ਦੇਸ਼

ਰਾਹੁਲ ਦੇ ਵਿਆਹ ‘ਤੇ ਹਰਿਆਣਵੀ ਕਿਸਾਨ ਔਰਤ ਨੂੰ ਸੋਨੀਆ ਗਾਂਧੀ ਨੇ ਦਿੱਤਾ ਇਹ ਜਵਾਬ, ਔਰਤਾਂ ਨਾਲ ਡਾਂਸ ਕਰਦੀ ਨਜ਼ਰ ਆਈ ਸੋਨੀਆ

Sonia Gandhi on Rahul Gandhi Marriage: ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਵਿਆਹ ਦਾ ਦਬਾਅ ਵਧਦਾ ਜਾ ਰਿਹਾ ਹੈ। ਉਹ 53 ਸਾਲ ਦੇ ਹੋ ਗਏ ਹਨ। ਸਭ ਦੀਆਂ ਨਜ਼ਰਾਂ ਉਨ੍ਹਾਂ ਦੇ...

Read more

International Tiger Day 2023: ਜ਼ਰੂਰ ਕਰੋ ਭਾਰਤ ਦੇ ਇਨ੍ਹਾਂ 3 ਟਾਈਗਰ ਰਿਜ਼ਰਵ ਦਾ ਦੌਰਾ, ਕੁਦਰਤ ਨੂੰ ਕਰੋ ਨੇੜਿਓਂ ਐਕਸਪਲੋਰ

International Tiger Day 2023: ਜੁਲਾਈ 29 ਦਾ ਯਾਨੀ ਅੰਤਰਰਾਸ਼ਟਰੀ ਟਾਈਗਰ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਖਾਸ ਤੌਰ 'ਤੇ ਬਾਘਾਂ ਦੀ ਸੰਭਾਲ ਨੂੰ ਸਮਰਪਿਤ ਹੈ, ਉਨ੍ਹਾਂ ਦੀ...

Read more

ਭਾਰਤੀ ਨੌਜਵਾਨ ਪਰਬਤਾਰੋਹੀ ਨਿਤੀਸ਼ ਸਿੰਘ ਨੇ ਵਧਾਇਆ ਭਾਰਤ ਦਾ ਮਾਣ, ਤੁਰਕੀ ਦੀ ਸਭ ਤੋਂ ਉੱਚੀ ਚੋਟੀ Mount Ararat ‘ਤੇ ਲਹਿਰਾਇਆ ਤਿਰੰਗਾ

Gorakhpur Mountaineer Nitish Singh: ਗੋਰਖਪੁਰ ਦੇ ਅੰਤਰਰਾਸ਼ਟਰੀ ਨੌਜਵਾਨ ਪਰਬਤਾਰੋਹੀ ਨਿਤੀਸ਼ ਸਿੰਘ ਨੇ ਤੁਰਕੀ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਅਰਾਰਤ (16854 ਫੁੱਟ) ਨੂੰ ਫਤਹਿ ਕੀਤਾ ਤੇ ਇਸ 'ਤੇ ਮਾਣ ਨਾਲ...

Read more

ਮਹਾਰਾਸ਼ਟਰ ਦੇ ਬੁਲਢਾਨਾ ‘ਚ 2 ਬੱਸਾਂ ਦੀ ਟੱਕਰ: 6 ਦੀ ਮੌਤ, 21 ਜ਼ਖਮੀ, ਇੱਕ ਬੱਸ ਅਮਰਨਾਥ ਯਾਤਰਾ ਤੋਂ ਆ ਰਹੀ ਸੀ ਵਾਪਸ

ਮਹਾਰਾਸ਼ਟਰ ਦੇ ਬੁਲਢਾਨਾ 'ਚ ਦੋ ਨਿੱਜੀ ਬੱਸਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਦੋ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਲੋਕ ਜ਼ਖਮੀ ਹੋ ਗਏ। ਇਹ...

Read more

ਰਾਹੁਲ ਗਾਂਧੀ ਫਿਰ ਕੱਢਣਗੇ ਭਾਰਤ ਜੋੜੋ ਯਾਤਰਾ, ਇਸ ਵਾਰ ਵੀ ਰਾਜਸਥਾਨ ‘ਚ 300 ਕਿ.ਮੀ. ਚੱਲਣਗੇ

ਕਾਂਗਰਸ ਨੇਤਾ ਰਾਹੁਲ ਗਾਂਧੀ ਜਲਦ ਹੀ ਭਾਰਤ ਜੋੜੋ ਯਾਤਰਾ ਦਾ ਦੂਜਾ ਹਿੱਸਾ ਸ਼ੁਰੂ ਕਰਨਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਵੀ ਇਹ ਯਾਤਰਾ ਰਾਜਸਥਾਨ ਤੋਂ ਹੀ ਗੁਜ਼ਰੇਗੀ। ਯਾਤਰਾ ਦਾ...

Read more

I.N.D.I.A. ਦੇ 20 ਸੰਸਦ ਮੈਂਬਰ ਮਨੀਪੁਰ ਲਈ ਰਵਾਨਾ: ਕਿਹਾ- ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ

ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (I.N.D.I.A.) ਦੇ 20 ਸੰਸਦ ਮੈਂਬਰਾਂ ਦਾ ਇੱਕ ਵਫ਼ਦ 29 ਜੁਲਾਈ ਯਾਨੀ ਸ਼ਨੀਵਾਰ ਸਵੇਰੇ ਮਨੀਪੁਰ ਦੇ ਇੰਫਾਲ ਲਈ ਰਵਾਨਾ ਹੋਇਆ। 30 ਜੁਲਾਈ ਤੱਕ ਉਥੇ...

Read more

ਸੰਸਦੀ ਨਿਯਮਾਂ ਅਨੁਸਾਰ ਬੇਭਰੋਸਗੀ ਮਤੇ ‘ਤੇ ਬਹਿਸ ਅਤੇ ਵੋਟ ਹੋਣ ਤੱਕ ਕੋਈ ਵਿਧਾਨਿਕ ਕੰਮ ਨਹੀਂ ਹੋ ਸਕਦਾ: ਰਾਘਵ ਚੱਢਾ

ਫਾਈਲ ਫੋਟੋ

Raghav Chadha attack on BJP: 'ਆਪ' ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਸਰਕਾਰ 'ਤੇ ਸੰਵਿਧਾਨ ਅਤੇ ਸੰਸਦੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ...

Read more

ਅੱਗ ਉਗਲ ਰਹੀ ਧਰਤੀ, ਜੁਲਾਈ ਮਹੀਨਾ ਰਿਹਾ ਸਭ ਤੋਂ ਜ਼ਿਆਦਾ ਗਰਮ ਮਹੀਨਾ, ਵਿਗਿਆਨੀਆਂ ਨੇ ਅਗਲੇ ਸਾਲ ਲਈ ਦਿੱਤੀ ਚੇਤਾਵਨੀ

July Hottest Month Ever: ਜਲਵਾਯੂ ਪਰਿਵਰਤਨ ਕਾਰਨ ਦੁਨੀਆ ਭਰ ਦੇ ਲੋਕ ਮੌਸਮ ਦੀ ਮਾਰ ਝੱਲ ਰਹੇ ਹਨ। ਕਿਤੇ ਲੋਕ ਹੜ੍ਹਾਂ ਤੋਂ ਪ੍ਰੇਸ਼ਾਨ ਹਨ, ਕਿਤੇ ਸੋਕੇ ਤੋਂ ਅਤੇ ਕਿਤੇ ਠੰਢ ਨੇ...

Read more
Page 173 of 1016 1 172 173 174 1,016