ਪੰਜਾਬੀ ਗਾਇਕ ਕਾਕਾ ਦੀ ਪ੍ਰਫਾਰਮੈਂਸ ਦੌਰਾਨ ਫੈਨਜ਼ ਨੇ ਭੰਨੀਆਂ ਕੁਰਸੀਆਂ, VIP ਗੈਲਰੀ ‘ਚ ਸੁੱਟੀਆਂ ਬੋਤਲਾਂ, ਜਾਣੋ ਕਾਰਨ

ਹਰਿਆਣਾ ਸੈਰ ਸਪਾਟਾ ਵਿਭਾਗ ਦੇ ਤਿੰਨ ਦਿਨਾਂ ਹਿਸਾਰ ਮੇਲੇ ਦੌਰਾਨ ਸ਼ਰਾਰਤੀ ਅਨਸਰਾਂ ਨੇ ਫਲੇਮਿੰਗੋ ਕਲੱਬ ਵਿੱਚ ਹੰਗਾਮਾ ਮਚਾਇਆ। ਇੱਥੇ ਪੰਜਾਬੀ ਗਾਇਕ ਕਾਕੇ ਦਾ ਪ੍ਰੋਗਰਾਮ ਚੱਲ ਰਿਹਾ ਸੀ। ਪ੍ਰੋਗਰਾਮ ਦੇ ਵਿਚਕਾਰ...

Read more

VIDEO: ਜੈਨੀ ਜੌਹਲ ਦਾ ਗੀਤ ਹਟਾਏ ਜਾਣ ਤੋਂ ਬਿਕਰਮ ਮਜੀਠੀਆ ਨੇ ਕਿਹਾ ”ਅਸੀਂ ਜੈਨੀ ਜੌਹਲ ਦਾ ਗੀਤ ਉੱਚੀ ਉੱਚੀ ਡੈੱਕਾਂ ‘ਤੇ ਲਾ ਕੇ CM ਮਾਨ ਦੇ ਘਰ ਤੱਕ ਵਾਕ ਕਰਾਂਗੇ”

VIDEO: ਜੈਨੀ ਜੌਹਲ ਦਾ ਗੀਤ ਹਟਾਏ ਜਾਣ ਤੋਂ ਬਿਕਰਮ ਮਜੀਠੀਆ ਨੇ ਕਿਹਾ ''ਅਸੀਂ ਜੈਨੀ ਜੌਹਲ ਦਾ ਗੀਤ ਉੱਚੀ ਉੱਚੀ ਡੈੱਕਾਂ 'ਤੇ ਲਾ ਕੇ CM ਮਾਨ ਦੇ ਘਰ ਤੱਕ ਵਾਕ ਕਰਾਂਗੇ''

ਪੰਜਾਬ ਸਰਕਾਰ ਨੂੰ ਗਾਇਕ ਜ਼ੈਨੀ ਜੌਹਲ ਦੇ ਗੀਤ 'ਤੇ ਰੋਕ ਲਗਾਉਣਾ ਮਹਿੰਗਾ ਪੈ ਸਕਦਾ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੈਨੀ ਦੇ ਗੀਤ 'ਤੇ...

Read more

ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ, ਖੁੱਲਣਗੇ ਭੇਦ !

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਵੱਡੀ ਕਾਰਵਾਈ ਹੋਏ ਹੈ ਪੰਜਾਬ ਪੁਲਿਸ ਨੇ ਟੀਨੂੰ ਦੀ ਗਰਲਫ੍ਰੈਂਡ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਵਿਦੇਸ਼...

Read more

ਵਿਆਹ ਲਈ ਕਿਹਾ ਤਾਂ ਪ੍ਰੇਮੀ ਨੇ ਕਤਲ ਕਰ ਘਰ ’ਚ ਦਫ਼ਨਾਈ ਪ੍ਰੇਮਿਕਾ ਦੀ ਲਾਸ਼, ਦੋ ਸਾਲ ਬਾਅਦ ਮਿਲਿਆ ਕੰਕਾਲ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਸਿਰਸਾਗੰਜ ਖੇਤਰ ’ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਕੁੜੀ ਦਾ ਕੰਕਾਲ ਦੋ ਸਾਲ ਬਾਅਦ ਉਸ ਦੇ ਪ੍ਰੇਮੀ ਦੇ ਘਰ ਅੰਦਰੋਂ ਜ਼ਮੀਨ...

Read more

ਮਾਨਸਾ ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ਼ ਨੂੰ ਲਿਆ ਸ਼ਿਕੰਜੇ ‘ਚ, ਹੋਣਗੇ ਵੱਡੇ ਖੁਲਾਸੇ (ਵੀਡੀਓ)

ਦੀਪਕ ਟੀਨੂੰ ਫਰਾਰ ਮਾਮਲੇ 'ਚ ਮਾਨਸਾ ਪੁਲਿਸ ਦੇ ਹੱਥ ਵੱਡ ਸਫਲਤਾ ਲੱਗੀ ਹੈ। ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਜੋ ਕਿ ਦੀਪਕ ਨੂੰ ਭਜਾਉਣ 'ਚ ਉਸਦੇ ਨਾਲ ਸੀ ਨੂੰ...

Read more

‘ਅੱਛੇ ਦਿਨਾਂ’ ਦੀ ਉਡੀਕ ਕਰ ਰਹੇ ਗੁਜਰਾਤ ‘ਚ ‘ਆਪ’ ਦੀ ਇਮਾਨਦਾਰ ਸਰਕਾਰ ਬਣਨ ‘ਤੇ ਆਉਣਗੇ ‘ਸੱਚੇ ਦਿਨ’ : ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਕਿਸੇ ਬਦਲ ਦੀ ਘਾਟ ਕਾਰਨ ਭਾਜਪਾ ਨੂੰ 27 ਸਾਲ ਤੋਂ ਵੱਧ ਦਾ ਸਮਾਂ ਦਿੱਤਾ ਪਰ ਹੁਣ...

Read more

ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਨੂੰ ਜੈਨੀ ਜੋਹਲ ਦਾ ਪਾਬੰਦੀਸ਼ੁਦਾ ਗੀਤ ਸੁਣਨ ਲਈ ਕਰੇਗਾ ਮਜਬੂਰ : ਬਿਕਰਮ ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬ ਦੀ ਇਕ ਧੀ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ...

Read more

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਦੇ ਸਮੇਂ ਸਾਵਧਾਨ ਰਹਿਣ ਦੀ ਦਿੱਤੀ ਸਲਾਹ, ਜਾਣੋ ਵਜ੍ਹਾ!

ਅਮਰੀਕਾ ਨੇ ਆਪਣੀ ਇੰਡੀਆ ਟ੍ਰੈਵਲ ਐਡਵਾਈਜ਼ਰੀ 'ਚ ਆਪਣੇ ਨਾਗਰਿਕਾਂ ਨੂੰ ਭਾਰਤ 'ਚ ਅਪਰਾਧ ਅਤੇ ਅੱਤਵਾਦ ਦੇ ਕਾਰਨ ਜ਼ਿਆਦਾ ਸਾਵਧਾਨ ਰਹਿਣ ਲਈ ਕਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ 5 ਅਕਤੂਬਰ ਨੂੰ...

Read more
Page 166 of 344 1 165 166 167 344