Featured News

PGI ਚੰਡੀਗੜ੍ਹ ਨੂੰ ਮਿਲਿਆ World Best Specialized ਹਸਪਤਾਲ ਦਾ ਖਿਤਾਬ…

ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.) ਚੰਡੀਗੜ੍ਹ ਨੂੰ ਵਿਸ਼ਵ ਸਰਵੋਤਮ ਵਿਸ਼ੇਸ਼ ਹਸਪਤਾਲ-2023 ਦਾ ਖਿਤਾਬ ਮਿਲਿਆ ਹੈ। ਇਹ ਖਿਤਾਬ ਨਿਊਜ਼ਵੀਕ ਅਤੇ ਸਟੈਟਿਸਟਾ ਨੇ ਆਪਣੇ ਸਰਵੇ ਰਾਹੀਂ...

Read more

ਅਗਲੇ ਤਿੰਨ ਸਾਲਾਂ ‘ਚ ਭਾਰਤ ਤੋਂ 180 ਜੂਨੀਅਰ ਡਾਕਟਰਾਂ ਦੀ ਭਰਤੀ ਕਰੇਗਾ ਸਿੰਗਾਪੁਰ

ਸਿੰਗਾਪੁਰ ਅਗਲੇ ਤਿੰਨ ਸਾਲਾਂ ਵਿੱਚ ਭਾਰਤ ਤੋਂ 180 ਜੂਨੀਅਰ ਡਾਕਟਰਾਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ 'ਤੇ ਕਈ ਲੋਕਾਂ ਨੇ ਸਵਾਲ ਵੀ ਉਠਾਏ ਹਨ। ਇਹ ਜਾਣਕਾਰੀ...

Read more

3 ਫੁੱਟ ਦਾ ਪਤੀ, 5 ਫੁੱਟ ਦੀ ਪਤਨੀ! ਅਨੋਖੀ ਜੋੜੀ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ (ਤਸਵੀਰਾਂ)

ਤੁਸੀਂ ਸੁਣਿਆ ਹੀ ਹੋਵੇਗਾ ਕਿ ਜੋੜੀਆਂ ਰਬ ਬਣਾ ਕੇ ਭੇਜਦਾ ਹੈ। ਜਦੋਂ ਦੋ ਵਿਅਕਤੀ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ, ਤਾਂ ਉਹ ਇੱਕ ਦੂਜੇ ਦੀਆਂ ਕਮੀਆਂ ਨੂੰ ਨਹੀਂ...

Read more

ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੀ Girlfriend ਨਿਕਲੀ ਪੁਲਿਸ ਕਾਂਸਟੇਬਲ, ਹੋਏ ਹੋਰ ਵੱਡੇ ਖੁਲਾਸੇ

ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੀ Girlfriend ਨਿਕਲੀ ਪੁਲਿਸ ਕਾਂਸਟੇਬਲ, ਹੋਏ ਹੋਰ ਵੱਡੇ ਖੁਲਾਸੇ

ਬੀਤੇ ਇੱਕ ਪਹਿਲਾਂ ਗੈਂਗਸਟਰ ਦੀਪਕ ਟੀਨੂੰ ਜੋ ਕਿ ਮਾਨਸਾ ਸੀਆਈਏ ਸਟਾਫ ਦੀ ਗ੍ਰਿਫਤ 'ਚੋਂ ਫਰਾਰ ਹੋ ਗਿਆ ਸੀ।ਦੱਸ ਦੇਈਏ ਕਿ 58 ਘੰਟੇ ਬੀਤਣ ਦੇ ਬਾਅਦ ਵੀ ਗੈਂਗਸਟਰ ਦੀਪਕ ਟੀਨੂੰ ਨੂੰ...

Read more

ਕ੍ਰਿਕਟ ਮੈਚ ‘ਚ ਇਸ ਸਖ਼ਸ਼ ਨੇ ਕੀਤੀ ਮਜ਼ੇਦਾਰ ਕੁਮੈਂਟਰੀ, ਵਾਇਰਲ ਵੀਡੀਓ ਨੂੰ ਲੋਕਾਂ ਨੇ ਕੀਤਾ ਖੂਬ ਪਸੰਦ (ਵੀਡੀਓ)

ਸੰਸਕ੍ਰਿਤ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਸਾਡੇ ਗ੍ਰੰਥਾਂ ਅਤੇ ਪੁਰਾਣਾਂ ਦੀ ਭਾਸ਼ਾ ਵੀ ਸੰਸਕ੍ਰਿਤ ਹੈ ਅਤੇ ਇਸ ਨੂੰ ਦੇਵਵਾਨੀ ਵੀ ਕਿਹਾ ਜਾਂਦਾ ਹੈ। ਜਦੋਂ ਵੀ ਮੰਤਰਾਂ...

Read more

PM ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ, CM ਮਾਨ ਨੇ ਕਰਤਾ ਵੱਡਾ ਐਲਾਨ

PM ਕਿਸਾਨ ਯੋਜਨਾ ਦੀ 12ਵੀਂ ਕਿਸ਼ਤ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ, CM ਮਾਨ ਨੇ ਕਰਤਾ ਵੱਡਾ ਐਲਾਨ

ਪੰਜਾਬ ਵਿੱਚ ਗੰਨੇ ਦੇ ਭਾਅ ਵਿੱਚ ਵਾਧਾ: ਇੱਕ ਤਰਫ ਕੇਂਦਰ ਸਰਕਾਰ ਦੀ ਤਰਫ ਮ‍ਿਲਨੇ ਵਾਲੀ ਪੀ.ਐਮ. ਕ‍ਿਸਾਨ ਸੰ‍ਮਾਨ ਨਿਧੀ (ਪੀ. ਐੱਮ. ਕਿਸਾਨ ਸਨਮਾਨ ਨਿਧੀ) ਦੀ 12ਵੀਂ ਕ‍‍‍‍‍‍‍‍‍‍‍‍‍‍‍ਸ‍ਤ ਦਾ ਉਡੀਕ ਕਰ...

Read more

ਹਸਾ-ਹਸਾ ਕੇ ਢਿੱਡੀ ਪੀੜਾਂ ਪਾਉਣ ਲਈ, ਕੱਲ੍ਹ ਰਿਲੀਜ਼ ਹੋ ਰਹੀ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’

ਹਸਾ-ਹਸਾ ਕੇ ਢਿੱਡੀ ਪੀੜਾਂ ਪਾਉਣ ਲਈ, ਕੱਲ੍ਹ ਰਿਲੀਜ਼ ਹੋ ਰਹੀ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ'

ਮੋਸਟ ਆਵੇਟਿਡ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਨੇ ਕੱਲ੍ਹ ਭਾਵ ਕਿ ਦੁਸਹਿਰੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।ਦੱਸ ਦੇਈਏ ਕਿ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ...

Read more

ਦੁਬਈ ‘ਚ ਭਲਕੇ ਹੋਵੇਗਾ ਹਿੰਦੂ ਮੰਦਰ ਦਾ ਸ਼ਾਨਦਾਰ ਉਦਘਾਟਨ…

ਦੁਬਈ ਵਿੱਚ ਨਵਾਂ ਹਿੰਦੂ ਮੰਦਰ ਭਲਕੇ 4 ਅਕਤੂਬਰ ਨੂੰ ਆਪਣੇ ਸ਼ਾਨਦਾਰ ਆਧਿਕਾਰਤ ਉਦਘਾਟਨ ਲਈ ਤਿਆਰ ਹੈ। ਮੰਦਰ ਦੇ ਟਰੱਸਟੀਆਂ ਵਿੱਚੋਂ ਇੱਕ ਰਾਜੂ ਸ਼ਰਾਫ਼ ਨੇ ਸੋਮਵਾਰ ਨੂੰ ਗਲਫ਼ ਨੂੰ ਦੱਸਿਆ ਕਿ...

Read more
Page 844 of 1162 1 843 844 845 1,162

Recent News