ਦੇਸ਼

ਲਗਜਰੀ ਜਰਨੀ, ਸਸਤੇ ਕਿਰਾਏ ਨਾਲ ਹੋਰ ਵੀ ਸੌਖਾ ਬਣਿਆ ਦਿੱਲੀ ਤੋਂ ਮੇਰਠ ਦਾ ਸਫ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਨਵੇਂ ਅਸ਼ੋਕ ਨਗਰ ਸਟੇਸ਼ਨ ਦੇ ਵਿੱਚ ਨਮੋ ਭਾਰਤ ਕੋਰੀਡੋਰ ਟ੍ਰੇਨ ਦਾ ਉਦਘਾਟਨ ਕੀਤਾ ਹੈ। ਦੱਸ ਦੇਈਏ ਕਿ ਇਸ ਟ੍ਰੇਨ ਨਾਲ ਦਿੱਲੀ...

Read more

“ਸਿਆਸਤ ‘ਚ ਚੱਲਦੀ ਹੈ ਯੂਜ਼ ਐਂਡ ਥ੍ਰੋ ਦੀ ਫਿਲਾਸਫ਼ੀ”… ਇਸ਼ਾਰਿਆਂ ‘ਚ ਆਹ ਕੀ ਕਹਿ ਗਏ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪੜ੍ਹੋ ਪੂਰੀ ਖ਼ਬਰ

ਕੇਂਦਰੀ ਮੰਤਰੀ ਨਿਤਿਨ ਗਡਕਰੀ ਇੱਕ ਵਾਰ ਫਿਰ ਤੋਂ ਆਪਣੇ ਬਿਆਨਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹਨਾਂ ਨੇ ਇਸ ਵਾਰ ਦੇਸ਼ ਦੇ ਰਾਜਨੀਤੀ ਤੇ ਚੰਗਾ ਤੰਜ ਕਸਿਆ ਹੈ। ਉਹਨਾਂ...

Read more

ਦਿੱਲੀ ਦੇ ਅਸ਼ੋਕ ਵਿਹਾਰ ਪਹੁੰਚੇ PM ਮੋਦੀ, ਔਰਤਾਂ ਨੂੰ ਸੌਂਪੀ ਸਵਾਭਿਮਾਨ ਅਪਾਰਟਮੈਂਟ ਦੀ ਚਾਬੀ, ਦਿੱਲੀ ਵਾਲਿਆਂ ਕਈ ਸੌਗਾਤਾਂ, ਪੜ੍ਹੋ

ਪੀਐੱਮ ਨਰਿੰਦਰ ਮੋਦੀ ਅੱਜ ਦਿੱਲੀ ਦੇ ਅਸ਼ੋਕ ਵਿਹਾਰ ਦੇ ਰਾਮਲੀਲਾ ਮੈਦਾਨ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਿਲ ਹੋਏ।ਇੱਥੇ ਉਨ੍ਹਾਂ ਨੇ ਕਈ ਸਰਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ।ਪੀਐੱਮ ਮੋਦੀ ਨੇ ਖਾਸਤੌਰ 'ਤੇ ਜੇਲਰ...

Read more

ਪੰਜਾਬ ਦੇ ਹਰਮਨਪ੍ਰੀਤ ਸਿੰਘ ਅਤੇ ਮਨੂ ਭਾਕਰ ਸਮੇਤ ਇਨ੍ਹਾਂ ਚਾਰ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ

KHEL RATNA AWARD- ਪੈਰਿਸ ਓਲੰਪਿਕ ਵਿੱਚ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ (Manu bhaker) ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ (Harmanpreet Singh) ਸਮੇਤ...

Read more

ਦਿਲਜੀਤ ਦੋਸਾਂਝ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਪੋਸਟ ਸ਼ੇਅਰ ਕਰਕੇ ਜ਼ਾਹਰ ਕੀਤੀ ਖੁਸ਼ੀ

31 ਦਸੰਬਰ 2024  ਨੂੰ, ਦਿਲਜੀਤ ਦੋਸਾਂਝ ਨੇ ਲੁਧਿਆਣਾ ਵਿੱਚ ਆਪਣੇ ‘ਦਿਲ-ਲੁਮੀਨਾਟੀ ਟੂਰ’ ਦੇ ਆਖਰੀ ਸ਼ੋਅ ਦਾ ਗ੍ਰੈਂਡ ਫਿਨਾਲੇ ਕੀਤਾ। ਕੰਸਰਟ ‘ਚ ਪ੍ਰਸ਼ੰਸਕਾਂ ਦਾ ਉਤਸ਼ਾਹ ਸਿਖਰਾਂ ‘ਤੇ ਸੀ। ਹਾਲ ਹੀ ‘ਚ...

Read more

ਜੇਕਰ ਔਰਤਾਂ ਨੂੰ ਵੇਖ ਕੇ ਨਹੀਂ ਰੋਕੀ ਬੱਸ ਤਾਂ ਡਰਾਈਵਰ-ਕੰਡਕਟਰ ਹੋਣਗੇ ਸਸਪੈਂਡ : CM ਨੇ ਦਿੱਤੇ ਸਖਤ ਹੁਕਮ

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਸੋਮਵਾਰ (30 ਦਸੰਬਰ) ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸੀਐਮ ਆਤਿਸ਼ੀ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਔਰਤਾਂ ਸ਼ਿਕਾਇਤ ਕਰ ਰਹੀਆਂ...

Read more

ਸਾਬਕਾ PM ਮਨਮੋਹਨ ਸਿੰਘ ਦੀ ਮੌਤ ‘ਤੇ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ। 92 ਸਾਲ ਦੀ ਉਮਰ 'ਚ ਉਨ੍ਹਾਂ ਨੇ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ...

Read more

ਰਾਹੁਲ ਗਾਂਧੀ ਖਿਲਾਫ FIR ਦਰਜ, ਸੰਸਦ ਕੰਪਲੈਕਸ ‘ਚ ਧੱਕਾ-ਮੁੱਕੀ ਦੇ ਮਾਮਲੇ ‘ਚ ਵਧੀ ਮੁਸੀਬਤ

9bncs8ig_rahul-gandhi_625x300_16_April_23

ਸੰਸਦ ਕੰਪਲੈਕਸ ‘ਚ ਹੰਗਾਮੇ ਦੇ ਮਾਮਲੇ ‘ਚ ਕਾਂਗਰਸ ਨੇਤਾ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਦੇ ਖਿਲਾਫ ਸੰਸਦ ਮਾਰਗ ਥਾਣੇ...

Read more
Page 44 of 998 1 43 44 45 998