ਵਿਦੇਸ਼

ਪਾਕਿ ਅਧਿਕਾਰਤ ਕਸ਼ਮੀਰ ਤੋਂ ਵਿਅਕਤੀ ਦੀ PM ਮੋਦੀ ਨੂੰ ਅਪੀਲ, ‘ਸਾਨੂੰ ਜ਼ੁਲਮ ਤੋਂ ਨਿਜਾਤ ਦਿਵਾਓ’ (ਵੀਡੀਓ)

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (Pok) ਵਿੱਚ ਇਮਰਾਨ ਸਰਕਾਰ ਦੇ ਜ਼ੁਲਮਾਂ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ। ਅਜਿਹੇ 'ਚ ਇਸ ਇਲਾਕੇ ਦੇ ਲੋਕ ਹੁਣ ਭਾਰਤ ਤੋਂ ਮਦਦ ਮੰਗਣ ਲਈ...

Read more

ਕੈਨੇਡੀਅਨ ਸਿੱਖ ਆਗੂ ਰਿਪੁਦਮਨ ਨੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦੇ ਫੈਸਲੇ ਦਾ ਕੀਤਾ ਸਵਾਗਤ

ਸਿੱਖ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਵੱਡਾ ਐਲਾਨ ਕੀਤਾ...

Read more

ਪਾਕਿਸਤਾਨ: ਯਾਤਰੀ ਟਰੇਨ ‘ਚ ਧਮਾਕਾ, ਕਈ ਯਾਤਰੀ ਜ਼ਖ਼ਮੀ

ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ 'ਚ ਮੰਗਲਵਾਰ ਨੂੰ ਇਕ ਯਾਤਰੀ ਟਰੇਨ 'ਚ ਧਮਾਕਾ ਹੋਇਆ, ਜਿਸ 'ਚ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟਰੇਨ ਸੂਬਾਈ ਰਾਜਧਾਨੀ...

Read more

UAE ਹਵਾਈ ਅੱਡੇ ਨੇੜੇ ਡਰੋਨ ਹਮਲਾ, 2 ਭਾਰਤੀਆਂ ਸਮੇਤ 3 ਨਾਗਰਿਕਾਂ ਦੀ ਮੌਤ

ਯਮਨ ਦੇ ਹੂਤੀ ਬਾਗੀਆਂ ਨੇ ਸੰਯੁਕਤ ਅਰਬ ਅਮੀਰਾਤ 'ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਹੈ ਜਦਕਿ 6 ਹੋਰ...

Read more

ਬ੍ਰਾਜ਼ੀਲ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ 10 ਲੋਕਾਂ ਦੀ ਮੌਤ

ਬ੍ਰਾਜ਼ੀਲ ਦੇ ਦੱਖਣੀ ਪੂਰਬੀ ਸੂਬੇ ਮਿਨਸ ਗੇਰੈਸ ਵਿੱਚ ਮੋਹਲੇਧਾਰ ਮੀਂਹ ਤੋਂ ਬਾਅਦ ਬੀਤੇ 24 ਘੰਟੇ ਵਿੱਚ ਕਰੀਬ 10 ਲੋਕਾਂ ਦੀ ਮੌਤ ਹੋ ਗਈ ਅਤੇ 13 ਹਜ਼ਾਰ ਤੋਂ ਵੱਧ ਲੋਕਾਂ ਨੂੰ...

Read more

ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕਰੋਨ ਪੂਰੀ ਦੁਨੀਆ ਨੂੰ ਪਰੇਸ਼ਾਨ ਕਰ ਰਿਹਾ ਹੈ, ਪਿਛਲੇ ਸਾਲ ਡੈਲਟਾ ਵੇਰੀਐਂਟ ਨੇ ਹਾਹਾਕਾਰ ਮਚਾ ਦਿੱਤਾ ਸੀ। ਸਿੰਗਾਪੁਰ ਨੇ...

Read more

ਨਿਊਯਾਰਕ ਦੀ ਇਕ ਇਮਾਰਤ ਨੂੰ ਲੱਗੀ ਭਿਆਨਕ ਅੱਗ, 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ

ਨਿਊਯਾਰਕ ਸਿਟੀ ਦੇ ਬ੍ਰੋਕਸ ਵਿੱਚ ਇਕ ਅਪਾਰਟਮੈਂਟ ਵਿੱਚ ਕਥਿਤ ਤੌਰ 'ਤੇ ਇਕ ਖਰਾਬ ਇਲੈਕਟ੍ਰਿਕ ਸਪੇਸ ਹੀਟਰ ਕਾਰਨ ਭਿਆਨਕ ਅੱਗ ਲੱਗਣ ਕਾਰਨ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ।...

Read more

ਵੱਡਾ ਹਾਦਸਾ: ਬੋਟਿੰਗ ਕਰਦੇ ਸਮੇਂ ਕਿਸ਼ਤੀ ‘ਤੇ ਡਿੱਗੀ ਚੱਟਾਨ, 7 ਦੀ ਮੌਤ ਅਤੇ 20 ਲਾਪਤਾ (ਵੀਡੀਓ)

ਬ੍ਰਾਜ਼ੀਲ ਦੇ ਮਿਨਾਸ ਗੇਰੇਸ ਸੂਬੇ 'ਚ ਸ਼ਨੀਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਸਥਿਤ ਫਰਨਾਸ ਝੀਲ ਵਿੱਚ ਚੱਟਾਨ ਦਾ ਇਕ ਵੱਡਾ ਹਿੱਸਾ ਟੁੱਟ ਕੇ ਡਿੱਗ ਗਿਆ ਅਤੇ ਉਥੇ ਬੋਟਿੰਗ...

Read more
Page 256 of 294 1 255 256 257 294