ਹੁਣ ਨਕਲੀ ਦਵਾਈਆਂ ਹੋਣਗੀਆਂ ਬੰਦ, ਹਰ ਦਵਾਈ ‘ਤੇ ਹੋਵੇਗਾ ਬਾਰ ਕੋਡ

ਸਰਕਾਰ ਨੇ ਨਕਲੀ ਅਤੇ ਘਟੀਆ ਦਵਾਈਆਂ ਨੂੰ ਰੋਕਣ ਦੀ ਯੋਜਨਾ ਬਣਾਈ ਹੈ। ਹੁਣ ਤੁਸੀਂ ਜਲਦੀ ਹੀ ਇਹ ਪਤਾ ਲਗਾ ਸਕੋਗੇ ਕਿ ਜੋ ਦਵਾਈ ਤੁਸੀਂ ਖਰੀਦੀ ਹੈ ਉਹ ਨਕਲੀ ਹੈ ਜਾਂ...

Read more

ਸ਼ੂਗਰ ਅਤੇ ਹੋਰ ਵੱਡੀਆਂ ਬਿਮਾਰੀਆਂ ਦੇ ਇਲਾਜ ‘ਚ ਕਾਰਗਰ ਹੈ ਮੂਲੀ, ਇੰਝ ਬਣਾਓ ਖੁਰਾਕ ਦਾ ਹਿੱਸਾ

51mXJjiE+KL._AC_SY580_

ਡਾਇਬਟੀਜ਼ ਵਿੱਚ ਮੂਲੀ ਦੇ ਫਾਇਦੇ : ਅਕਸਰ ਸ਼ੂਗਰ ਦੇ ਮਰੀਜ਼ ਗਿਆਨ ਦੀ ਕਮੀ ਕਾਰਨ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹਨ, ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੇ ਹਨ। ਅਜਿਹੇ 'ਚ...

Read more

Health Tips: ਪ੍ਰਦੂਸ਼ਣ ਤੋਂ ਚਾਉਂਦੇ ਹੋ ਬਚਣਾ, ਤਾਂ ਭੋਜਨ ‘ਚ ਸ਼ਾਮਿਲ ਕਰੋ ਇਹ ਚੀਜਾਂ

Pollution Health Tips: ਦਿੱਲੀ ਹੀ ਨਹੀਂ, ਹੁਣ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇਸ ਵਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ...

Read more

Health Tips : ਆਲੂ ਨਹੀਂ ਹੈ ਤੁਹਾਡੀ ਸਿਹਤ ਦਾ ਦੁਸ਼ਮਣ, ਜਾਣੋ ਕੀ ਕਹਿੰਦੀ ਹੈ ਤਾਜ਼ਾ ਖੋਜ

Potatoes Benefits : ਜੇਕਰ ਤੁਸੀਂ ਆਲੂ ਖਾਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਲੂ ਖਾਣ ਨਾਲ ਸਿਹਤ ਨੂੰ...

Read more

ਜੇਕਰ ਜਲਵਾਯੂ ਤਬਦੀਲੀ ‘ਤੇ ਕਾਬੂ ਨਾ ਪਾਇਆ ਗਿਆ ਤਾਂ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧੇਗੀ

ਜਲਵਾਯੂ ਤਬਦੀਲੀ ਬਾਰੇ ਇੰਨੀ ਬਹਿਸ ਪਹਿਲਾਂ ਕਦੇ ਨਹੀਂ ਹੋਈ। ਫਿਲਹਾਲ ਇਸ ਦਾ ਰੌਲਾ ਹਰ ਪਾਸੇ ਸੁਣਾਈ ਦੇ ਰਿਹਾ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਕਲਾਈਮੇਟ ਇਮਪੈਕਟ ਲੈਬ ਨੇ ਇਸ ਬਾਰੇ...

Read more

ਜੇਕਰ ਤੁਸੀਂ ਵੀ ਗਰਮ ਪਾਣੀ ਨਾਲ ਨਹਾਉਣਾ ਤੇ ਮੁੰਹ ਧੋਣਾ ਕਰਦੇ ਹੋ ਪਸੰਦ ਤਾਂ ਹੋ ਜਾਵੋ ਸਾਵਧਾਨ! ਹੁੰਦੇ ਹਨ ਇਹ ਨੁਕਸਾਨ

ਚਿਹਰੇ 'ਤੇ ਗਰਮ ਪਾਣੀ ਦੇ ਮਾੜੇ ਪ੍ਰਭਾਵ: ਜ਼ਿਆਦਾਤਰ ਲੋਕ ਸਰਦੀਆਂ ਦੇ ਮੌਸਮ ਵਿਚ ਗਰਮ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ।ਪਰ ਕੀ ਤੁਸੀਂ ਜਾਣਦੇ ਹੋ ਕਿ ਚਿਹਰੇ 'ਤੇ ਗਰਮ ਪਾਣੀ ਦੀ...

Read more

Health Tips: ਸਰਦੀਆਂ ‘ਚ ਭਾਰ ਘਟਾਉਣ ਲਈ ਅਪਣਾਓ ਇਹ Tips, ਹੋਵੇਗਾ ਫਾਇਦਾ

Health Tips: ਸਰਦੀਆਂ ਦੇ ਮੌਸਮ 'ਚ ਖਾਣ-ਪੀਣ ਦੀਆਂ ਕਈ ਚੀਜ਼ਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਠੰਡ ਦੇ ਦੌਰਾਨ ਭੁੱਖ ਜ਼ਿਆਦਾ ਲੱਗਦੀ ਹੈ। ਇਸ ਕਾਰਨ ਲੋਕਾਂ ਦਾ ਭਾਰ ਵਧ ਜਾਂਦਾ...

Read more

ਜੇ ਤਾਹਨੂੰ ਵੀ ਹੁੰਦੀ ਹੈ ਅੱਖਾਂ ਚ ਖੁਸ਼ਕੀ, ਤਾਂ ਇਹਨਾਂ ਗੱਲਾਂ ਨੂੰ ਕਰੋ ਫ਼ੋੱਲੋ

ਅੱਖਾਂ ਦੀ ਖੁਸ਼ਕੀ ਦਾ ਇਲਾਜ — ਸਰਦੀਆਂ ਵਿਚ ਕਈ ਵਾਰ ਅੱਖਾਂ ਵਿਚ ਖੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ। ਅੱਖਾਂ ਵਿੱਚ ਖੁਸ਼ਕੀ ਇੱਕ ਆਮ ਸਮੱਸਿਆ ਹੈ ,ਪਰ ਕਈ ਵਾਰ ਇਹ ਕਿਸੇ...

Read more
Page 165 of 179 1 164 165 166 179