ਲਾਈਫਸਟਾਈਲ

ਗਰਮੀਆਂ ‘ਚ ਘੜੇ ਦਾ ਪਾਣੀ ਪੀਂਦੇ ਸਮੇਂ ਨਾ ਕਰੋ ਇਹ ਗਲਤੀਆਂ, ਸਿਹਤ ‘ਤੇ ਪੈ ਸਕਦਾ ਹੈ ਮਾੜਾ ਅਸਰ

ਗਰਮੀਆਂ 'ਚ ਲੋਕ ਆਪਣੇ ਸਰੀਰ ਨੂੰ ਠੰਡਾ ਰੱਖਣ ਲਈ ਠੰਡਾ ਪਾਣੀ ਪੀਂਦੇ ਹਨ ਪਰ ਇਸ ਦਾ ਤੁਹਾਡੇ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਘੜੇ ਦਾ...

Read more

ਦਿਲ ਦੀਆਂ ਨਾੜਾਂ ‘ਚ ਜਮ੍ਹਾ ਗੰਦਗੀ ਸਾਫ ਕਰਦੇ ਹਨ ਇਹ 5 ਫੂਡ, ਹਾਰਟ ਡਿਸੀਜ਼ ਦਾ ਖ਼ਤਰਾ ਰਹਿੰਦਾ ਹੈ ਦੂਰ

ਦਿਲ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਬਹੁਤ ਖ਼ਤਰਨਾਕ ਹੁੰਦੀ ਹੈ ਜੋ ਆਮ ਤੌਰ 'ਤੇ ਕੋਲੈਸਟ੍ਰੋਲ ਕਾਰਨ ਹੁੰਦੀ ਹੈ। ਇਸ ਸਥਿਤੀ ਤੋਂ ਬਚਣ ਲਈ, ਹਰੇਕ ਨੂੰ ਆਪਣੀ ਖੁਰਾਕ ਵਿੱਚ ਪ੍ਰੋਟੀਨ,...

Read more

ਬੱਚਿਆਂ ਨੂੰ Nestle ਦਾ ਬੇਬੀ ਫੂਡ ਖਵਾਉਣ ਵਾਲੇ ਸਾਵਧਾਨ! ਮਿਲਾਵਟ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ Nestle ਦਾ ਫੂਡ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ। FMCG ਕੰਪਨੀ Nestle ਵਿਕਾਸਸ਼ੀਲ ਦੇਸ਼ਾਂ ਵਿੱਚ ਵਿਕਣ ਵਾਲੇ ਬੇਬੀ ਦੁੱਧ ਅਤੇ ਸੇਰੇਲੈਕ ਵਰਗੇ ਭੋਜਨ ਉਤਪਾਦਾਂ...

Read more

ਤੁਹਾਡੇ ਕੋਲ ਕੋਈ ਸਿਗਰੇਟ ਪੀ ਰਿਹਾ ਹੈ ਤਾਂ ਤੁਰੰਤ ਉਥੋਂ ਹੱਟ ਜਾਓ, ਜਾਣੋ ਕਾਰਨ

ਜੇਕਰ ਤੁਸੀਂ ਉਨ੍ਹਾਂ ਲੋਕਾਂ 'ਚੋਂ ਹੋ ਜੋ ਸਿਗਰੇਟ ਨਹੀਂ ਪੀਂਦੇ, ਨਾ ਵੈਪਿੰਗ ਨਹੀਂ ਕਰਦੇ, ਪਰ ਅਜਿਹੇ ਲੋਕਾਂ ਨਾਲ ਘਿਰੇ ਰਹਿੰਦੇ ਹੋ, ਜੋ ਇਨ੍ਹਾਂ ਦਾ ਧੂੰਆਂ ਤੁਹਾਡੇ ਆਸ ਪਾਸ ਉਡਾਉਂਦੇ ਹਨ,...

Read more

ਪੰਜਾਬ ਦੇ ਲੋਕਾਂ ਲਈ ਜਾਰੀ ਹੋਈ Advisory, Peak Time ਆਉਣ ਤੋਂ ਪਹਿਲਾਂ ਕਰੋ ਬਚਾਅ

Health Tips: ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਿਹਤ ਵਿਭਾਗ ਨੇ ਸੂਬੇ ਦੇ ਲੋਕਾਂ ਨੂੰ ਮੱਛਰਾਂ ਅਤੇ ਮੱਖੀਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ...

Read more

ਭੁੱਲ ਕੇ ਵੀ ਫਰਿੱਜ਼ ‘ਚ ਨਹੀਂ ਰੱਖਣੇ ਚਾਹੀਦੇ ਇਹ 6 ਫੂਡ, ਸਿਹਤ ਲਈ ਹੋ ਸਕਦੇ ਨੁਕਸਾਨਦੇਹ

ਭਾਰਤੀ ਘਰਾਂ ਵਿੱਚ, ਫਰਿੱਜ ਨੂੰ ਭੋਜਨ ਦਾ ਰੱਖਿਅਕ ਮੰਨਿਆ ਜਾਂਦਾ ਹੈ। ਫਰਿੱਜ ਦੀ ਵਰਤੋਂ ਖਾਣ-ਪੀਣ ਦੀਆਂ ਵਸਤੂਆਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਜਾਂ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ...

Read more

ਖਾਣ ਤੋਂ ਪਹਿਲਾਂ ਅੰਬਾਂ ਨੂੰ ਪਾਣੀ ‘ਚ ਰੱਖਣਾ ਕਿਉਂ ਜ਼ਰੂਰੀ? ਮਾਹਰਾਂ ਤੋਂ ਜਾਣੋ ਇਸਦੇ ਜ਼ਬਰਦਸਤ ਲਾਭ

ਮਿੱਠੇ ਪੱਕੇ ਅੰਬ ਗਰਮੀਆਂ ਦੇ ਮੌਸਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜ਼ਿਆਦਾਤਰ ਲੋਕ ਪੱਕੇ ਹੋਏ ਅੰਬਾਂ ਦਾ ਸਵਾਦ ਲੈਣ ਲਈ ਹੀ ਗਰਮੀਆਂ ਦੇ...

Read more

ਗਰਮੀਆਂ ‘ਚ ਪੇਟ ਨੂੰ ਦਰੁਸਤ ਰੱਖਦੀਆਂ ਹਨ ਇਹ 5 ਸਬਜ਼ੀਆਂ , ਡਾਈਟ ‘ਚ ਕਰੋ ਸ਼ਾਮਿਲ

ਗਰਮੀ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਅਪਣਾ ਰਹੇ ਹਨ। ਇਸ ਲਈ ਲੋਕ ਖਾਣ ਪੀਣ ਵਿੱਚ ਕਈ ਨਵੀਆਂ ਚੀਜ਼ਾਂ ਸ਼ਾਮਲ ਕਰਦੇ ਹਨ। ਅੱਜ ਅਸੀਂ ਪੰਜ ਅਜਿਹੀਆਂ ਸਬਜ਼ੀਆਂ ਬਾਰੇ...

Read more
Page 2 of 196 1 2 3 196