Featured News

Weather Update: ਪੰਜਾਬ ਚ ਅਗਲੇ 5 ਦਿਨ ਲੂ ਦਾ ਅਲਰਟ ਜਾਰੀ, ਤਾਪਮਾਨ ਸਾਧਾਰਨ ਤੋਂ 3 ਡਿਗਰੀ ਜ਼ਿਆਦਾ

Weather Update: ਪੰਜਾਬ ਵਿੱਚ ਗਰਮੀ ਆਪਣੇ ਪੂਰੇ ਜ਼ੋਰ ਤੇ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਵਿੱਚ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਹ ਆਮ ਨਾਲੋਂ...

Read more

ਪਹਿਲਗਾਮ ਹਮਲੇ ‘ਤੇ ਭਾਰਤ ਵੱਲੋਂ ਲਏ ਫੈਸਲਿਆਂ ਤੇ ਪਾਕਿਸਤਾਨ ਦਾ ਜਵਾਬ

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਖ਼ਤ ਫੈਸਲਿਆਂ ਦੇ ਜਵਾਬ ਵਿੱਚ, ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਸਾਰੇ ਦੁਵੱਲੇ ਸਮਝੌਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ, 1972 ਦਾ ਸ਼ਿਮਲਾ...

Read more

ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਘੁੰਮਣ ਗਏ ਸੈਲਾਨੀ ਆਏ ਭਾਰਤ ਵਾਪਸ

ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਲਗਾਤਾਰ ਸਰਗਰਮ ਹੈ ਅਤੇ ਭਾਰਤ ਸਰਕਾਰ ਨੇ ਪਾਕਿਸਤਾਨ ਖਿਲਾਫ ਐਜਸ਼ਨ ਲੈ ਰਹੀ ਹੈ ਜਿਸ ਦੇ ਤਹਿਤ ਭਾਰਤ ਸਰਕਾਰ...

Read more

ਫਿਰੋਜ਼ਪੁਰ ‘ਚ੍ਹ ਇੱਕ ਹੋਟਲ ਤੇ ਹੋਈ NIA ਦੀ ਰੇਡ, ਜਾਣੋ ਮਾਲਕ ਦਾ ਕੀ ਕਹਿਣਾ

ਫਿਰੋਜ਼ਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ 'ਚ NIA ਵੱਲੋਂ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ NIA ਵੱਲੋਂ ਇੱਕ ਹੋਟਲ...

Read more

ਪੰਜਾਬ ‘ਚ ਹੁਣ ਸਰਪੰਚਾਂ ਨੂੰ ਮਿਲੇਗੀ ਤਨਖਾਹ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਪੰਜਾਬ ਸਰਕਾਰ ਵੱਲੋਂ ਅੱਜ ਚੰਡੀਗੜ੍ਹ ਟੈਗੋਰ ਥੀਏਟਰ ਵਿਖੇ ਪੰਚਾਇਤ ਦਿਵਸ ਮੌਕੇ ਸਮਾਗਮ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ...

Read more

ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਮਾਂ ਨੇ ਰਿਸ਼ਤੇਦਾਰਾਂ ਤੇ ਕੀਤਾ ਸ਼ੱਕ

ਮਾਨਸਾ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਇੱਕ ਪਿੰਡ ਠੂਠਿਆਂਵਾਲੀ ਦੇ 24 ਸਾਲਾਂ ਨੌਜਵਾਨ ਦੀ ਬਟਾਲਾ ਵਿਖੇ ਸ਼ੱਕੀ...

Read more

ਜਾਲੀ ਦਸਤਾਵੇਜ ਤਿਆਰ ਕਰ ਬਣੇ ਪਿੰਡ ਦੇ ਸਰਪੰਚ, ਮਾਮਲਾ ਹੋਇਆ ਦਰਜ

ਮੋਗਾ ਜਿਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਚ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਪਿੰਡ ਚੁੱਗਾ ਖੁਰਦ ਦੀ ਸਰਪੰਚ ਅਤੇ ਉਸਦੇ ਪਤੀ ਨੇ ਜਾਲੀ ਦਸਤਾਵੇਜ ਬਣਵਾ...

Read more

ਭਾਰਤੀ ਕ੍ਰਿਕਟ ਟੀਮ ਕੋਚ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ

ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਮੁੱਖ ਕੋਚ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੁੱਧਵਾਰ ਨੂੰ, ISIS ਕਸ਼ਮੀਰ ਨਾਮਕ ਇੱਕ ਮੇਲ ਆਈਡੀ ਤੋਂ ਦੋ ਮੇਲ ਪ੍ਰਾਪਤ ਹੋਏ। ਦੋਵਾਂ...

Read more
Page 530 of 1149 1 529 530 531 1,149