Featured News

ਸੰਸਦ ਮੈਂਬਰ ਸਤਨਾਮ ਸੰਧੂ ਵੱਲੋਂ ਦਰਿਆਵਾਂ ਨੂੰ Legal Personality ਦਾ ਦਰਜਾ ਦੇਣ ਸਬੰਧੀ ਬਿੱਲ ਸੰਸਦ ’ਚ ਕੀਤਾ ਪੇਸ਼

ਦੇਸ਼ ਦੇ ਦਰਿਆਵਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਸੰਸਦ ਦੇ ਚੱਲ ਰਹੇ ਬਜਟ ਇਜਲਾਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਦਰਿਆਵਾਂ ਨੂੰ ਕਾਨੂੰਨੀ ਸ਼ਖ਼ਸੀਅਤ ਦਾ...

Read more

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ QS ਵਰਲਡ ਯੂਨੀਵਰਸਿਟੀ ਰੈਂਕਿੰਗ-2024 ’ਚ ਪਹਿਲਾ ਸਥਾਨ ਪ੍ਰਾਪਤ

ਚੰਡੀਗੜ੍ਹ ਯੂਨੀਵਰਸਿਟੀ ਆਪਣੀ ਸਥਾਪਨਾ ਤੋਂ ਬਾਅਦ ਹੀ ਉੱਚੇਰੀ ਸਿੱਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਤੌਰ ’ਤੇ ਜਾਣੀ ਜਾਂਦੀ ਹੈ, ਜੋ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਤੇ ਬਿਹਤਰੀਨ ਸਿੱਖਿਆ ਵੀ ਪ੍ਰਦਾਨ...

Read more

ਭਾਰਤ ਤੋਂ ਪਾਕਿਸਤਾਨ ਵਾਪਿਸ ਭੇਜੇ 5 ਕੈਦੀ, ਸਜਾ ਦੇ ਸੀ ਕਈ ਕਾਰਨ

ਅੱਜ (ਸ਼ੁੱਕਰਵਾਰ) ਭਾਰਤ ਸਰਕਾਰ ਨੇ ਮਨੁੱਖਤਾ ਅਤੇ ਆਪਸੀ ਸਦਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ 5 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਉਨ੍ਹਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤਾ। ਇਨ੍ਹਾਂ...

Read more

ਅਮਰੀਕਾ ਦੇ ਰਿਫਊਜ਼ੀ ਕੈਂਪ ‘ਚ ਰੱਖਿਆ ਗਿਆ ਹੱਥ ਪੈਰ ਬੰਨੇ, ਕਪੂਰਥਲੇ ਦੀ ਲਵਪ੍ਰੀਤ ਨੇ ਦੱਸੀ ਅਮਰੀਕਾ ਡੌਂਕੀ ਦੀ ਕਹਾਣੀ

ਅਮਰੀਕਾ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਤਹਿਤ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਵਿੱਚੋਂ, ਕਪੂਰਥਲਾ ਦੇ ਤਿੰਨ ਲੋਕ ਘਰ ਪਹੁੰਚ ਗਏ ਹਨ। ਇਨ੍ਹਾਂ ਵਿੱਚ ਬੇਗੋਵਾਲ ਸ਼ਹਿਰ ਦੇ ਪਿੰਡ ਭਾਦਸ ਦੀ 30 ਸਾਲਾ...

Read more

ਦਫਤਰ ਚੋਂ ਨਹੀਂ ਮਿਲੀ ਛੁੱਟੀ ਤਾਂ ਵਿਅਕਤੀ ਨੇ ਚੁੱਕਿਆ ਇਹ ਕਦਮ, ਪੜ੍ਹੋ ਪੂਰੀ ਖ਼ਬਰ

ਪੱਛਮੀ ਬੰਗਾਲ ਦੇ ਇੱਕ ਸਰਕਾਰੀ ਕਰਮਚਾਰੀ ਨੇ ਕਈ ਦਿਨਾਂ ਦੀ ਛੁੱਟੀ ਨਾ ਮਿਲਣ ਤੋਂ ਬਾਅਦ ਦਫ਼ਤਰ ਵਿੱਚ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਬਿਨਾਂ ਛੁੱਟੀ ਦੇ ਕੰਮ ਕਰਨ...

Read more

ਮੰਤਰੀ ਕੁਲਤਾਰ ਸੰਧਵਾਂ ਦੀ ਬ੍ਰਿਟੇਨ ਦੀ ਡਿਪਟੀ ਹਾਈ ਕਮਿਸ਼ਨਰ ਨਾਲ ਮੁਲਾਕਾਤ, ਇਹਨਾਂ ਮੁੱਦਿਆਂ ‘ਤੇ ਕੀਤੀ ਚਰਚਾ, ਪੜ੍ਹੋ ਪੂਰੀ ਖ਼ਬਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਾਵਾ ਨੇ ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨਾਲ ਮੁਲਾਕਾਤ ਕੀਤੀ ਹੈ। ਦੱਸ ਦੇਈਏ ਕਿ ਇਸ ਦੌਰਾਨ ਕੁਲਤਾਰ ਸਿੰਘ ਸੰਧਾਵਾ...

Read more

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇੱਕ ਵੱਡਾ ਤੋਹਫ਼ਾ, 24 SHO ਨੂੰ ਮਿਲੀ ਕਾਮਯਾਬੀ, ਹੋਈ ਤੱਰਕੀ, ਪੜ੍ਹੋ ਪੂਰੀ ਖਬਰ

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਖੇਡ ਕੋਟੇ ਵਿੱਚੋਂ 24 SHO's ਨੂੰ ਤਰੱਕੀ ਦਿੱਤੀ ਹੈ। ਉਨ੍ਹਾਂ ਦੀਆਂ ਸ਼ਾਨਦਾਰ...

Read more

ਪੰਜਾਬ ‘ਚ ਏਜੰਟਾਂ ‘ਤੇ ਕਾਰਵਾਈ ਸ਼ੁਰੂ, ਅੰਮ੍ਰਿਤਸਰ ‘ਚ ਹੋਈ ਪਹਿਲੀ FIR,

ਅਮਰੀਕਾ ਤੋਂ ਜ਼ਬਰਦਸਤੀ ਭਾਰਤ ਭੇਜੇ ਗਏ 104 ਭਾਰਤੀਆਂ ਵਿੱਚੋਂ 31 ਪੰਜਾਬ ਦੇ ਨਾਗਰਿਕ ਸਨ। ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਹੁਣ ਪੰਜਾਬ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾ...

Read more
Page 40 of 541 1 39 40 41 541