ਦੇਸ਼

Droupadi Murmu  ਦਾ ਸਿਆਸੀ ਸਫ਼ਰ: ਆਦਿਵਾਸੀ ਪਰਿਵਾਰ ‘ਚੋਂ ਉੱਠ ਕੇ ਕੌਂਸਲਰ ਤੋਂ ਲੈ ਕੇ ਰਾਸ਼ਟਰਪਤੀ ਦੀ ਉਮੀਦਵਾਰੀ ਤੱਕ, ਜਾਣੋ ਕੌਣ ਹੈ ਦ੍ਰੋਪਦੀ ਮੁਰਮੂ?

NDA ਨੇ ਰਾਸ਼ਟਰਪਤੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਦ੍ਰੋਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ...

Read more

ਬਿਕਨੀ ਫੋਟੋ ਸ਼ੇਅਰ ਕਰਨ ਤੋਂ ਪਹਿਲਾਂ ਕਨਿਕਾ ਮਾਨ ਨੇ ਪਾਪਾ ਨੂੰ ਇੰਸਟਾ ‘ਤੇ ਕੀਤਾ ਸੀ ਬਲਾਕ, ਦੱਸੀ ਵਜ੍ਹਾ

ਕਨਿਕਾ ਮਾਨ ਇੱਕ ਮਸ਼ਹੂਰ ਟੀਵੀ ਅਭਿਨੇਤਰੀ ਹੈ ਜੋ ਜ਼ੀ-ਟੀਵੀ ਦੇ ਸ਼ੋਅ ਗੁੱਡਨ ਤੁਮ ਸੇ ਨਾ ਹੋ ਪੇਏਗਾ ਵਿੱਚ ਗੁਡਨ ਦਾ ਕਿਰਦਾਰ ਨਿਭਾਉਣ ਲਈ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਦੱਖਣੀ...

Read more

ਰਾਸ਼ਟਰਪਤੀ ਚੋਣ ਲਈ NDA ਨੇ ਦ੍ਰੋਪਦੀ ਮੁਰਮੂ ਨੂੰ ਐਲਾਨਿਆ ਆਪਣਾ ਉਮੀਦਵਾਰ

ਰਾਸ਼ਟਰਪਤੀ ਚੋਣ 'ਚ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਗਠਜੋੜ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਭਾਜਪਾ ਦੇ ਜੇ.ਪੀ. ਨੱਡਾ ਵੱਲੋਂ ਮੰਗਲਵਾਰ ਨੂੰ ਕੀਤਾ ਗਿਆ। ਮੰਗਲਵਾਰ ਨੂੰ...

Read more

ਕੰਬੋਡੀਆ ਦੀ ਮੇਕਾਂਗ ਨਦੀ ‘ਚੋਂ ਮਿਲੀ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਮੱਛੀ, 300 ਕਿੱਲੋ ਹੈ ਭਾਰ (ਤਸਵੀਰਾਂ)

ਕੰਬੋਡੀਆ ਦੀ ਮੇਕਾਂਗ ਨਦੀ ''ਚ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ (ਫਰੈਸ਼ ਵਾਟਰ) ਦੀ ਮੱਛੀ ''ਸਟਿੰਗਰੇ'' ਮਿਲੀ ਹੈ। ਕੰਬੋਡੀਆ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। ਕੰਬੋਡੀਆ ਅਤੇ...

Read more

ਰੋਜ਼ 10 ਲਿਟਰ ‘ਪੈਪਸੀ’ ਪੀਂਦਾ ਸੀ ਇਹ ਵਿਅਕਤੀ, ਹੁਣ 20 ਸਾਲਾਂ ਬਾਅਦ ਪੀਤਾ ‘ਪਾਣੀ’, ਜਾਣੋਂ ਵਜ੍ਹਾ

ਇਨਸਾਨ ਦੇ ਜ਼ਿਉਂਦੇ ਰਹਿਣ ਲਈ ਮਹੱਤਵਪੂਰਨ ਚੀਜ਼ਾਂ 'ਚੋਂ ਇੱਕ ਪਾਣੀ ਹੈ। ਕੋਈ ਵਿਅਕਤੀ ਪਾਣੀ ਤੋਂ ਬਿਨਾਂ ਕੁਝ ਦਿਨ ਹੀ ਜ਼ਿਉਂਦਾ ਰਹੀ ਸਕਦਾ ਹੈ ਪਰ ਬ੍ਰਿਟੇਨ ਦਾ ਇਕ ਵਿਅਕਤੀ 20 ਸਾਲਾਂ...

Read more

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਚੀਫ਼ ਜਸਟਿਸ ਜਸਟਿਸ ਸ੍ਰੀ ਰਵੀ ਸ਼ੰਕਰ ਝਾਅ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ...

Read more

ਇੰਟਰਵਿਊ ਦੌਰਾਨ ਗੋਲਡੀ ਬਰਾੜ ਦਾ ਵੱਡਾ ਖ਼ੁਲਾਸਾ, ਕਿਉਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ, ਪੜ੍ਹੋ ਪੂਰੀ ਖ਼ਬਰ

ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਕੈਨੇਡਾ ਸਥਿਤ ਗੋਲਡੀ ਬਰਾੜ ਦੀ ਇੰਟਰਵਿਊ ਲੈਣ ਦਾ ਦਾਅਵਾ ਕਰਨ ਵਾਲੇ ਸੀਨੀਅਰ ਪੱਤਰਕਾਰ ਰਿਤੇਸ਼ ਲੱਖੀ ਨਾਲ ਹੋਈ ਗੱਲਬਾਤ ਪੂਰਾ ਵੇਰਵਾ...

Read more

ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਸ਼ੂਟਰਾਂ ਨੇ ਇਸ ਗੈਂਗਸਟਰ ਨੂੰ ਫੋਨ ਲਾ ਕੇ ਕਿਹਾ ” ਕੰਮ ਹੋ ਗਿਆ ”

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜ਼ੀ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਇਹ ਦੋਵੇਂ ਆਪਣੇ ਤੀਜੇ ਸਾਥੀ ਕੇਸ਼ਵ ਦੇ ਨਾਲ ਗੁਜਰਾਤ...

Read more
Page 567 of 1090 1 … 566 567 568 … 1,090

Recent News