Health Tips: ਨੀਂਦ ‘ਚ ਅਚਾਨਕ ਸ਼ਿਸ਼ੂ ਦੀ ਮੌਤ ਹੋ ਸਕਦੀ ਹੈ, ਜਾਣੋ ਕਾਰਨ ਅਤੇ ਬਚਾਅ ਦੇ ਉਪਾਅ

Health News: ਨਵਜੰਮੇ ਬੱਚੇ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਹਾਲਾਂਕਿ, ਨੀਂਦ ਵਿੱਚ ਅਚਾਨਕ ਬਾਲ ਮੌਤ ਦੇ ਮਾਮਲੇ ਵੀ ਮਾਪਿਆਂ ਲਈ ਇੱਕ ਗੰਭੀਰ ਸਮੱਸਿਆ ਹਨ। ਮਾਤਾ-ਪਿਤਾ ਨੂੰ ਨਹੀਂ ਪਤਾ...

Read more

Benefits of Pipli: ਠੰਢ ‘ਚ ਪਿੱਪਲੀ ਦਾ ਸੇਵਨ ਕਰਨਾ ਸਿਹਤ ਲਈ ਹੈ ਬਹੁਤ ਫਾਇਦੇਮੰਦ, ਜਾਣੋ ਇਸਦੇ ਹੋਰ ਲਾਭ

ਪਿੱਪਲੀ ਦੀ ਵਰਤੋਂ ਦਮਾ, ਖਾਂਸੀ, ਗਲੇ ਦੀ ਖਰਾਸ਼ ਅਤੇ ਫੇਫੜਿਆਂ ਦੀਆਂ ਕਈ ਸਮੱਸਿਆਵਾਂ ਦੇ ਇਲਾਜ ਲਈ ਹੁੰਦੀ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਸਾਹ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।

ਪਿੱਪਲੀ ਇੱਕ ਖੁਸ਼ਬੂਦਾਰ ਪੌਦਾ ਹੈ ਜਿਸ ਦੀਆਂ ਜੜ੍ਹਾਂ ਅਤੇ ਫੁੱਲ ਮੁੱਖ ਤੌਰ 'ਤੇ ਦਵਾਈ ਵਜੋਂ ਵਰਤੀਆਂ ਜਾਂਦੀਆਂ ਹਨ। ਆਯੁਰਵੇਦ 'ਚ ਇਸ ਪੌਦੇ ਦੇ ਕਈ ਔਸ਼ਧੀ ਗੁਣਾਂ ਦਾ ਵਰਣਨ ਕੀਤਾ ਗਿਆ...

Read more

Benefits of eating seafood: ਸੀ-ਫੂਡ ਖਾਣ ਨਾਲ ਹੋ ਸਕਦਾ ਹੈ ਸਿਹਤ ਲਈ ਫਾਇਦੇਮੰਦ, ਜਾਣੋ ਇਸਦੇ ਲਾਭ

ਸੀ ਫੂਡ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ - Seafood 'ਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ, ਨਾਲ ਹੀ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ ਅਤੇ ਬੀ ਵਿਟਾਮਿਨਾਂ ਸਮੇਤ ਮਹੱਤਵਪੂਰਨ ਪੌਸ਼ਟਿਕ ਤੱਤ ਭਰਪੂਰ ਹੁੰਦੇ ਹਨ। ਇਹ ਪੌਸ਼ਟਿਕ ਤੱਤ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।

ਸੀ ਫੂਡ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ - Seafood 'ਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ, ਨਾਲ ਹੀ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ ਅਤੇ ਬੀ ਵਿਟਾਮਿਨਾਂ ਸਮੇਤ...

Read more

Health Tips: ਠੰਢ ‘ਚ ਕਿਉਂ ਖਾਦੀ ਜਾਂਦੀ ਹੈ ਸ਼ਕਰਕੰਦ? ਜਾਣੋ ਇਸ ਦੇ ਸ਼ਾਨਦਾਰ ਫਾਇਦੇ

Health Benefits of Sweet Potato: ਠੰਢ 'ਚ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਕਿਉਂਕਿ ਅਜਿਹੇ ਮੌਸਮ ਵਿੱਚ ਸਰੀਰ ਨੂੰ ਊਰਜਾ ਦੀ ਜ਼ਿਆਦਾ ਲੋੜ ਹੁੰਦੀ ਹੈ। ਇਸ ਦੇ ਲਈ ਤੁਹਾਨੂੰ...

Read more

Health Benefits: ਠੰਢ ‘ਚ ਸਭ ਤੋਂ ਵਧੀਆ ਇਮਿਊਨਿਟੀ ਬੂਸਟਰ ਹੁੰਦਾ ਅਨਾਨਾਸ ਦਾ ਜੂਸ, ਕੈਂਸਰ ਲਈ ਹੈ ਫਾਇਦੇਮੰਦ

ਇਨ੍ਹਾਂ ਚੋਂ ਇੱਕ ਹੈ ਅਨਾਨਾਸ, ਜ਼ਿਆਦਾਤਰ ਲੋਕ ਇਸ ਦਾ ਜੂਸ ਪੀਣਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਅਨਾਨਾਸ ਦੀ ਵਰਤੋਂ ਕਾਕਟੇਲ 'ਚ ਵੀ ਕੀਤੀ ਜਾਂਦੀ ਹੈ।

ਇਨ੍ਹਾਂ ਚੋਂ ਇੱਕ ਹੈ ਅਨਾਨਾਸ, ਜ਼ਿਆਦਾਤਰ ਲੋਕ ਇਸ ਦਾ ਜੂਸ ਪੀਣਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਅਨਾਨਾਸ ਦੀ ਵਰਤੋਂ ਕਾਕਟੇਲ 'ਚ ਵੀ ਕੀਤੀ ਜਾਂਦੀ ਹੈ। ਅੰਗਰੇਜ਼ੀ ਵਿੱਚ ਇਸਨੂੰ Pineapple...

Read more

Benefits of Guava Juice: ਠੰਢ ਦੇ ਮੌਸਮ ‘ਚ ਅਮਰੂਦ ਦਾ ਜੂਸ ,ਪੇਟ ਦੇ ਨਾਲ ਹੋਰ ਕਿਹੜੀਆਂ ਬਿਮਾਰੀਆਂ ਦਾ ਕਰੇਗਾ ਇਲਾਜ

Benefits of Guava Juice: ਠੰਢ ਦੇ ਮੌਸਮ 'ਚ ਅਮਰੂਦ ਬਹੁਤ ਮਾਤਰਾ 'ਚ ਉਪਲਬਧ ਹੁੰਦਾ ਹੈ ਅਤੇ ਇਹ ਫਲ ਹੋਰ ਫਲਾਂ ਨਾਲੋਂ ਸਸਤਾ ਵੀ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਅਮਰੂਦ ਪੇਟ...

Read more

Health Benefits: ਠੰਢ ‘ਚ ਮੱਛੀ ਦਾ ਸੇਵਨ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹੋਗੇ, ਜਾਣੋ ਇਸ ਦੇ ਵੱਡੇ ਫਾਇਦੇ

Health Benefits of Consuming Fish Everyday- ਮੱਛੀ ਸੁਆਦੀ ਹੋਣ ਦੇ ਨਾਲ-ਨਾਲ ,ਇਸ 'ਚ ਕਈ ਲਾਭਕਾਰੀ ਪੋਸ਼ਕ ਤੱਤ ਵੀ ਹੁੰਦੇ ਹਨ। ਇਸ ਨੂੰ ਰੋਜਾਨਾ ਖੁਰਾਕ 'ਚ ਸ਼ਾਮਲ ਕਰਕੇ ਕਈ ਸਿਹਤ ਲਾਭ...

Read more

Mustard Oil Health Benefits : ਠੰਢ ‘ਚ ਹੱਡੀਆਂ ਲਈ ਫਾਇਦੇਮੰਦ ਹੋ ਸਕਦਾ ਹੈ ਸਰ੍ਹੋਂ ਦਾ ਤੇਲ, ਜਾਣੋ ਇਸਦੇ ਹੋਰ ਲਾਭ

Mustard Oil Health Benefits : ਠੰਢ ਦੇ ਮੌਸਮ ਵਿੱਚ ਸਰ੍ਹੋਂ ਦੇ ਤੇਲ ਦਾ ਸੇਵਨ ਕਰਨਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਸਿਰਫ਼ ਖਾਣ ਲਈ ਹੀ ਨਹੀਂ, ਮਸਾਜ...

Read more
Page 155 of 180 1 154 155 156 180