Featured News

EPFO: ਤਿਉਹਾਰੀ ਸੀਜ਼ਨ ‘ਚ ਮਿਲੇਗੀ ਵੱਡੀ ਖੁਸ਼ਖਬਰੀ, PF ਖਾਤਿਆਂ ‘ਚ ਆਵੇਗਾ ਇੰਨਾ ਪੈਸਾ

ਨਵਰਾਤਰੀ 'ਤੇ ਨੌਕਰੀ ਕਰਨ ਵਾਲੇ ਲੋਕਾਂ ਨੂੰ ਵੱਡੀ ਖਬਰ ਮਿਲ ਸਕਦੀ ਹੈ। ਦਰਅਸਲ, ਤਿਉਹਾਰੀ ਸੀਜ਼ਨ ਵਿੱਚ, ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਪ੍ਰੋਵੀਡੈਂਟ ਫੰਡ (ਪੀਐਫ) ਖਾਤੇ ਵਿੱਚ ਵਿਆਜ ਦਾ ਪੈਸਾ...

Read more

ਮਾਨ ਦਲ ਦੇ ਆਗੂਆਂ ਵਲੋਂ ਰਾਣੀ ਐਲਿਜਾਬੈੱਥ ਬਾਰੇ ਸ਼੍ਰੀ ਆਕਾਲ ਤਖਤ ‘ਤੇ ਅਰਦਾਸ ਕਰਨਾ ਇਕ ਸ਼ਰਮਨਾਕ ਕਾਰਵਾਈ: ਲਿਬਰੇਸ਼ਨ

ਅਕਾਲੀ ਦਲ (ਅੰਮ੍ਰਿਤਸਰ) ਦੇ ਕੁਝ ਆਗੂਆਂ ਵਲੋਂ ਕੱਲ ਇੰਗਲੈਂਡ ਦੀ ਰਾਣੀ ਐਲਿਜਾਬੈੱਥ ਨੂੰ ਸੁਪਰਦੇ-ਖ਼ਾਕ ਕੀਤੇ ਜਾਣ ਮੌਕੇ ਸ਼੍ਰੀ ਆਕਾਲ ਤਖਤ ਉਤੇ ਅਰਦਾਸ ਕੀਤੇ ਜਾਣ ਦੀ ਸਖਤ ਆਲੋਚਨਾ ਕਰਦਿਆਂ ਸੀਪੀਆਈ (ਐਮ...

Read more

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਬਣਿਆ ਮੰਦਰ, ਭਗਤ ਨੇ ਕੀਤੀ ਪੂਜਾ, VIDEO

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸਮਰਪਿਤ ਇੱਕ ਮੰਦਰ ਅਯੁੱਧਿਆ ਜ਼ਿਲ੍ਹੇ ਦੇ ਅਧੀਨ ਪੈਂਦੇ ਮੌਰੀਆ ਕਾ ਪੁਰਵਾ ਪਿੰਡ ਵਿੱਚ ਫੈਜ਼ਾਬਾਦ-ਪ੍ਰਯਾਗਰਾਜ ਹਾਈਵੇਅ ਉੱਤੇ ਬਣਾਇਆ ਗਿਆ ਹੈ। ਮੰਦਰ ਦਾ ਨਿਰਮਾਣ...

Read more

Himachal Election 2022: ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਪੜ੍ਹੋ ਲਿਸਟ

ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਵਿੱਚ ਚਾਰ...

Read more

ਔਰਤ ਨੇ ਆਰਡਰ ਕੀਤੇ ਸੈਂਡਵਿਚ, ਖਾਣੇ ਵਿੱਚੋਂ ਨਿਕਲੇ 43 ਹਜ਼ਾਰ ਰੁਪਏ, ਪਰ ਦਿਲ ‘ਚ ਨਹੀਂ ਆਈ ਬੇਈਮਾਨੀ…

ਔਰਤ ਨੇ ਆਰਡਰ ਕੀਤੇ ਸੈਂਡਵਿਚ, ਖਾਣੇ ਵਿੱਚੋਂ ਨਿਕਲੇ 43 ਹਜ਼ਾਰ ਰੁਪਏ, ਪਰ ਦਿਲ 'ਚ ਨਹੀਂ ਆਈ ਬੇਈਮਾਨੀ...

ਜੇਕਰ ਤੁਹਾਨੂੰ ਹਜ਼ਾਰਾਂ ਰੁਪਏ ਕਿਤੇ ਪਏ ਮਿਲੇ ਤਾਂ ਤੁਸੀਂ ਕੀ ਕਰੋਗੇ? ਬਹੁਤ ਸਾਰੇ ਲੋਕਾਂ ਦਾ ਜਵਾਬ ਹੋਵੇਗਾ ਕਿ ਉਹ ਇਸ ਨੂੰ ਚੁੱਕ ਕੇ ਖਰਚ ਕਰਨਗੇ, ਪਰ ਕੁਝ ਲੋਕ ਇਹ ਵੀ...

Read more

1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਹੋਵੇਗੀ ਸ਼ੁਰੂ: CM ਮਾਨ

ਇਕ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਝੋਨੇ ਦੀ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਖਰੀਦ ਕਰਨ ਦੇ...

Read more

ਬੁਰਹਾਨਪੁਰ ਪੁਲਿਸ ਨੇ ਫੜੀ ਨਜਾਇਜ਼ ਹਥਿਆਰਾਂ ਦੀ ਵੱਡੀ ਖੇਪ, ਪੰਜਾਬ ‘ਚ ਹੋਣੀ ਸੀ ਡੀਲ

ਪੁਲਿਸ ਨੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਪਚੌਰੀ ਤੋਂ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਤਸਕਰੀ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ...

Read more

ਵਿਸ਼ਵ ਬੈਂਕ ਨੇ ਪੰਜਾਬ ਨੂੰ 150 ਮਿਲੀਅਨ ਡਾਲਰ ਦੇ ਲੋਨ ਦੀ ਦਿੱਤੀ ਮਨਜ਼ੂਰੀ

world bank lone

ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਬੋਰਡ ਨੇ ਭਾਰਤੀ ਰਾਜ ਪੰਜਾਬ ਨੂੰ ਆਪਣੇ ਵਿੱਤੀ ਸਰੋਤਾਂ ਦਾ ਬਿਹਤਰ ਪ੍ਰਬੰਧਨ ਕਰਨ ਅਤੇ ਜਨਤਕ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ...

Read more
Page 440 of 722 1 439 440 441 722