ਵਿਦੇਸ਼

ਇਜ਼ਰਾਇਲ ਨੇ ਇਰਾਨ ਦੇ ਇਸ ਸ਼ਹਿਰ ‘ਤੇ ਕੀਤਾ ਹਮਲਾ, ਕਈ ਲੋਕ ਹੋਏ ਜਖ਼ਮੀ

ਈਰਾਨ ਨੇ ਸ਼ੁੱਕਰਵਾਰ ਸਵੇਰੇ ਇਜ਼ਰਾਈਲ ਦੇ ਸ਼ਹਿਰ ਬੀਅਰਸ਼ੇਬਾ 'ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ। ਇੱਕ ਰਿਪੋਰਟ ਅਨੁਸਾਰ, ਮਿਜ਼ਾਈਲ ਮਾਈਕ੍ਰੋਸਾਫਟ ਦਫ਼ਤਰ ਦੇ ਨੇੜੇ ਡਿੱਗੀ। ਇਸ ਕਾਰਨ ਕਈ ਕਾਰਾਂ ਨੂੰ ਅੱਗ ਲੱਗ...

Read more

US Student Visa: ਹੁਣ ਇਹ ਖਾਸ ਸ਼ਰਤ ‘ਤੇ ਮਿਲੇਗਾ ਅਮਰੀਕਾ ਦਾ Student Visa

US Student Visa: ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਆਂ ਲਈ ਮੁਅੱਤਲ ਕੀਤੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰ ਰਿਹਾ ਹੈ ਪਰ...

Read more

ਇਜ਼ਰਾਈਲੀ ਹੈਕਰਾਂ ਨੇ ਈਰਾਨੀ ਨਿਊਜ਼ ਚੈਨਲਾਂ ਨੂੰ ਕੀਤਾ ਹੈਕ, ਔਰਤਾਂ ਦੇ ਚਲਾਏ ਅਜਿਹੇ ਵੀਡੀਓ

ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਆਪਣੇ ਸੱਤਵੇਂ ਦਿਨ ਵਿੱਚ ਪਹੁੰਚ ਗਈ ਹੈ। ਇਜ਼ਰਾਈਲੀ ਹੈਕਰਾਂ ਨੇ ਬੁੱਧਵਾਰ ਦੇਰ ਰਾਤ ਈਰਾਨ ਦੇ ਸਰਕਾਰੀ IRIB ਟੀਵੀ ਸਮੇਤ ਕਈ ਨਿਊਜ਼ ਚੈਨਲਾਂ ਨੂੰ ਹੈਕ ਕਰ...

Read more

ਈਰਾਨ ਦੇ ਸੁਪਰੀਮ ਲੀਡਰ ਅਯਤੁੱਲਾ ਖ਼ਾਮਨੇਈ ਦਾ ਵੱਡਾ ਬਿਆਨ- ”ਜੰਗ ਸ਼ੁਰੂ ਹੋ ਗਈ ਹੈ”

ਈਰਾਨ ਅਤੇ ਇਜ਼ਰਾਈਲ ਵਿਚਕਾਰ ਪਿਛਲੇ 5 ਦਿਨਾਂ ਤੋਂ ਹਿੰਸਕ ਟਕਰਾਅ ਚੱਲ ਰਿਹਾ ਹੈ, ਹੁਣ ਖਮੇਨੀ ਦੇ ਇਸ ਪੋਸਟ ਨੂੰ ਜੰਗ ਦਾ ਅਧਿਕਾਰਤ ਐਲਾਨ ਮੰਨਿਆ ਜਾ ਰਿਹਾ ਹੈ। ਇਸਦਾ ਮਤਲਬ ਹੈ...

Read more

ਇਰਾਨ ਇਜ਼ਰਾਈਲ ਦੀ ਜੰਗ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ ਚਿਤਾਵਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਸ਼ਹਿਰ ਖਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ। ਉਨ੍ਹਾਂ ਮੰਗਲਵਾਰ (ਭਾਰਤੀ ਸਮੇਂ) ਨੂੰ ਕਿਹਾ ਕਿ...

Read more

ਇਤਿਹਾਸ ‘ਚ ਪਹਿਲੀ ਵਾਰ UK ਦੀ ਇੰਟੈਲੀਜੈਂਸ ਦੀ ਵਾਗ ਡੋਰ ਮਹਿਲਾ ਦੇ ਹੱਥ

ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪਹਿਲੀ ਵਾਰ ਦੇਸ਼ ਦੀ ਖੁਫੀਆ ਸੇਵਾ (MI6) ਲਈ ਇੱਕ ਮਹਿਲਾ ਮੁਖੀ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਬਲੇਸ ਮੈਟਰੇਵੇਲੀ ਯੂਕੇ ਦੇ 116...

Read more

ਇਜ਼ਰਾਈਲ ਨੇ ਈਰਾਨ ‘ਤੇ ਕੀਤਾ ਹਮਲਾ, ਹਮਲੇ ਦੌਰਾਨ ਫੌਜ ਮੁਖੀ ਦੀ ਵੀ ਹੋਈ ਮੌਤ

ਇਜ਼ਰਾਈਲ ਨੇ ਈਰਾਨ ਜੰਗ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕੀਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਸਦੀ...

Read more

ਐਲੋਨ ਮਸਕ ਤੇ ਟਰੰਪ ਵਿਵਾਦ ਚ ਇੱਕ ਨੇ ਮੰਨੀ ਹਾਰ ਕਿਹਾ – ”ਕੁਝ ਜ਼ਿਆਦਾ ਹੋ ਗਿਆ”

ਐਲੋਨ ਮਸਕ ਨੇ ਪਿਛਲੇ ਕੁਝ ਦਿਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਦਾ ਉਹ ਹੁਣ ਪਛਤਾਵਾ ਕਰ ਰਹੇ ਹਨ। ਦੱਸ ਦੇਈਏ ਕਿ ਐਲੋਨ ਮਸਕ...

Read more
Page 33 of 312 1 … 32 33 34 … 312