ਵਿਦੇਸ਼

48 ਮੰਜ਼ਿਲਾ ਇਮਾਰਤ ‘ਤੇ ਬਿਨਾਂ ਸਹਾਰੇ ਚੜ੍ਹ ਗਿਆ 60 ਸਾਲਾ ਫਰਾਂਸ ਦਾ ‘ਸਪਾਈਡਰਮੈਨ’, ਦਿੱਤਾ ਇਹ ਸੁਨੇਹਾ (ਤਸਵੀਰਾਂ)

ਫਰਾਂਸ ਦੇ 'ਸਪਾਈਡਰਮੈਨ' ਵਜੋਂ ਜਾਣੇ ਜਾਂਦੇ ਐਲੇਨ ਰਾਬਰਟ ਨੇ ਸ਼ਨੀਵਾਰ ਨੂੰ ਪੈਰਿਸ 'ਚ 48 ਮੰਜ਼ਿਲਾ ਸਕਾਈਸਕ੍ਰੈਪਰ 'ਤੇ ਚੜ੍ਹਾਈ ਕੀਤੀ। ਉਸ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਜਦੋਂ ਉਹ...

Read more

ਅਜ਼ਬ-ਗਜ਼ਬ: ਪੁਰਤਗਾਲ ਜਾਣ ਵਾਲੀ ‘ਫਲਾਈਟ’ ਨੇ 157 ਯਾਤਰੀਆਂ ਨੂੰ ਪਹੁੰਚਾਇਆ ਸਪੇਨ, ਜਾਣੋ ਫਿਰ ਕੀ ਹੋਇਆ…

ਯੂਰਪ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਕ ਫਲਾਈਟ ਨੇ ਪੁਰਤਗਾਲ ਜਾਣਾ ਸੀ ਪਰ ਇਹ ਜਹਾਜ਼ ਸਪੇਨ ਪਹੁੰਚ ਗਿਆ। ਬਾਅਦ ਵਿੱਚ ਬੜੀ ਮੁਸ਼ਕਲ ਨਾਲ ਬੱਸ ਰਾਹੀਂ...

Read more

ਪੁਤਿਨ ਨੇ ਭਾਰਤ ਨਾਲ ਵੀਜ਼ਾ ਮੁਕਤ ਯਾਤਰਾ ਦੀ ਕੀਤੀ ਵਕਾਲਤ, ਜਾਣੋ ਸੈਲਾਨੀਆਂ ਨੂੰ ਕੀ ਹੋਵੇਗਾ ਫਾਇਦਾ?

ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ SCO ਸਿਖਰ ਸੰਮੇਲਨ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਗੱਲਬਾਤ ਦੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ। ਇਸ...

Read more

ਨੇਪਾਲ ‘ਚ ਜ਼ਮੀਨ ਖ਼ਿਸਕਣ ਕਾਰਨ 17 ਲੋਕਾਂ ਦੀ ਮੌਤ, 5 ਲਾਪਤਾ

ਨੇਪਾਲ ਦੇ ਅਛਾਮ ਜ਼ਿਲ੍ਹੇ ਵਿਚ ਸ਼ੁੱਕਰਵਾਰ ਸਵੇਰ ਤੋਂ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਰਾਤ ਨੂੰ ਜ਼ਮੀਨ ਖ਼ਿਸਕਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 5 ਲਾਪਤਾ ਹੋ...

Read more

ਮਰਹੂਮ ਮਹਾਰਾਣੀ ਐਲਿਜ਼ਾਬੈਥ-2 ਦੇ ਤਾਬੂਤ ਵੱਲ ਦੌੜਨ ‘ਤੇ ਇੱਕ ਵਿਅਕਤੀ ਗ੍ਰਿਫ਼ਤਾਰ

ਲੰਡਨ ਦੇ ਵੈਸਟਮਿੰਸਟਰ ਹਾਲ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਰੱਖੇ ਮਰਹੂਮ ਮਹਾਰਾਣੀ ਐਲਿਜ਼ਾਬੈਥ-2 ਦੇ ਤਾਬੂਤ ਵੱਲ ਦੌੜਨ 'ਤੇ ਇੱਕ ਵਿਅਕਤੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਹਜ਼ਾਰਾਂ ਦੀ ਗਿਣਤੀ...

Read more

ਦੱਖਣੀ ਅਫ਼ਰੀਕਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 10 ਬੱਚਿਆਂ ਸਮੇਤ 21 ਲੋਕਾਂ ਦੀ ਮੌਤ

ਇੱਕ ਖੇਤਰੀ ਸਰਕਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡਰਬਨ ਤੋਂ ਲਗਭਗ 300 ਕਿਲੋਮੀਟਰ ਉੱਤਰ ਵਿੱਚ ਦੱਖਣੀ ਅਫ਼ਰੀਕਾ ਦੇ ਹਾਈਵੇਅ 'ਤੇ ਇੱਕ ਮਿੰਨੀ ਬੱਸ ਦੇ ਇੱਕ ਟਰੱਕ ਨਾਲ ਟਕਰਾ ਜਾਣ ਕਾਰਨ...

Read more

ਮਾਰਕੀਟ ‘ਚ ਆਈ ਫਲਾਇੰਗ ਬਾਈਕ, ਜਾਣੋ ਕੀ ਹਨ ਇਸ ਦੇ ਫੀਚਰ ਤੇ ਕਿੰਨੀ ਹੈ ਕੀਮਤ (ਵੀਡੀਓ)

ਸੜਕ 'ਤੇ ਦੌੜਣ ਵਾਲੀ ਬਾਈਸਾਈਕਲ ਨੂੰ ਹਵਾ ਵਿੱਚ ਉੱਡਦਾ ਦੇਖਣਾ ਕਿੰਨਾ ਦਿਲਚਸਪ ਹੋਵੇਗਾ? ਆਮ ਤੌਰ 'ਤੇ ਬਾਈਕ ਨੂੰ ਸੜਕਾਂ 'ਤੇ ਚਲਾਉਣ ਲਈ ਡਿਜ਼ਾਈਨ ਕੀਤਾ ਜਾਂਦਾ ਹੈ ਪਰ ਟੈਕਨਾਲੋਜੀ ਦੇ ਇਸ...

Read more

ਪਿਛਲੇ 43 ਸਾਲਾਂ ‘ਚ 53 ਵਿਆਹ ਕਰ ਚੁੱਕਿਆ ਹੈ ਇਹ ਸਖ਼ਸ਼, ਦੱਸਿਆ ਕਿਹੋ ਜੇਹੀ ਪਤਨੀ ਦੀ ਕਰ ਰਿਹਾ ਸੀ ਭਾਲ

ਇੱਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿੰਨੇ ਵਿਆਹ ਕਰ ਸਕਦਾ ਹੈ...ਇੱਕ, ਦੋ, ਤਿੰਨ ਜਾਂ ਚਾਰ ਪਰ ਜੇਕਰ ਕਿਸੇ ਨੇ 63 ਸਾਲ ਦੀ ਉਮਰ ਵਿੱਚ 53 ਵਿਆਹ ਕੀਤੇ ਹੋਣ ਤਾਂ ਕੀ ਹੋਵੇਗਾ?...

Read more
Page 177 of 285 1 176 177 178 285