Featured News

George Floyd Murder:ਪੁਲੀਸ ਅਧਿਕਾਰੀ ਡੈਰੇਕ ਚੌਵਿਨ ਨੂੰ 21 ਸਾਲ ਦੀ ਕੈਦ…

ਅਮਰੀਕਾ :ਮਿਨੀਪੋਲਿਸ ਦੇ ਸਾਬਕਾ ਪੁਲੀਸ ਅਧਿਕਾਰੀ ਡੈਰੇਕ ਚੌਵਿਨ ਨੂੰ ਜੌਰਜ ਫਲੌਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 21 ਸਾਲ ਕੈਦ ਦੀ ਸਜ਼ਾ ਸੁਣਾਈ ਹੈ। 25 ਮਈ 2020...

Read more

Job: 461 ਸੀਨੀਅਰ PTI ਅਸਾਮੀਆਂ ਲਈ RPSC ਭਰਤੀ: 13 ਅਗਸਤ ਆਖਰੀ ਮਿਤੀ…

ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਨੇ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਸੀਨੀਅਰ ਸਰੀਰਕ ਸਿੱਖਿਆ ਅਧਿਆਪਕ (ਸੀਨੀਅਰ ਪੀਟੀਆਈ) ਦੀਆਂ 461 ਅਸਾਮੀਆਂ ਦੀ ਭਰਤੀ ਦਾ ਐਲਾਨ ਕੀਤਾ ਹੈ। ਉਮੀਦਵਾਰ 15 ਜੁਲਾਈ ਤੋਂ ਆਨਲਾਈਨ ਅਪਲਾਈ...

Read more

Amarnath Cave Cloud Burst: ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਕਾਰਨ 13 ਮੌਤਾਂ,ਅਮਰਨਾਥ ਯਾਤਰਾ ਨੂੰ ਫ਼ਿਲਹਾਲ ਰੋਕਿਆ

ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਲਾਗੇ ਬੱਦਲ ਫਟਣ ਨਾਲ ਕਰੀਬ 13 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਰੀਬ 40 ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸੇ...

Read more

ਆਸ਼ੂ ਬਾਂਗੜ ‘ਤੇ ਮਾਮਲਾ ਦਰਜ ਹੋਣ ਤੋਂ ਬਾਅਦ ਅੱਧੀ ਰਾਤ ਮੋਗਾ ਦੇ ਥਾਣੇ ਪਹੁੰਚੇ ਰਾਜਾ ਵੜਿੰਗ

ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਆਸ਼ੂ ਬਾਂਗੜ 'ਤੇ ਮਾਮਲਾ ਦਰਜ ਕਰਨ ਤੋਂ ਬਾਅਦ ਜਿਥੇ ਕਾਂਗਰਸੀ ਵਰਕਰਾਂ ਵੱਲੋਂ ਥਾਣਾ ਸਿਟੀ-1 ਮੋਗਾ ਦੇ ਬਾਹਰ ਧਰਨਾ ਦਿੱਤਾ ਗਿਆ, ਉਥੇ...

Read more

ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੀ ਦੌੜ ‘ਚ ਕਿਉਂ ਪਹਿਲੀ ਪਸੰਦ ਬਣੇ ਭਾਰਤੀ ਮੂਲ ਦੇ ਰਿਸ਼ੀ ਸੁਨਕ, ਪੜ੍ਹੋ ਪੂਰੀ ਖ਼ਬਰ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਾਰਟੀ 'ਚ ਬਗਾਵਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਦੇ 41 ਮੰਤਰੀਆਂ ਨੇ ਦੋ ਦਿਨਾਂ ਦੇ ਅੰਦਰ ਅਸਤੀਫਾ ਦੇ ਦਿੱਤਾ ਸੀ,...

Read more

ਸ਼ੁਭਦੀਪ ਨੂੰ ਯਾਦ ਕਰ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਕਿਹਾ- ਅਸੀਂ ਇਕ ਹੀਰਾ ਗਵਾ ਬੈਠੇ, ਜਿਸ ਦੀ ਨਹੀਂ ਕੀਤੀ ਜਾ ਸਕਦੀ ਭਰਭਾਈ

ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ 'ਚ ਸੋਗ ਦੀ ਲਹਿਰ ਦੋੜ ਗਈ ਤੇ ਮਾਤਾ-ਪਿਤਾ ਦੇ ਦੁਖ ਦਾ ਤਾਂ ਕੋਈ ਅੰਦਾਜਾ ਹੀ ਨਹੀਂ ਸੀ...

Read more

PM ਮੋਦੀ ਨੇ ਅਮਰਨਾਥ ਹਾਦਸੇ ‘ਤੇ ਜਤਾਇਆ ਦੁੱਖ, ਉਪ ਰਾਜਪਾਲ ਨੇ ਲਿਆ ਸਥਿਤੀ ਦਾ ਜਾਇਜ਼ਾ

ਅੱਜ ਪਹਿਲਗਾਮ 'ਚ ਅਮਰਨਾਥ ਗੁਫਾ ਨੇੜੇ ਬੱਦਲ ਫਟ ਗਿਆ। ਬੱਦਲ ਫਟਣ ਕਾਰਨ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ...

Read more

ਅਮਰਨਾਥ ‘ਚ ਫਟਿਆ ਬੱਦਲ, ਪਾਣੀ ਦੇ ਤੇਜ ਵਹਾਅ ਕਾਰਨ 12 ਲੋਕਾਂ ਦੀ ਮੌਤ ਤੇ ਕਈ ਲਾਪਤਾ

ਅਮਰਨਾਥ ਯਾਤਰਾ ਜੋ ਕਿ ਬੀਤੇ ਦਿਨ ਹੀ ਬਹਾਲ ਕੀਤੀ ਗਈ ਸੀ ਨੂੰ ਹੁਣ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਮਰਨਾਥ ਗੁਫ਼ਾ ਨੇੜ ਬੱਦਲ ਫੱਟਣ ਦੀ ਖ਼ਬਰ ਦੇਖਣ...

Read more
Page 621 of 728 1 620 621 622 728