ਮਨੋਰੰਜਨ

2021 ਵਿੱਚ ਪਰਵਾਸੀ ਭਾਰਤੀਆਂ ਨੇ ਪਰਿਵਾਰਾਂ ਨੂੰ 87 ਅਰਬ ਡਾਲਰ ਦੀ ਰਾਸ਼ੀ ਭੇਜੀ…

ਸੰਸਦੀ ਕਮੇਟੀ ਨੇ ਸਰਕਾਰ ਕੋਲ ਦੁਨੀਆ ਭਰ ਵਿੱਚ ਫੈਲੇ ਪਰਵਾਸੀ ਭਾਰਤੀ ਭਾਈਚਾਰੇ ਦਾ ਕੋਈ ‘ਅਧਿਕਾਰਤ ਅੰਕੜਾ’ ਨਾ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਸਫ਼ਾਰਤਖਾਨੇ/ਹਾਈ ਕਮਿਸ਼ਨ/ਮਿਸ਼ਨ ਦਾ...

Read more

ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਖ਼ਿਲਾਫ਼ ਕੀਤਾ ਕੇਸ ਮਿਸ ਸੰਧੂ ‘ ਤੇ ਕਾਨੂੰਨੀ ਵਾਅਦੇ ਤੋਂ ਭੱਜਣ ਦਾ ਦੋਸ਼

ਜਾਬੀ ਅਤੇ ਹਿੰਦੀ ਫਿਲਮਾਂ ਦੀ ਨਾਮਵਰ ਅਦਾਕਾਰਾ ਉਪਾਸਨਾਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲ ਤ ਵਿੱਚ ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਹੈ । ਉਪਾਸਨਾ ਸਿੰਘ ਨੇ...

Read more

ਵਿਵਾਦਿਤ ਬਿਆਨ ਤੋਂ ਬਾਅਦ ਹਿੰਦੀ ‘ਚ ਡੈਬਿਊ ਕਰਨਗੇ ਮਹੇਸ਼ ਬਾਬੂ, ਪਹਿਲਾਂ ਕਿਹਾ ਸੀ- ਬਾਲੀਵੁੱਡ ਮੈਨੂੰ ਅਫੋਰਡ ਨਹੀਂ ਕਰ ਸਕਦਾ

ਆਪਣੇ ਵਿਵਾਦਿਤ ਬਿਆਨ ਕਿ 'ਬਾਲੀਵੁੱਡ ਮੈਨੂੰ ਅਫੋਰਡ ਨਹੀਂ ਕਰ ਸਕਦਾ' ਤੋਂ ਬਾਅਦ ਦੱਖਣੀ ਸੁਪਰਸਟਾਰ ਮਹੇਸ਼ ਬਾਬੂ ਹੁਣ ਹਿੰਦੀ ਫਿਲਮਾਂ 'ਚ ਡੈਬਿਊ ਕਰਨ ਦੀ ਤਿਆਰੀ ਕਰ ਰਹੇ ਹਨ। ਖਬਰਾਂ ਮੁਤਾਬਕ ਮਹੇਸ਼...

Read more

commonwealth games 2022: ਵੇਟਲਿਫਟਰ ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਸਿਲਵਰ ਮੈਡਲ, ਸਿੱਧੂ ਮੂਸੇਵਾਲਾ ਦੇ ਅੰਦਾਜ਼ ਮਾਰੀ ਥਾਪੀ

commonwealth games 2022: ਇੰਗਲੈਂਡ ਦੇ ਬਰਮਿੰਘਮ 'ਚ ਚੱਲ ਰਹੇ ਕਾਮਨਵੈਲਥ ਗੇਮਸ 'ਚ ਭਾਰਤ ਨੂੰ ਸਿਲਵਰ ਮੈਡਲ ਦਿਵਾਉਣ ਵਾਲੇ ਵੇਟ ਲਿਫਟਰ ਵਿਕਾਸ ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਫੈਨ ਹਨ।ਇਸਦਾ ਅੰਦਾਜ਼ਾ ਇਸੇ...

Read more

Akshay Kumar Tax: ਅਕਸ਼ੈ ਕੁਮਾਰ ਇੱਕ ਵਾਰ ਫਿਰ ਬਣੇ ਸਭ ਤੋਂ ਜਿਆਦਾ ਟੈਕਸ ਭਰਨ ਵਾਲੇ ਸਟਾਰ

Akshay Kumar Tax: ਅਕਸ਼ੈ ਕੁਮਾਰ ਸਿਰਫ ਸਭ ਤੋਂ ਫਿੱਟ ਸਟਾਰ ਹੀ ਨਹੀਂ ਹੈ, ਉਹ ਬਾਲੀਵੁੱਡ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਵਿੱਚੋਂ ਇੱਕ ਹੈ। ਖਿਲਾੜੀ ਕੁਮਾਰ, ਥਲਾਈਵਾ ਰਜਨੀਕਾਂਤ...

Read more

ਪੰਜਾਬ ਦੇ ਇਸ ਪਿੰਡ ‘ਚ ਬਣੇਗੀ 8 ਲੱਖ ਰੁਪਏ ਦੀ ਲਾਗਤ ਵਾਲੀ ਮਾਡਰਨ ਸੱਥ,ਲੋਕਾਂ ‘ਚ ਖੁਸ਼ੀ..

8 ਲੱਖ ਨਾਲ ਬਣਨ ਵਾਲੀ ਮਾਡਰਨ ਸੱਥ ਦਾ ਨੀਂਹ ਪੱਥਰ ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਨੇ ਰੱਖਿਆ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਲੋਕ ਅੱਗੇ ਆਉਣ ਰਮਿੰਦਰ ਸਿੰਘ ਪਿੰਡਾਂ ਦੇ ਲੋਕਾਂ...

Read more

ਲਾਲ ਸਿੰਘ ਚੱਢਾ ਦੇ ਬਾਈਕਾਟ ‘ਤੇ ਛਲਕਿਆ ਆਮਿਰ ਖਾਨ ਦਾ ਦਰਦ, ਕਿਹਾ-ਕਿਰਪਾ ਕਰਕੇ ਮੇਰੀ ਫਿਲਮ ਦੇਖੋ!

ਬਾਲੀਵੁੱਡ ਸਟਾਰ ਆਮਿਰ ਖਾਨ ਨੇ ਆਪਣੀ ਹਾਲੀਆ ਮੀਡੀਆ ਗੱਲਬਾਤ ਵਿੱਚ ਆਪਣੇ ਅਤੇ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੋ ਰਹੀ ਟ੍ਰੋਲਿੰਗ ਨੂੰ ਸੰਬੋਧਿਤ...

Read more

ਕੈਨੇਡੀਅਨ ਰੈਪਰ ਅਤੇ ਗੀਤਕਾਰ ਡਰੇਕ (Drake) ਨੇ ਸ਼ੋਅ ਰੱਦ ਕੀਤੇ,ਜਾਣੋ ਵਜਾ

ਕੈਨੇਡੀਅਨ ਰੈਪਰ ਅਤੇ ਗੀਤਕਾਰ ਡਰੇਕ (Drake) ਨੇ ਆਪਣਾ ਯੰਗ ਮਨੀ ਰੀਯੂਨੀਅਨ ਸ਼ੋਅ ਰੱਦ ਕੀਤੇ ਇਸਦੀ ਵਜ੍ਹਾਂ ਕੋਰੋਨਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਡਰੇਕ ਕੋਵਿਡ ਪੌਜ਼ਟਿਵ ਪਾਏ ਗਏ ਹਨ ਇਸ...

Read more
Page 343 of 388 1 342 343 344 388