ਵਿਦੇਸ਼

Greta Thunberg Detained: ਗ੍ਰਿਫਤਾਰੀ ਤੋਂ ਬਾਅਦ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਰਿਹਾਅ, ਕਿਸਾਨ ਅੰਦੋਲਨ ਦਾ ਕੀਤਾ ਸੀ ਸਮਰਥਨ

Greta Thunberg News: ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਜਰਮਨੀ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਿਹਾਅ ਕੀਤਾ ਗਿਆ। ਗ੍ਰੇਟਾ ਥਨਬਰਗ ਜਰਮਨੀ ਦੇ ਇੱਕ ਪਿੰਡ ਵਿੱਚ ਖਾਨ ਦੇ ਵਿਸਤਾਰ ਦੇ...

Read more

ਇਟਲੀ ‘ਚ ਭਿਆਨਕ ਸੜਕ ਹਾਦਸੇ ‘ਚ 3 ਭੈਣ-ਭਰਾਵਾਂ ਦੀ ਦਰਦਨਾਕ ਮੌ.ਤ

ਇਕ ਬਹੁਤ ਹੀ ਦੁੱਖ ਭਰੀ ਖਬਰ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਭਿਆਨਕ ਕਾਰ ਐਕਸੀਡੈਂਟ ਦੇ ਵਿਚ 2 ਮੁੰਡਿਆਂ ਦੀ ਅਤੇ 1 ਕੁੜੀ ਦੀ ਦਰਦਨਾਕ ਮੌਤ ਹੋ ਗਈ ਹੈ।ਜਾਣਕਾਰੀ...

Read more

ਆਸਟ੍ਰੇਲੀਆ ਦੇ ਮੈਲਬੌਰਨ ‘ਚ ਹਿੰਦੂ ਮੰਦਰ ‘ਤੇ ਇੱਕ ਵਾਰ ਫਿਰ ਹਮਲਾ, ਕੁਝ ਦਿਨ ਪਹਿਲਾਂ ਵੀ ਕੀਤੀ ਗਈ ਸੀ ਭੰਨਤੋੜ

Hindu Temple Attacked in Australia: ਆਸਟ੍ਰੇਲੀਆ 'ਚ 5 ਦਿਨਾਂ ਦੇ ਅੰਦਰ ਦੂਜੀ ਵਾਰ ਹਿੰਦੂ ਮੰਦਰ 'ਤੇ ਹਮਲਾ ਹੋਇਆ। ਹਮਲੇ ਦਾ ਦੋਸ਼ ਖਾਲਿਸਤਾਨ ਸਮਰਥਕਾਂ 'ਤੇ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ...

Read more

Young Professionals Scheme: ਯੂਕੇ-ਭਾਰਤ 18-30 ਸਾਲ ਦੀ ਉਮਰ ਦੇ ਪ੍ਰੋਫੈਸ਼ਨਲਸ 2 ਸਾਲ ਲਈ ਇੱਕ ਦੂਜੇ ਦੀ ਥਾਂ ਕਰ ਸਕਣਗੇ ਕੰਮ

Young Professionals Scheme: ਭਾਰਤ ਅਤੇ ਯੂਕੇ ਅਗਲੇ ਮਹੀਨੇ ਯੰਗ ਪ੍ਰੋਫੈਸ਼ਨਲ ਸਕੀਮ ਸ਼ੁਰੂ ਕਰਨਗੇ। ਇਸ ਤਹਿਤ 18 ਤੋਂ 30 ਸਾਲ ਦੀ ਉਮਰ ਵਰਗ ਵਿੱਚ ਡਿਗਰੀ ਵਾਲੇ ਭਾਰਤੀ ਨਾਗਰਿਕ ਦੋ ਸਾਲ ਤੱਕ...

Read more

ਭਾਰਤੀ ਮੂਲ ਦੀ ਨੇਤਾ ਹਰਮੀਤ ਢਿੱਲੋਂ ਨੇ ਰਿਪਬਲਿਕਨ ਪਾਰਟੀ ‘ਤੇ ਲਾਏ ਗੰਭੀਰ ਦੋਸ਼, ਕਿਹਾ ਸਿੱਖ ਹੋਣ ਕਾਰਨ ਕੀਤਾ ਜਾ ਰਿਹਾ ਵਿਤਕਰਾ

ਵਾਸ਼ਿੰਗਟਨ: ਰਿਪਬਲਿਕਨ ਨੈਸ਼ਨਲ ਕਮੇਟੀ (ਆਰਐਨਸੀ) ਦੇ ਚੇਅਰਮੈਨ ਦੇ ਅਹੁਦੇ ਲਈ ਭਾਰਤੀ-ਅਮਰੀਕੀ ਅਟਾਰਨੀ ਹਰਮੀਤ ਢਿੱਲੋਂ ਚੋਣ ਲੜ ਰਹੀ ਹੈ। ਇਸ ਦਰਮਿਆਨ ਉਸ ਨੇ ਦੋਸ਼ ਲਾਇਆ ਹੈ ਕਿ ਸਿੱਖੀ ਕਾਰਨ ਕੁਝ ਪਾਰਟੀ...

Read more

Abdul Rehman Makki: ਲਸ਼ਕਰ ਦਾ ਅਬਦੁਲ ਰਹਿਮਾਨ ਮੱਕੀ ਐਲਾਨਿਆ ਗਿਆ ਗਲੋਬਲ ਅੱਤਵਾਦੀ, 26/11 ਦਾ ਹੈ ਮਾਸਟਰਮਾਈਂਡ

Abdul Rehman Makki: ਪਾਕਿਸਤਾਨ ਦੇ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪਾਬੰਦੀ ਕਮੇਟੀ ਦੇ ਤਹਿਤ ਗਲੋਬਲ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਚੀਨ...

Read more

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਕੀਤਾ ਦੂਜਾ ਵਿਆਹ, ਪਹਿਲੀ ਪਤਨੀ ਨੂੰ ਦਿੱਤਾ ਤਲਾਕ

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਪਾਕਿਸਤਾਨ ਵਿੱਚ ਦੁਬਾਰਾ ਵਿਆਹ ਕਰ ਲਿਆ ਹੈ ਅਤੇ ਆਪਣੀ ਪਹਿਲੀ ਪਤਨੀ ਮਹਿਜਬੀਨ ਨੂੰ ਤਲਾਕ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਮਹਿਜਬੀਨ ਅਜੇ ਵੀ ਦਾਊਦ ਇਬਰਾਹਿਮ ਨਾਲ...

Read more

ਅਮਰੀਕਾ ਦੇ ਫਲੋਰੀਡਾ ‘ਚ ਮਾਰਟਿਨ ਲੂਥਰ ਕਿੰਗ ਡੇ ਮਨਾ ਰਹੇ ਲੋਕਾਂ ‘ਤੇ ਗੋਲੀਬਾਰੀ, 8 ਜ਼ਖ਼ਮੀ

Shooting incidents in America: ਅਮਰੀਕਾ 'ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰ ਹਮਲਾਵਰਾਂ ਨੇ ਮਾਰਟਿਨ ਲੂਥਰ ਕਿੰਗ ਦਿਵਸ ਮਨਾ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ।...

Read more
Page 129 of 313 1 … 128 129 130 … 313