ਵਿਦੇਸ਼

PM ਮੋਦੀ ਇਸ ਮਹੀਨੇ ਜਾਣਗੇ ਅਮਰੀਕਾ, ਬਾਇਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਰਨਗੇ ਪਹਿਲੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਤੰਬਰ ਦੇ ਅਖੀਰ ਵਿੱਚ ਅਮਰੀਕਾ ਦੇ ਦੌਰੇ ਦੀ ਸੰਭਾਵਨਾ ਹੈ। ਉੱਚ ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਸਤੰਬਰ ਦੇ ਆਖਰੀ ਹਫਤੇ ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਦਾ...

Read more

ਭਾਰਤ ਤੇ ਅਮਰੀਕਾ ਵਿਚਾਲੇ ਨਵੰਬਰ ‘ਚ ਹੋਵੇਗੀ 2+2 ਗੱਲਬਾਤ

ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿੰਗਲਾ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਇਸ ਸਾਲ ਨਵੰਬਰ ’ਚ ‘ਟੂ ਪਲੱਸ ਟੂ’ ਗੱਲਬਾਤ ਕਰਨਗੇ। ਸਿੰਗਲਾ ਨੇ ਆਪਣੀ ਤਿੰਨ ਦਿਨਾਂ ਅਮਰੀਕੀ ਯਾਤਰਾ ਦੇ...

Read more

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ‘ਔਰਤਾਂ ਨੇ ਨਵੀਂ ਸਰਕਾਰ ’ਚ ਹਿੱਸੇਦਾਰੀ ਲਈ ਕੀਤਾ ਪ੍ਰਦਰਸ਼ਨ

ਕੁੱਝ ਔਰਤਾਂ ਨੇ ਅੱਜ ਇਥੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਰਾਸ਼ਟਰਪਤੀ ਨਿਵਾਸ ਦੇ ਬਾਹਰ ਪ੍ਰਦਰਸ਼ਨ ਕਰਕੇ ਦੇਸ਼ ਦੀ ਨਵੀਂ ਤਾਲਿਬਾਨ ਲੀਡਰਸ਼ਿਪ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਅਤੇ ਆਉਣ...

Read more

ਨਿਊਜੀਲੈਂਡ ‘ਚ ਅੱਤਵਾਦੀ ਹਮਲਾ, ਹਮਲਾਵਰ ਮੌਕੇ ‘ਤੇ ਢੇਰ

ਨਿਊਜੀਲੈਂਡ ਦੇ ਔਕਲੈਂਡ ਸਥਿਤ ਇੱਕ ਸੁਪਰਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਛੁਰੇਬਾਜੀ ਦੀ ਘਟਨਾ ਹੋਈ। ਇਸ ਘਟਨਾ ਬਾਰੇ ਦੇਸ਼ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਹੈ। ਪੀਐਮ...

Read more

ਅੱਜ ਅੰਮ੍ਰਿਤਸਰ ਤੋਂ ਬਰਮਿੰਘਮ ਨੂੰ ਜਾਣ ਵਾਲੀ ਸਿੱਧੀ ਫਲਾਈਟ ਸ਼ੁਰੂ

ਅੱਜ ਅੰਮ੍ਰਿਤਸਰ ਤੋਂ ਬਰਮਿੰਘਮ ਜਾਣ ਵਾਲੀ ਸਿੱਧੀ ਫਲਾਇਟ ਸ਼ੁਰੂ ਹੋ ਗਈ | ਇਸ ਫਲਾਇਟ ਦਾ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ | ਦੱਸ ਦਈਏ ਕਿ ਇਹ ਫਲਾਈਟ ਹਰ...

Read more

ਹੜ੍ਹਾਂ ਨੇ ਨਿਊਯਾਰਕ ‘ਚ ਮਚਾਈ ਤਬਾਹੀ , ਮਰਨ ਵਾਲਿਆਂ ਦੀ ਗਿਣਤੀ ਹੋਈ 41

ਅਮਰੀਕਾ ਦੇ ਨਿਊਯਾਰਕ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਥਿਤੀ ਬਹੁਤ ਖਰਾਬ ਹੋ ਗਈ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਤੂਫਾਨ ਈਡਾ ਨੇ...

Read more

ਏਡਜ਼ ਪੀੜਤ ਲਾੜੀ ਨੇ ਪੰਜਾਬ ਸਮੇਤ ਹਰਿਆਣਾ ‘ਚ ਕਰਵਾਏ 8 ਵਿਆਹ, ਲਾੜਿਆਂ ਦੀ ਜਾਨ ਵੀ ਹੁਣ ਖਤਰੇ ‘ਚ

ਪਟਿਆਲਾ ਅਤੇ ਪੰਜਾਬ ਵਿੱਚ ਫੜੀ ਗਈ ਲੁਟੇਰੀ ਲਾੜੀ ਨੇ ਲਾੜੇ ਤੋਂ ਲੈ ਕੇ ਪੁਲਿਸ ਤੱਕ ਦੇ ਹੋਸ਼ ਉਡਾ ਦਿੱਤੇ ਹਨ। ਜਦੋਂ ਇੱਕ ਹਫਤਾ ਪਹਿਲਾਂ ਫੜੀ ਗਈ ਇਸ ਲੁਟੇਰੀ ਲਾੜੀ ਨੇ...

Read more

ਕੇਂਦਰ ਸਰਕਾਰ ਗਾਂ ਨੂੰ ਐਲਾਨੇ ਰਾਸ਼ਟਰੀ ਪਸ਼ੂ ,ਕਿਸੇ ਨੂੰ ਮਾਰਨ ਦਾ ਨਹੀਂ ਅਧਿਕਾਰ -ਹਾਈਕੋਰਟ

ਇਲਾਹਾਬਾਦ ਹਾਈ ਕੋਰਟ ਨੇ ਗਾਂ ਹੱਤਿਆ ਦੇ ਇੱਕ ਮਾਮਲੇ ਵਿੱਚ ਕਿਹਾ ਕਿ ਗਾਂ ਨੂੰ ਰਾਸ਼ਟਰੀ ਪਸ਼ੂ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਗਾਂ ਰੱਖਿਆ ਨੂੰ ਹਿੰਦੂਆਂ ਦੇ ਮੌਲਿਕ ਅਧਿਕਾਰ ਵਿੱਚ...

Read more
Page 247 of 269 1 246 247 248 269