ਦੇਸ਼

ਤਿਹਾੜ ਜੇਲ੍ਹ ‘ਚ CM ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ, 320 ਤੱਕ ਪਹੁੰਚਿਆ ਸੀ ਸ਼ੂਗਰ ਲੈਵਲ

ਸ਼ਰਾਬ ਘੁਟਾਲੇ ਮਾਮਲੇ 'ਚ ਜੇਲ੍ਹ 'ਚ ਬੰਦ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਬੀਮਾਰੀ ਅਤੇ ਇੰਸੁਲਿਨ ਨੂੰ ਲੈ ਕੇ ਵਿਵਾਦ ਘੱਟ ਨਹੀਂ ਹੋ ਰਿਹਾ।ਇੰਸੁਲਿਨ ਨੂੰ ਲੈ ਕੇ ਆਮ ਆਦਮੀ ਪਾਰਟੀ...

Read more

ਸਿੰਗਾਪੁਰ ਤੇ ਹਾਂਗਕਾਂਗ ‘ਚ ਮਸਾਲਿਆਂ ‘ਤੇ ਐਕਸ਼ਨ ਮਗਰੋਂ, ਭਾਰਤ ‘ਚ ਵੀ ਜਾਂਚ ਤੇਜ਼

ਹਾਂਗਕਾਂਗ ਦੇ ਸਰਕਾਰੀ ਅਧਿਕਾਰੀਆਂ ਨੇ ਰੂਟੀਨ ਫੂਡ ਨਿਗਰਾਨੀ ਦੌਰਾਨ ਤਿੰਨ ਪ੍ਰਚੂਨ ਦੁਕਾਨਾਂ ਤੋਂ ਇਨ੍ਹਾਂ ਮਸਾਲਿਆਂ ਦੇ ਨਮੂਨੇ ਲਏ ਸਨ। ਇਨ੍ਹਾਂ ਨਮੂਨਿਆਂ ਦੀ ਜਾਂਚ ਤੋਂ ਬਾਅਦ ਹੀ ਇਹ ਦਾਅਵਾ ਕੀਤਾ ਗਿਆ...

Read more

ਲੋਕ ਸਭਾ ਚੋਣਾਂ ‘ਚ ਭਾਜਪਾ ਦਾ ਖਾਤਾ ਖੁੱਲ੍ਹਿਆ: ਸੂਰਤ ਤੋਂ ਉਮੀਦਵਾਰ ਮੁਕੇਸ਼ ਦਲਾਲ ਬਿਨਾਂ ਮੁਕਾਬਲਾ ਜਿੱਤੇ; ਕਾਂਗਰਸੀ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ, 8 ਨੇ ਆਪਣੇ ਨਾਂ ਵਾਪਸ ਲਏ

ਲੋਕ ਸਭਾ ਚੋਣਾਂ ਦੇ ਵਿਚਕਾਰ ਭਾਰਤੀ ਜਨਤਾ ਪਾਰਟੀ ਲਈ ਗੁਜਰਾਤ ਤੋਂ ਖੁਸ਼ਖਬਰੀ ਆਈ ਹੈ। ਸੂਰਤ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਬਾਕੀ 8 ਉਮੀਦਵਾਰਾਂ...

Read more

’ਮੈਂ’ਤੁਸੀਂ ਰੋਜ਼ਾਨਾ ਇੰਸੁਲਿਨ ਮੰਗ ਰਿਹਾ ਹਾਂ, ਤਿਹਾੜ ਪ੍ਰਸ਼ਾਸਨ ਦੇ ਦੋਵੇਂ ਬਿਆਨ ਝੂਠੇ’, ਕੇਜਰੀਵਾਲ ਨੇ ਜੇਲ੍ਹ ਸੁਪਰਡੈਂਟ ਨੂੰ ਲਿਖੀ ਚਿੱਠੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਿਮਾਰੀ ਅਤੇ ਇਨਸੁਲਿਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਗਰਮਜੋਸ਼ੀ ਨਾਲ ਬਿਆਨਬਾਜ਼ੀ ਕਰ ਰਹੇ ਹਨ, ਇਸ ਦੌਰਾਨ ਸੀਐਮ ਕੇਜਰੀਵਾਲ ਨੇ ਤਿਹਾੜ...

Read more

‘ਕੇਜਰੀਵਾਲ ਨੂੰ ਜੇਲ੍ਹ ‘ਚ ਮਾਰਨਾ ਚਾਹੁੰਦੇ ਹਨ.., ‘ ਪਤਨੀ ਸੁਨੀਤਾ ਨੇ ਕੇਂਦਰ ਸਰਕਾਰ ‘ਤੇ ਲਗਾਇਆ ਆਰੋਪ

ਲੋਕ ਸਭਾ ਚੋਣਾਂ ਦੌਰਾਨ 21 ਅਪ੍ਰੈਲ ਨੂੰ ਰਾਂਚੀ 'ਚ ਇੰਡੀਆ ਅਲਾਇੰਸ ਦੀ ਰੈਲੀ ਕੀਤੀ ਗਈ। ਰੈਲੀ ਵਿੱਚ ਗਠਜੋੜ ਵਿੱਚ ਸ਼ਾਮਲ ਕਈ ਪਾਰਟੀਆਂ ਦੇ ਪ੍ਰਮੁੱਖ ਆਗੂ ਹਾਜ਼ਰ ਸਨ। ਇਸ ਦੌਰਾਨ ਦਿੱਲੀ...

Read more

ਕੀ ‘ਆਪ’ ਦੀ ਸਾਰੀ ਜਾਇਦਾਦ ਹੋਵੇਗੀ ਜ਼ਬਤ? ਦਿੱਲੀ ਸ਼ਰਾਬ ਨੀਤੀ ‘ਘਪਲੇ’ ‘ਚ ਹੁਣ ਕੀ ਕਰਨ ਜਾ ਰਹੀ ਹੈ ED?

ਇਨਫੋਰਸਮੈਂਟ ਡਾਇਰੈਕਟੋਰੇਟ (ED) ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਦੇ ਖਿਲਾਫ ਮੁਕੱਦਮਾ ਦਰਜ ਕਰਨ ਜਾ ਰਿਹਾ ਹੈ। ਸ਼ਾਇਦ 15 ਮਈ...

Read more

ਜੇਲ੍ਹ ‘ਚ ਕਿਵੇਂ ਦੀ ਹੋਵੇਗੀ ਅਰਵਿੰਦ ਕੇਜਰੀਵਾਲ ਦੀ ਡਾਈਟ, ਕੋਰਟ ਅੱਜ ਸੁਣਾਏਗਾ ਫੈਸਲਾ

Arvind Kejriwal Diet Plan:ਜੇਲ 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਖੁਰਾਕ ਅਤੇ ਦਵਾਈ ਨਾਲ ਜੁੜੀ ਪਟੀਸ਼ਨ 'ਤੇ ਅੱਜ ਫੈਸਲਾ ਲਿਆ ਜਾਵੇਗਾ। ਡਾਇਬਟੀਜ਼ ਤੋਂ ਪੀੜਤ ਅਰਵਿੰਦ ਕੇਜਰੀਵਾਲ ਨੇ...

Read more

ਐਲੋਨ ਮਸਕ ਦਾ ਭਾਰਤ ਦੌਰਾ ਟਲਿਆ , 21 ਅਪ੍ਰੈਲ ਨੂੰ ਭਾਰਤ ਆਉਣਾ ਸੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ

ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਮਸਕ ਦਾ ਦੌਰਾ ਮੁਲਤਵੀ ਕਰਨ ਦੀ ਜਾਣਕਾਰੀ ਸ਼ਨੀਵਾਰ (20 ਅਪ੍ਰੈਲ) ਨੂੰ...

Read more
Page 2 of 918 1 2 3 918