Featured News

ਸੋਲਨ ’ਚ ਰੋਪ-ਵੇਅ ’ਚ ਆਈ ਤਕਨੀਕੀ ਖ਼ਰਾਬੀ, ਕੇਬਲ ਕਾਰ ‘ਚ ਫਸੇ 8 ਸੈਲਾਨੀ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਤੋਂ ਵੱਡੀ ਖ਼ਬਰ ਦੇਖਣ ਨੂੰ ਮਿਲੀ ਹੈ। ਜਿਥੇ ਕਿ ਸੋਮਵਾਰ ਨੂੰ ਸੋਲਨ ਦੇ ਪਰਵਾਣੂ ’ਚ ਰੋਪ-ਵੇਅ (ਕੇਬਲ ਕਾਰ) ’ਚ ਤਕਨੀਕੀ ਖ਼ਰਾਬੀ ਆ ਗਈ ਤੇ 8...

Read more

ਇੱਕ ਹੀ ਇਮਤਿਹਾਨ ‘ਚ ਬੈਠੇ ਪਿਤਾ ਪਾਸ ਤੇ ਪੁੱਤ ਫੇਲ੍ਹ ਪਿਤਾ ਹੈਰਾਨ ਤੇ ਬੇਟਾ ਪਰੇਸ਼ਾਨ, ਪੜ੍ਹੋ ਪੂਰੀ ਖ਼ਬਰ

ਕਿਹਾ ਜਾਂਦਾ ਏ ਨਾ ਮਿਹਨਤ ਲਈ ਕੋਈ ਉਮਰ ਨਹੀਂ ਹੁੰਦੀਜਦੋਂ ਜਾਗੋ ਉਦੋਂ ਸਵੇਰਾ ਹੁੰਦਾ ਹੈ ਕੁਝ ਅਜਿਹਾ ਹੀ ਹੋਇਆ ਹੈ ਮਹਾਂਰਾਸ਼ਟਰ ਦੇ ਬਾਬਾ ਸਾਹਿਬ ਅੰਬੇਡਕਰ ਇਲਾਕੇ ਵਿੱਚ ਵਿੱਚ ਰਹਿਣ ਵਾਲੇ...

Read more

ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਗ੍ਰਿਫਤਾਰ, ਹਥਿਆਰਾਂ ਦਾ ਜ਼ਖੀਰਾ ਵੀ ਹੋਇਆ ਬਰਾਮਦ, ਪੜ੍ਹੋ ਕਿੱਥੇ ਜਾ ਲੁਕੇ ਸੀ ਸ਼ੂਟਰ?

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਸ਼ੂਟਰਾਂ ਨੂੰ ਗੁਜਰਾਤ ਦੇ...

Read more

ਬਾਬਾ ਬਕਾਲਾ ‘ਚ ਚੱਲੀਆਂ ਗੋਲੀਆਂ , ਮੌਤ

ਬਾਬਾ ਬਕਾਲਾ ਸਾਹਿਬ- ਬੀਤੀ ਰਾਤ ਦੋ ਧਿਰਾਂ ਦਰਮਿਆਨ ਹੋਈ ਲੜਾਈ ਦੌਰਾਨ ਗੋਲੀ ਚੱਲਣ ਮਾਰ ਦਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਮਿਲੀ ਜਾਣਕਾਰੀ ਅੁਨਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਰਿਸ਼ੀਵੰਤ...

Read more

ਗੈਂਗਸਟਰ ਮੋਹਣਾ ਦਾ ਸਿਆਸੀ ਕੁਨੈਕਸ਼ਨ: ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਮੋਹਣਾ ਨੂੰ ਕਾਂਗਰਸ ‘ਚ ਕੀਤਾ

ਪ੍ਰੋਡਕਸ਼ਨ ਵਾਰੰਟ 'ਤੇ ਮਾਨਸਾ ਜੇਲ੍ਹ ਤੋਂ ਲਿਆਂਦੇ ਗਏ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਦੇ ਸਿਆਸੀ ਸਬੰਧਾਂ ਦਾ ਪਰਦਾਫਾਸ਼ ਹੋਇਆ ਹੈ। ਮੋਹਣਾ ਨੂੰ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਵਿੱਚ...

Read more

ਅਗਨੀਪਥ ਸਕੀਮ- ਨੇ ਮਚਾਈ ਦੇਸ਼ ‘ਚ ਹਾਹਾਕਾਰ , ਵੇਖੋ ਕਿੰਨੀਆਂ ਰੇਲ ਗੱਡੀਆਂ ਹੋਈਆਂ ਰੱਦ

ਰੇਲਵੇ ਵੱਲੋ ਜਾਰੀ ਇਕ ਬਿਆਨ 'ਚ ਦੱਸਿਆ ਕਿ ਫੌਜ ਵਿੱਚ ਭਰਤੀ ਸਬੰਧੀ ਅਗਨੀਪਥ ਯੋਜਨਾ ਦੇ ਵਿਰੋਧ ਕਾਰਨ ਅੱਜ 500 ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਮਿਲੀ ਹੋਈ...

Read more

ਰਾਹੁਲ ਗਾਂਧੀ ਤੋਂ ਚੌਥੇ ਦਿਨ ਵੀ ਨੈਸ਼ਨਲ ਹੈਰਾਲਡ ਕੇਸ ‘ਚ ਈਡੀ ਵਲੋਂ ਪੁੱਛਗਿੱਛ ਜਾਰੀ …

ਨੈਸ਼ਨਲ ਹੈਰਾਲਡ ਮਾਮਲੇ 'ਚ ਪੁੱਛਗਿੱਛ ਲਈ ਕਾਂਗਰਸੀ ਆਗੂ ਇਨਫੋਰਸਮੈਂਟ ਡਾਇਰੈਕਟੋਰੇਟ ਪਹੁੰਚ ਗਏ ਹਨ। ਹਰ ਰੋਜ਼ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਉਨ੍ਹਾਂ ਨਾਲ ਮੌਜੂਦ ਸੀ।...

Read more

Dengue- ਪੰਜਾਬ ‘ਚ ਡੇਂਗੂ ਲਗਾ ਪੈਰ ਪ੍ਰਸਾਰਨ,ਡੇਂਗੂ ਵਾਰਡ ਵੀ ਬਣਨ ਲੱਗੇ ..

ਪੰਜਾਬ 'ਚ ਹੁਣ ਲੱਗਦਾ ਹੈ ਕਿ ਡੇਂਗੂ ਨੇ ਪੈਰ ਪਪ੍ਰਸਾਰਨਾ ਸ਼ੁਰੂ ਕਰ ਦਿੱਤਾ ਹੈ , ਤਾਜਾ ਜਾਣਕਾਰੀ ਅਨੁਸਾਰ , ਹੁਣ ਤੱਕ 151 ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਸੂਬੇ ਵਿੱਚ...

Read more
Page 1168 of 1214 1 … 1,167 1,168 1,169 … 1,214

Recent News