ਦੇਸ਼

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਪ੍ਰਫਾਰਮੈਂਸ ਲਈ ਰਿਹਾਨਾ ਨੇ ਵਸੂਲੀ ਕਰੋੜਾਂ ‘ਚ ਫੀਸ, ਅੰਕੜੇ ਜਾਣ ਰਹਿ ਜਾਓਗੇ ਹੈਰਾਨ

ਗਲੋਬਲ ਫੇਮ ਸਿੰਗਰ ਰਿਹਾਨਾ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦਾ ਹਿੱਸਾ ਬਣ ਗਈ ਹੈ। ਰਿਹਾਨਾ ਵੀਰਵਾਰ ਨੂੰ ਜਾਮਨਗਰ, ਗੁਜਰਾਤ ਪਹੁੰਚੀ ਤਾਂ...

Read more

ਪ੍ਰੀ-ਵੈਡਿੰਗ ‘ਚ ਛਾਇਆ ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦਾ LOOK, ਅਨੰਤ ਅੰਬਾਨੀ ਤੇ ਰਾਧਿਕਾ ਦੇ ਪ੍ਰੀ-ਵੈਡਿੰਗ ਸੂਟ ਦੀ ਕੀਮਤ ਜਾਣ ਰਹਿ ਜਾਓਗੇ ਹੈਰਾਨ

Anant Ambani-Radhika Merchant Pre-Wedding Celebration: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀ ਹਰ ਪਾਸੇ ਚਰਚਾ ਹੈ। ਤਿੰਨ ਦਿਨ ਚੱਲੇ ਇਸ ਬਿਗ ਬੈਸ਼ 'ਚ ਭਾਰਤੀ ਹੀ ਨਹੀਂ ਦੇਸ਼ ਵਿਦੇਸ਼...

Read more

ਅਨੰਤ-ਰਾਧਿਕਾ ਦੀ ਪ੍ਰੀ-ਵੈਡਿੰਗ ਸੈਰੇਮਨੀ ਅੱਜ ਤੋਂ: ਅੰਬਾਨੀਆਂ ਦੇ ਫੰਕਸ਼ਨ ‘ਚ ਫਰਸ਼ ‘ਤੇ ਬੈਠੇ ਰਣਬੀਰ, ਸਲਮਾਨ ਬਣੇ ਬੈਕਗ੍ਰਾਊਂਡ ਡਾਂਸਰ

ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਅੱਜ ਤੋਂ ਗੁਜਰਾਤ ਦੇ ਜਾਮਨਗਰ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਪ੍ਰੀ-ਵੈਡਿੰਗ ਸਮਾਰੋਹ ਵਿੱਚ ਦੇਸ਼-ਵਿਦੇਸ਼ ਤੋਂ ਮਹਿਮਾਨ...

Read more

Steroids ਦੇ ਵਧੇਰੇ ਸੇਵਨ ਨੇ ਅਨੰਤ ਅੰਬਾਨੀ ਨੂੰ ਬਣਾਇਆ ਓਵਰ ਵੇਟ, Steroids ਹੱਡੀਆਂ ਨੂੰ ਬਣਾ ਦਿੰਦਾ ਹੈ ਕਮਜ਼ੋਰ, ਜਾਣੋ ਇਸਦੇ ਸਾਈਡ ਇਫੈਕਟ ਤੇ ਬਚਾਅ

Anant Ambani: ਭਾਰਤ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਨੇ ਆਪਣੀ ਪ੍ਰੇਮਿਕਾ ਰਾਧਿਕਾ ਮਰਚੈਂਟ ਨਾਲ ਮੰਗਣੀ ਕਰ ਲਈ ਹੈ।...

Read more

ਅੱਜ ਤੋਂ ਸ਼ੁਰੂ ਹੋ ਰਹੇ ਹਨ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ,ਜਾਣੋ ਕੀ ਹੋਵੇਗਾ ਖਾਸ? ਇਹ ਸਿੰਗਰ ਕਰਨਗੇ ਪ੍ਰਫਾਰਮੈਂਸ

Anant Ambani Radhika Merchant Pre Wedding : ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਜ਼ਿੰਦਗੀ ਦਾ...

Read more

ਬਿਲ ਗੇਟਸ ਨੂੰ ਚਾਹ ਪਿਆਉਣ ਵਾਲੇ ਡੌਲੀ ਚਾਹ ਵਾਲੇ ਨੇ ਪ੍ਰਗਟਾਈ ਇਹ ਇੱਛਾ, ਜਾਣੋ ਕੀ ਕਿਹਾ ਮੋਦੀ ਬਾਰੇ? ਵੀਡੀਓ

Dolly Chai Wala On PM Modi: ਮਾਈਕ੍ਰੋਸਾਫਟ ਕੰਪਨੀ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਚਾਹ ਪਰੋਸਣ ਵਾਲੀ ਡੌਲੀ ਚਾਹਵਾਲਾ ਨੇ ਕਿਹਾ ਕਿ ਹੁਣ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹ ਪਰੋਸਣ...

Read more

ਮਾਰਚ ਦੇ ਪਹਿਲੇ ਦਿਨ ਝਟਕਾ, ਰਸੋਈ ਗੈਸ ਸਿਲੰਡਰ ਹੋਇਆ ਮਹਿੰਗਾ, ਵਧੀਆਂ ਕੀਮਤਾਂ, ਜਾਣੋ

LPG Price Hike: ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਇਸਨੂੰ ਮਹਿੰਗਾ ਕਰ ਦਿੱਤਾ ਹੈ। ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ...

Read more

ਸ਼ੁਭਕਰਨ ਦੀ ਮੌਤ ‘ਤੇ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਲਾਈ ਫਟਕਾਰ, ਕਿਹਾ, ‘ਤੁਸੀਂ ਸਰਕਾਰ ਹੋ ਅੱਤਵਾਦੀ ਨੀ ਜੋ ਕਿਸਾਨਾਂ ‘ਤੇ ਗੋਲੀਆਂ ਚਲਾ ਰਹੇ ਹੋ’, ਪੰਜਾਬ ਸਰਕਾਰ ਨੂੰ ਵੀ ਭੇਜ’ਤਾ ਨੋਟਿਸ, ਪੜ੍ਹੋ ਪੂਰੀ ਖ਼ਬਰ

ਕਿਸਾਨ ਅੰਦੋਲਨ 'ਚ ਸ਼ੁਭਕਰਨ ਦੀ ਮੌਤ ਦੇ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਸਖ਼ਤ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਸਰਕਾਰ ਹੋ ਨਾ ਕਿ ਅੱਤਵਾਦੀ ਜੋ ਕਿਸਾਨਾਂ 'ਤੇ...

Read more
Page 188 of 1088 1 … 187 188 189 … 1,088

Recent News