ਅਜ਼ਬ-ਗਜ਼ਬ

ਇਸ ਵਿਅਕਤੀ ਨੇ ਆਪਣੇ ਹੱਥ ‘ਤੇ ਹੀ ਬਣਵਾ ਲਿਆ ਬਾਰਕੋਡ ਟੈਟੂ ! ਕਿਹਾ- ਭੁਗਤਾਨ ਕਰਨ ਲਈ ਬਾਰ-ਬਾਰ ਕੱਢਣਾ ਪੈਂਦਾ ਸੀ ਫ਼ੋਨ

Taiwan man make barcode tattoo on forearm : ਇਹ ਆਨਲਾਈਨ ਖਰੀਦਦਾਰੀ ਦਾ ਸਮਾਂ ਹੈ, ਲੋਕਾਂ ਨੇ ਕਾਰਡ, ਨੈੱਟ ਬੈਂਕਿੰਗ ਜਾਂ ਯੂਪੀਆਈ ਰਾਹੀਂ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੈਸੇ ਦਾ...

Read more

ਆਖਿਰ 1582 ਦੇ ਕੈਲੰਡਰ ‘ਚੋਂ ਕਿਉਂ ਗਾਇਬ ਹਨ ਅਕਤੂਬਰ ਮਹੀਨੇ ਦੇ 10 ਦਿਨ!

Historical Mystery: ਇਸ ਦੁਨੀਆ 'ਚ ਕਈ ਅਜਿਹੇ ਰਾਜ਼ ਹਨ, ਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ। ਕੁਝ ਲੋਕ ਅਜਿਹੇ ਰਾਜ਼ਾਂ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ ਪਰ ਕੁਝ ਲੋਕਾਂ ਦਾ ਮਨ ਇਸ ਵਿਚ...

Read more

2 ਕਮਰਿਆਂ ਦੇ ਘਰ ‘ਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਆਇਆ 21 ਲੱਖ ਦਾ ਬਿੱਲ, ਢੋਲ ਤੇ ਮਠਿਆਈ ਲੈ ਕੇ ਬਿਜਲੀ ਦਫਤਰ

Electricity Bill: ਹਰਿਆਣਾ ਵਿਚ ਬਿਜਲੀ ਵਿਭਾਗ ਨੇ 60 ਗਜ਼ ਦੇ ਘਰ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਮਹਿਲਾ ਨੂੰ 22 ਲੱਖ ਰੁਪਏ ਦੇ ਕਰੀਬ ਬਿਜਲੀ ਬਿੱਲ ਭੇਜ ਦਿੱਤਾ ਹੈ। ਇਸ ਦੇ...

Read more

ਵਿਗਿਆਨੀਆਂ ਦਾ ਦਾਅਵਾ, 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਦੀ ਮੁੜ ਹੋਵੇਗੀ ਵਾਪਸੀ

Zombie Virus in Russia: ਦੁਨੀਆ ਅਜੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਹਰ ਨਹੀਂ ਨਿਕਲੀ ਸੀ ਕਿ ਹੁਣ ਇਕ ਨਵੀਂ ਮਹਾਮਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਵਿਗਿਆਨੀਆਂ ਮੁਤਾਬਕ ਗਲੋਬਲ ਵਾਰਮਿੰਗ ਕਾਰਨ...

Read more

7.6 ਕਰੋੜ ਦੇ ਗਹਿਣੇ, ਸੋਨੇ ਦਾ ਮੋਬਾਈਲ-ਕਾਰ! ਅਜਿਹੀ ਲਗਜ਼ਰੀ ਜ਼ਿੰਦਗੀ ਜੀਉਂਦੇ ਹਨ ‘ਗੋਲਡਨ ਗਾਈਜ਼’

Golden guys bigg boss 16 wild card entry: 'ਬਿੱਗ ਬੌਸ 16' ਹਰ ਸੀਜ਼ਨ ਵਾਂਗ ਹਿੱਟ ਹੋ ਗਿਆ ਹੈ। ਇਸ ਸੀਜ਼ਨ 'ਚ ਪਹਿਲੀ ਵਾਈਲਡ ਕਾਰਡ ਐਂਟਰੀ 'ਚ ਮਸ਼ਹੂਰ ਸੰਨੀ ਵਾਘਚੌਰ ਅਤੇ...

Read more

Coins In Man Stomach: ਡਾਕਟਰਾਂ ਨੇ ਆਦਮੀ ਦੇ ਪੇਟ ‘ਚੋਂ ਕੱਢੇ 1.2 ਕਿਲੋਗ੍ਰਾਮ ਦੇ 187 ਸਿੱਕੇ, ਜਾਣੋ ਪੂਰਾ ਮਾਮਲਾ

Coins In Man Stomach: ਕਰਨਾਟਕ 'ਚ ਇੱਕ ਅਜੀਬ ਘਟਨਾ ਵਿੱਚ 58 ਸਾਲਾ ਵਿਅਕਤੀ ਦੇ ਪੇਟ ਚੋਂ 187 ਸਿੱਕੇ ਕੱਢੇ ਗਏ। ਵਿਅਕਤੀ ਨੂੰ ਪੇਟ ਵਿੱਚ ਤੇਜ਼ ਦਰਦ ਤੇ ਉਲਟੀਆਂ ਦੀ ਸ਼ਿਕਾਇਤ...

Read more

ਗੁਆਂਢੀਆਂ ਦੇ ਮੁਰਗੇ ‘ਤੇ ਮਸ਼ਹੂਰ ਡਾ. ਨੇ ਕਰਵਾਈ FIR ! ਕਿਹਾ- ਨੀਂਦ ਕਰਦਾ ਹੈ ਖਰਾਬ

A strange and surprising complaint Indore : ਇੰਦੌਰ 'ਚ ਪੁਲਸ ਦੇ ਸਾਹਮਣੇ ਇਕ ਅਜੀਬ ਅਤੇ ਹੈਰਾਨੀਜਨਕ ਸ਼ਿਕਾਇਤ ਆਈ ਹੈ। ਸ਼ਿਕਾਇਤਕਰਤਾ ਵੀ ਕੋਈ ਆਮ ਨਾਗਰਿਕ ਨਹੀਂ ਸਗੋਂ ਨਾਮਵਰ ਡਾਕਟਰ ਹੈ। ਸ਼ਿਕਾਇਤ...

Read more
Page 132 of 204 1 131 132 133 204