ਅਜ਼ਬ-ਗਜ਼ਬ

ਅਜ਼ਬ-ਗਜ਼ਬ: 20 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰ ਅਮਰੀਕਾ ਤੋਂ ਗੱਡੀ ‘ਤੇ ਜਲੰਧਰ ਪਹੁੰਚਿਆ ਇਹ ਇਨਸਾਨ, ਜਾਣੋ ਕੀ ਰਹੀ ਵਜ੍ਹਾ

ਦੁਨੀਆ 'ਤੇ ਹਰ ਤਰ੍ਹਾਂ ਦਾ ਬੰਦਾ ਪਾਇਆ ਜਾਂਦਾ ਹੈ ਕਈ ਤਾਂ ਨਿੱਕੀ ਜਿਹੀ ਗੱਲ 'ਤੇ ਹੌਂਸਲਾ ਛੱਡ ਦਿੰਦੇ ਹਨ ਪਰ ਅੱਜ ਅਸੀਂ ਅਜਿਹੇ ਵਿਅਕਤੀ ਨਾਲ ਤੁਹਾਨੂੰ ਮਿਲਾਣ ਜਾ ਰਹੇ ਹਾਂ...

Read more

ਕੀ ਤੁਸੀਂ ਕਦੇ ਸੋਚਿਆ ਹੈ ਕਿ ਜ਼ਿਆਦਾਤਰ ਸਕੂਲੀ ਬੱਸਾਂ ਦਾ ਰੰਗ ਪੀਲਾ ਕਿਉਂ ਹੁੰਦਾ ਹੈ ? 

School Bus : ਪੀਲਾ ਇੱਕ ਅਜਿਹਾ ਰੰਗ ਹੈ ਜਿਸ ਨੂੰ ਅਸੀਂ ਦੂਰੋਂ ਵੀ ਆਸਾਨੀ ਨਾਲ ਦੇਖ ਸਕਦੇ ਹਾਂ। ਅਸੀਂ ਇਸ ਰੰਗ ਨੂੰ ਦੂਜੇ ਰੰਗਾਂ ਨਾਲੋਂ ਜਲਦੀ ਦੇਖਦੇ ਹਾਂ। ਇਸ ਲਈ...

Read more

Video : ਵਿਦੇਸ਼ੀ ਪਤਨੀ ਨੂੰ ਚਖਾਇਆ ਜਲੇਬੀਆਂ ਦਾ ਸਵਾਦ, Internet ‘ਤੇ ਛਾ ਗਿਆ ਰੀਐਕਸ਼ਨ…

Colombian Woman Tries Jalebi : ਭਾਰਤੀ ਖਾਣ-ਪੀਣ ਦਾ ਮਾਮਲਾ ਵੱਖਰਾ ਹੈ। ਵੱਖ-ਵੱਖ ਥਾਵਾਂ ਦਾ ਆਪਣਾ ਵੱਖਰਾ ਸੁਆਦ ਹੁੰਦਾ ਹੈ, ਜਿਸ ਨੂੰ ਉੱਥੋਂ ਦੇ ਲੋਕ ਪਸੰਦ ਕਰਦੇ ਹਨ। ਕੁਝ ਲੋਕ ਮਸਾਲੇਦਾਰ...

Read more

ਜਾਣੋ ਦੁਨੀਆ ਦੇ ਸਭ ਤੋਂ ਰਹੱਸਮਈ ਇਨਸਾਨ ਬਾਰੇ, ਜਿਸਦੇ ਅੱਗੇ ਤੇ ਪਿੱਛੇ ਦੋਵੇਂ ਪਾਸੇ ਸਨ ਚਿਹਰੇ, ਕਿਉਂ ਕਰ ਲਈ ਸੀ ਖੁਦਕੁਸ਼ੀ

ਪੂਰੀ ਦੁਨੀਆ ਵਿਚ ਅਣਗਿਣਤ ਰਹੱਸਮਈ ਅਤੇ ਅਦਭੁੱਤ ਚੀਜ਼ਾਂ ਮੌਜੂਦ ਹਨ। ਇਨ੍ਹਾਂ ਸਾਰਿਆਂ ਬਾਰੇ ਇਨਸਾਨ ਅੱਜ ਤੱਕ ਨਹੀਂ ਜਾਣ ਸਕਿਆ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਇਨਸਾਨ ਬਾਰੇ ਦੱਸਣ ਜਾ ਰਹੇ ਹਾਂ...

Read more

ਅਜ਼ਬ-ਗਜ਼ਬ : 15 ਲੱਖ ਰੁਪਏ ਖਰਚ ਕਰ ਕਰਵਾਇਆ ਰਸੋਈ ਦਾ ਕੰਮ, ਪਸੰਦ ਨਹੀਂ ਆਇਆ ਤਾਂ ਲਗਾ’ਤੀ ਅੱਗ

ਇਸ ਸੰਸਾਰ ਵਿੱਚ ਇੱਕ ਤੋਂ ਵੱਧ ਕੇ ਇਕ ਲੋਕ ਰਹਿੰਦੇ ਹਨ। ਕਈ ਵਾਰ ਗੁੱਸੇ ਵਾਲੇ ਲੋਕ ਕੁਝ ਵੀ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ।...

Read more

ਮੇਲੇ ਦਾ ਫਾਇਦਾ ਚੁੱਕ ਨੌਜਵਾਨ ਵਜਾ ਰਹੇ ਸੀ ਹਾਰਨ, ਪੁਲਿਸ ਨੇ ਉਸੇ ਨਾਲ ਵਾਰੋ-ਵਾਰੀ ਦਿੱਤੀ ਦੋਹਾਂ ਨੂੰ ਅਨੌਖੀ ਸਜ਼ਾ… ਵੀਡੀਓ

ਮੇਲਿਆਂ ਅਤੇ ਤਿਉਹਾਰਾਂ ਦਾ ਫਾਇਦਾ ਉਠਾ ਕੇ ਕਈ ਲੋਕ ਹੋਰਾਂ ਨੂੰ ਪ੍ਰੇਸ਼ਾਨ ਕਰਨ ਦਾ ਮਨ ਬਣਾ ਲੈਂਦੇ ਹਨ। ਅਜਿਹੇ ਲੋਕਾਂ ਕਾਰਨ ਤਿਉਹਾਰ ਦਾ ਮਜ਼ਾ ਵੀ ਖਰਾਬ ਹੋ ਜਾਂਦਾ ਹੈ ਅਤੇ...

Read more

ਵਕੀਲ ਕਾਲਾ ਕੋਟ ਹੀ ਕਿਉਂ ਪਾਉਂਦੇ ਨੇ ? ਪੜ੍ਹੋ ਇਸ ਸਵਾਲ ਦਾ ਜਵਾਬ …

Lawyers Black Coat : ਤੁਸੀਂ ਦੇਖਿਆ ਹੋਵੇਗਾ ਕਿ ਵਕੀਲ ਕਾਲਾ ਕੋਟ ਪਾ ਕੇ ਹੀ ਬਹਿਸ ਕਰਦੇ ਹਨ। ਆਪਣੇ ਦਫ਼ਤਰਾਂ ਵਿੱਚ ਵੀ ਵਕੀਲ ਕਾਲਾ ਕੋਟ ਪਾ ਕੇ ਬੈਠਦਾ ਹੈ। ਆਖਿਰ ਵਕੀਲ...

Read more

23 ਸਾਲ ਦੀ ਉਮਰ ‘ਚ ਇਹ ਕੁੜੀ ਬਣੀ ਕਰੋੜਪਤੀ,17 ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ ਕਰੀਅਰ ,ਹੁਣ ਪਾਲੇ ਮਹਿੰਗੇ ਸ਼ੌਂਕ …

ਕਹਿੰਦੇ ਹਨ ਕਿ ਜੇਕਰ ਕੋਈ ਸਫਲਤਾ ਆਪਣੇ ਦਮ 'ਤੇ ਮਿਲ ਜਾਵੇ ਤਾਂ ਉਸ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਚਾਹੇ ਉਹ ਦੌਲਤ ਹੋਵੇ ਜਾਂ ਪ੍ਰਸਿੱਧੀ। ਦੋਨੋਂ ਇਸ ਨੂੰ ਆਪਣੇ-ਆਪ 'ਤੇ...

Read more
Page 177 of 202 1 176 177 178 202

Recent News