ’ ਬਣੇ ਸ਼ਾਹਰੁਖ ਖ਼ਾਨ, ਟਾਈਮ 100 ਰੀਡਲ ਪੋਲ ‘ਚ ਦਿੱਗਜ਼ਾਂ ਨੂੰ ਪਛਾੜ ਬਣੇ ਨੰਬਰ ਵਨ

Shahrukh Khan: ਪਠਾਨ ਅਭਿਨੇਤਾ ਸ਼ਾਹਰੁਖ ਖਾਨ ਨੂੰ ਬਿਨਾਂ ਵਜ੍ਹਾ ਕਿੰਗ ਨਹੀਂ ਕਿਹਾ ਜਾਂਦਾ। ਉਨ੍ਹਾਂ ਦੇ ਪ੍ਰਸ਼ੰਸਕ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਰਹਿੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅਦਾਕਾਰ ਨੂੰ...

Read more

Salman Khan ਨੇ ਖਰੀਦੀ 2 ਕਰੋੜ ਦੀ ਬੁਲੇਟਪਰੂਫ ਕਾਰ, ਰਾਈਫ਼ਲ ਦੀ ਗੋਲੀ ਦਾ ਵੀ ਨਹੀਂ ਹੋਵੇਗਾ ਕੋਈ ਅਸਰ, ਜਾਣੋ ਵਿਸ਼ੇਸ਼ਤਾਵਾਂ

Salman Khan ਨੇ ਨਵੀਂ ਕਾਰ ਖਰੀਦੀ ਹੈ। ਕਿਸੇ ਸੈਲੀਬ੍ਰਿਟੀ ਲਈ ਨਵੀਂ ਕਾਰ ਖਰੀਦਣਾ ਕੋਈ ਵੱਡੀ ਖਬਰ ਨਹੀਂ ਹੈ। ਇੱਥੇ ਗੱਲ ਸਿਰਫ਼ ਇਹ ਹੈ ਕਿ ਸਲਮਾਨ ਦੀ ਇਹ ਨਵੀਂ ਕਾਰ ਬੁਲੇਟਪਰੂਫ਼...

Read more

‘ਥੈਂਕ ਗਾਡ ਉਰਵਸ਼ੀ ਇੱਥੇ ਨਹੀਂ ਹੈ…’ IPL ਮੈਚ ‘ਚ ਰਿਸ਼ਭ ਪੰਤ ਨੂੰ ਦੇਖ ਬੋਲੀ ਸੀ ਲੜਕੀ, ਭੜਕੀ ਐਕਟਰਸ ਨੇ ਲਗਾ ਦਿੱਤੀ ਕਲਾਸ, ਪੜ੍ਹੋ

Urvashi Rautela On Trolls: ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਦਾ ਨਾਂ ਅਕਸਰ ਕ੍ਰਿਕਟਰ ਰਿਸ਼ਭ ਪੰਤ ਨਾਲ ਜੁੜਦਾ...

Read more

Priyanka Chopra ਨੇ ਥਾਈ-ਹਾਈ ਸਲਿਟ ਡਰੈੱਸ ‘ਚ ਫਲੌਂਟ ਕੀਤੀਆਂ ਟੋਨਡ ਲੈੱਗਸ, ‘Citadel’ ਦੇ ਪ੍ਰਮੋਸ਼ਨ ‘ਚ ਨਜ਼ਰ ਆਇਆ ਬੋਲਡ ਅੰਦਾਜ਼

ਐਕਟਰਸ Priyanka Chopra ਇਨ੍ਹੀਂ ਦਿਨੀਂ ਭਾਰਤ 'ਚ ਹੈ ਤੇ ਆਪਣੀ ਆਉਣ ਵਾਲੀ ਹਾਲੀਵੁੱਡ ਵੈੱਬ ਸੀਰੀਜ਼ 'ਸਿਟਾਡੇਲ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। 'ਸੀਟਾਡੇਲ' ਦੇ ਪ੍ਰਮੋਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ...

Read more

Rashmika Mandanna: ਕਦੇ ਖਿਡੌਣੇ ਖਰੀਦਣ ਲਈ ਵੀ ਨਹੀਂ ਸੀ ਪੈਸੇ, ਅੱਜ ਇੱਕ ਫਿਲਮ ਲਈ ਕਰੋੜਾਂ ਦੀ ਫੀਸ ਲੈਂਦੀ ਰਸ਼ਮੀਕਾ ਮੰਦਾਨਾ

  Rashmika Mandanna Birthday: 'ਨੈਸ਼ਨਲ ਕ੍ਰਸ਼' ਤੋਂ ਲੈ ਕੇ ਸਾਮੀ-ਸਾਮੀ ਗਰਲ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਸਾਊਥ ਐਕਟਰਸ ਰਸ਼ਮੀਕਾ ਮੰਦਾਨਾ ਅੱਜ ਕਿਸੇ ਪਛਾਣ ਦੀ ਮੌਹਤਾਜ਼ ਨਹੀਂ ਹੈ। ਐਕਟਰਸ ਨੇ...

Read more

Urfi Javed ਨੇ ਫਿਰ ਪਹਿਨੀ ਅਜਿਹੀ ਡਰੈੱਸ ਕਿ ਵੀਡੀਓ ਦੇਖ ਨਹੀਂ ਰੋਕ ਸਕੋਗੇ ਹਾਸਾ

Urfi Javed New Dress: ਐਕਟਰਸ ਤੇ ਬਿੱਗ ਬੌਸ ਓਟੀਟੀ ਫੇਮ ਉਰਫੀ ਜਾਵੇਦ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਨੂੰ ਦੇਖ ਕੇ ਹਰ ਕਿਸੇ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ...

Read more

ਇਸ ਦਿਨ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼ ‘Brahmastra Part 2-3’, ਅਯਾਨ ਮੁਖਰਜੀ ਨੇ ਰਿਲੀਜ਼ ਡੇਟ ਦਾ ਕੀਤਾ ਐਲਾਨ

Brahmastra Part 2-3 Release Date: ਫੈਨਸ ਸਾਲ 2022 ਵਿੱਚ ਰਿਲੀਜ਼ ਹੋਈ ਰਣਬੀਰ ਕਪੂਰ-ਆਲੀਆ ਭੱਟ ਸਟਾਰਰ ਫਿਲਮ 'ਬ੍ਰਹਮਾਸਤਰ' ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਹੁਣ ਇਸ...

Read more

ਕੀ ਰੈਪਰ Badshah ਕਰਨ ਜਾ ਰਿਹਾ ਦੂਜਾ ਵਿਆਹ ! ਰੈਪਰ ਨੇ ਸੋਸ਼ਲ ਮੀਡੀਆ ‘ਤੇ ਦੱਸੀ ਸਚਾਈ

Badshah and Isha Rikhi wedding: ਰੈਪਰ ਬਾਦਸ਼ਾਹ ਦੇ ਫੈਨਸ ਪਿਛਲੇ ਕੁਝ ਸਮੇਂ ਤੋਂ ਕਾਫੀ ਖੁਸ਼ ਸੀ ਕਿਉਂਕਿ ਖ਼ਬਰਾਂ ਆ ਰਹੀਆਂ ਸੀ ਕਿ ਉਹ ਜਲਦ ਹੀ ਆਪਣੀ ਪ੍ਰੇਮਿਕਾ ਤੇ ਪੰਜਾਬੀ ਐਕਟਰਸ...

Read more
Page 72 of 148 1 71 72 73 148