ਮਨੋਰੰਜਨ

ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਸੈਰੇਮਨੀ ਅੱਜ ਤੋਂ: ਅੰਬਾਨੀਆਂ ਦੇ ਫੰਕਸ਼ਨ ‘ਚ ਫਰਸ਼ ‘ਤੇ ਬੈਠੇ ਰਣਬੀਰ, ਸਲਮਾਨ ਬਣੇ ਬੈਕਗ੍ਰਾਊਂਡ ਡਾਂਸਰ

ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਅੱਜ ਤੋਂ ਗੁਜਰਾਤ ਦੇ ਜਾਮਨਗਰ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਪ੍ਰੀ-ਵੈਡਿੰਗ ਸਮਾਰੋਹ ਵਿੱਚ ਦੇਸ਼-ਵਿਦੇਸ਼ ਤੋਂ ਮਹਿਮਾਨ...

Read more

ਅੱਜ ਤੋਂ ਸ਼ੁਰੂ ਹੋ ਰਹੇ ਹਨ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ,ਜਾਣੋ ਕੀ ਹੋਵੇਗਾ ਖਾਸ? ਇਹ ਸਿੰਗਰ ਕਰਨਗੇ ਪ੍ਰਫਾਰਮੈਂਸ

Anant Ambani Radhika Merchant Pre Wedding : ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਜ਼ਿੰਦਗੀ ਦਾ...

Read more

ਦੀਪਿਕਾ-ਰਣਵੀਰ ਦੇ ਘਰ ਗੂੰਜ਼ਣਗੀਆਂ ਕਿਲਕਾਰੀਆਂ, ਐਕਟਰਸ ਨੇ ਪੋਸਟ ਸਾਂਝੀ ਕਰ ਦੱਸਿਆ ਕਦੋਂ ਹੋਵੇਗੀ ਡਿਲੀਵਰੀ

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਸਤੰਬਰ...

Read more

‘ਦੇਸ਼ ਦੇ ਲਈ ਮੈਂ ਜੋ ਕਰਨਾ ਚਾਹੁੰਦੀ ਹਾਂ ਉਸਦੇ ਲਈ ਮੈਨੂੰ ਕਿਸੇ ਸੀਟ ਦੀ ਲੋੜ ਨਹੀਂ’: ਕੰਗਨਾ ਰਣੌਤ

ਅਭਿਨੇਤਰੀ ਕੰਗਨਾ ਰਣੌਤ, ਜੋ ਹਮੇਸ਼ਾ ਆਪਣੇ ਰਾਜਨੀਤਿਕ ਸਟੈਂਡ ਨੂੰ ਲੈ ਕੇ ਬਹੁਤ ਖੁੱਲੀ ਰਹਿੰਦੀ ਹੈ, ਨੇ ਕਿਹਾ ਹੈ ਕਿ ਉਸਦੀ 'ਰਾਸ਼ਟਰਵਾਦੀ' ਅਕਸ ਉਸ ਦੇ ਸ਼ਾਨਦਾਰ ਅਭਿਨੈ ਕਰੀਅਰ 'ਤੇ ਪਰਛਾਵਾਂ ਪਾ...

Read more

ਕਿਸਾਨ ਅੰਦੋਲਨ ‘ਤੇ ਬੋਲੇ ਅਨੁਪਮ ਖੇਰ, ਕਿਹਾ ਆਜ਼ਾਦੀ ਦਾ ਅਧਿਕਾਰ ਸਭ ਨੂੰ ਪਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਮੁਸ਼ਕਿਲ ਬਣਾਉਣਾ ਸਹੀ ਨਹੀਂ’

ਅਨੁਪਮ ਖੇਰ ਹਿੰਦੀ ਸਿਨੇਮਾ ਦੇ ਸਭ ਤੋਂ ਪ੍ਰਤੀਭਾਸ਼ਾਲੀ ਕਲਾਕਾਰਾਂ 'ਚੋਂ ਇੱਕ ਹਨ।ਐਕਟਿੰਗ ਤੋਂ ਇਲਾਵਾ ਉਹ ਹੋਰ ਮੁੱਦਿਆਂ 'ਤੇ ਵੀ ਬੇਬਾਕੀ ਨਾਲ ਆਪਣੀ ਗੱਲ ਕਹਿਣ ਦੇ ਲਈ ਜਾਣੇ ਜਾਂਦੇ ਹਨ।ਉਹ ਜਲਦ...

Read more

ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਬੰਟੀ ਬੈਂਸ,ਰੈਸਟੋਰੈਂਟ ਚ ਬੈਠ ਸੋਸ਼ਲ ਮੀਡੀਆ ‘ਤੇ ਪਾਈ ਸਟੋਰੀ ਤਾਂ ਫਾਇ.ਰਿੰ.ਗ ਕਰਨ ਆਏ ਸ਼ੂਟਰ!VIDEO

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਆ ਰਹੀ ਹੈ। ਪੰਜਾਬੀ ਗੀਤਕਾਰ ਤੇ ਨਿਰਮਾਤਾ ਨਿਰਦੇਸ਼ਕ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਧਮਕੀ...

Read more

ਗਜ਼ਲ ਗਾਇਕ ਪੰਕਜ ਉਦਾਸ ਨਹੀਂ ਰਹੇ: 72 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਸ਼ਹੂਰ ਗਾਇਕ ਪੰਕਜ ਉਧਾਸ ਦਾ ਅੱਜ 72 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਗਾਇਕ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਨੇ ਦਿੱਤੀ ਹੈ।...

Read more

ਰੈਪਰ ਹਨੀ ਸਿੰਘ ਨੇ ਬਾਲੀਵੁੱਡ ਐਕਟਰਸ ਨੂੰ ਦਿੱਤਾ ਕਰੋੜਾਂ ਦਾ ਬਰਥਡੇ ਗਿਫ਼ਟ

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਹਾਲ ਹੀ 'ਚ 25 ਫਰਵਰੀ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ 'ਤੇ ਰੈਪਰ ਹਨੀ ਸਿੰਘ ਨੇ ਉਨ੍ਹਾਂ ਨੂੰ ਸਭ ਤੋਂ ਅਨੋਖਾ ਤੋਹਫਾ ਦਿੱਤਾ...

Read more
Page 25 of 392 1 24 25 26 392