ਅਜ਼ਬ-ਗਜ਼ਬ

ਅੱਜ ਲੱਗਣ ਜਾ ਰਿਹਾ ਸਾਲ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ, ਨਾਸਾ ਨੇ ਕੀਤੀ ਇਹ ਖਾਸ ਤਿਆਰੀ

ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ ਲੱਗੇਗਾ। ਇਹ ਸੂਰਜ ਗ੍ਰਹਿਣ 50 ਸਾਲਾਂ ਦਾ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਗ੍ਰਹਿਣ ਹੋਵੇਗਾ ਜੋ ਲਗਭਗ 5 ਘੰਟੇ 25 ਮਿੰਟ ਤੱਕ ਚੱਲੇਗਾ। ਇਹ...

Read more

ਧਰਤੀ ਦੀ ਸਤ੍ਹਾ ਤੋਂ 700KM ਹੇਠਾਂ ਸਭ ਤੋਂ ਵੱਡਾ ਸਮੁੰਦਰ: ਇਸ ਵਿੱਚ ਸਾਰੇ ਸਮੁੰਦਰਾਂ ਨਾਲੋਂ 3 ਗੁਣਾ ਜ਼ਿਆਦਾ ਪਾਣੀ

ਇੱਕ ਹੈਰਾਨੀਜਨਕ ਜਾਂਚ ਵਿੱਚ, ਵਿਗਿਆਨੀਆਂ ਨੂੰ ਧਰਤੀ ਦੀ ਸਤ੍ਹਾ ਦੇ ਹੇਠਾਂ ਪਾਣੀ ਦਾ ਇੱਕ ਭੰਡਾਰ ਮਿਲਿਆ ਹੈ, ਜੋ ਕਿ ਧਰਤੀ ਦੇ ਸਾਰੇ ਸਮੁੰਦਰਾਂ ਦੇ ਆਕਾਰ ਤੋਂ ਤਿੰਨ ਗੁਣਾ ਹੈ। ਇਹ...

Read more

50 ਕਰੋੜ ਦਾ ਟਾਇਲੇਟ ਚੋਰੀ ਕਰਨ ਵਾਲੇ ਨੇ ਕਬੂਲਿਆ ਜ਼ੁਰਮ

Golden Toilet Theft From Blenheim Palace: ਚਾਰ ਸਾਲ ਪਹਿਲਾਂ ਬ੍ਰਿਟੇਨ ਦੇ ਆਕਸਫੋਰਡਸ਼ਾਇਰ ਦੇ ਬਲੇਨਹਾਈਮ ਪੈਲੇਸ ਤੋਂ 18 ਕੈਰੇਟ ਸੋਨੇ ਦਾ ਬਣਿਆ ਇੱਕ ਕਮੋਡ ਚੋਰੀ ਹੋਇਆ ਸੀ, ਹੁਣ ਇਸ ਮਾਮਲੇ ਵਿੱਚ...

Read more

40 ਕਰੋੜ ‘ਚ ਵਿਕੀ ਇਹ ਗਾਂ, ਕਿਸਾਨ ਹੋਇਆ ਮਾਲਾਮਾਲ, ਭਾਰਤ ਦੇ ਇਸ ਸ਼ਹਿਰ ਨਾਲ ਸਬੰਧ

ਜੇਕਰ ਕੋਈ ਤੁਹਾਨੂੰ ਪੁੱਛੇ ਕਿ ਸਭ ਤੋਂ ਮਹਿੰਗੀ ਗਾਂ ਦੀ ਕੀਮਤ ਕਿੰਨੀ ਹੋਵੇਗੀ? ਇਸ ਲਈ ਸ਼ਾਇਦ ਤੁਸੀਂ 5 ਲੱਖ ਜਾਂ 10 ਲੱਖ ਕਹੋਗੇ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ...

Read more

ਪੰਜਾਬ ਦੀ ਧੀ ਨੇ ਕੈਨੇਡਾ ਏਅਰਫੋਰਸ ‘ਚ ਕੈਪਟਨ ਬਣ ਵਧਾਇਆ ਮਾਣ, ਪੰਜਾਬ ਆ ਸਰਦਾਰ ਮੁੰਡੇ ਨਾਲ ਕਰਵਾਇਆ ਵਿਆਹ

ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਵੱਸੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਉੱਚੇ ਮੁਕਾਮ ਹਾਸਲ ਕੀਤੇ ਹਨ। ਅਜਿਹੀਆਂ ਮਿਸਾਲਾਂ ਵਿੱਚੋਂ ਇਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਂਦੀਆ ਦੇ ਪਰਿਵਾਰ ਦੀ...

Read more

1 ਅਪ੍ਰੈਲ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ ਡੇਅ? ਜਾਣੋ ਇਤਿਹਾਸ ਅਤੇ ਮਹੱਤਤਾ

ਅਪ੍ਰੈਲ ਫੂਲ ਡੇ (April Fool Day) ਹੁਣ ਨੇੜੇ ਹੀ ਹੈ ਅਤੇ ਇਹ ਚਾਲਾਂ ਖੇਡਣ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਹਾਸਾ-ਮਖੌਲ ਕਰਨ ਦਾ ਵਧੀਆ ਮੌਕਾ ਹੈ। ਇਹ ਦਿਨ ਹਰ ਸਾਲ...

Read more

Good Friday 2024: ਜਾਣੋ ਕਿਉਂ ਮਨਾਇਆ ਜਾਂਦਾ ਹੈ ਗੁੱਡ ਫਰਾਈਡੇ ਅਤੇ ਕਿਉਂ ਹੈ ਖਾਸ

Good Friday: ਅੱਜ ਪੂਰੀ ਦੁਨੀਆਂ 'ਚ ਈਸਟਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਈਸਟਰ ਨੂੰ ਗੁੱਡ ਫ੍ਰਾਇਡੇ ਦੇ ਤੀਜੇ ਦਿਨ ਬਾਅਦ ਮਨਾਇਆ ਜਾਂਦਾ ਹੈ। ਭਟਕੇ ਹੋਏ ਲੋਕਾਂ ਨੂੰ ਰਾਹ ਦਿਖਾਉਣ...

Read more

ਪੰਜਾਬੀ ਸਿੰਗਰ ਕਰਨ ਔਜ਼ਲਾ ਨੇ ਵਿਦੇਸ਼ੀ ਧਰਤੀ ‘ਤੇ ਪਾਈ ਧੱਕ, ਜਿੱਤਿਆ ਇਹ ਐਵਾਰਡ

ਪੰਜਾਬੀ ਗਾਇਕ ਕਰਨ ਔਜਲਾ ਨੇ ਜੂਨੋ ਐਵਾਰਡ ਜਿੱਤ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਕਰਨ ਔਜਲਾ ਨੂੰ ਟੋਰਾਂਟੋ ਵਿੱਚ ਹੋਏ ਇਸ ਐਵਾਰਡ ਸ਼ੋਅ ਦੌਰਾਨ ਟਿਕ-ਟੋਕ ਜੂਨੋ ਫੈਨ ਚੁਆਇਸ ਐਵਾਰਡ ਮਿਲਿਆ...

Read more
Page 3 of 186 1 2 3 4 186