ਦੇਸ਼

‘ਅਸੀਂ 8 ਸਾਲਾਂ ‘ਚ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਿਸ ਨਾਲ ਦੇਸ਼ ਦਾ ਸਿਰ ਝੁਕੇ’: PM ਮੋਦੀ

ਪੀਐਮ ਨਰਿੰਦਰ ਮੋਦੀ ਅੱਜ ਗੁਜਰਾਤ ਦੌਰੇ 'ਤੇ ਹਨ। ਜਿੱਥੇ ਪ੍ਰਧਾਨ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਕਈ ਖਾਸ ਤੋਹਫੇ ਦਿੱਤੇ। ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ...

Read more

ਕਣਕ ਤੇ ਖੰਡ ਤੋਂ ਬਾਅਦ ਹੁਣ ਚੌਲਾਂ ਦੀ ਬਰਾਮਦ ‘ਤੇ ਪਾਬੰਦੀ, ਕੀ ਵਧੇਗੀ ਹਲਚਲ ?

ਕਣਕ ਅਤੇ ਖੰਡ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਚੌਲਾਂ ਦੀ ਵਾਰੀ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਾ ਅਗਲਾ ਕਦਮ ਚੌਲਾਂ ਦੀਬਰਾਮਦ 'ਤੇ ਪਾਬੰਦੀ ਲਗਾਉਣਾ...

Read more

ਭਾਰਤ ਨੂੰ ਕਰਨਾ ਪੈ ਸਕਦਾ ਹੈ ਮੁੜ ਕੋਲਾ ਸੰਕਟ ਦਾ ਸਾਹਮਣਾ, ਲੱਗ ਸਕਦੇ ਹਨ ਭਿਆਨਕ ਬਿਜਲੀ ਕੱਟ

ਭਾਰਤ ਨੂੰ ਮੌਜੂਦਾ ਵਿੱਤੀ ਸਾਲ (2022-23) ਦੀ ਦੂਜੀ ਤਿਮਾਹੀ, ਭਾਵ ਸਤੰਬਰ ਵਿੱਚ ਖਤਮ ਹੋਣ ਵਾਲੀ ਤਿਮਾਹੀ ਦੌਰਾਨ ਕੋਲੇ ਦੀ ਵੱਡੀ ਘਾਟ ਦਾ ਸਾਹਮਣਾਕਰਨਾ ਪੈ ਸਕਦਾ ਹੈ, ਕਿਉਂਕਿ ਉਸ ਸਮੇਂ ਬਿਜਲੀ...

Read more

ਅਡਾਨੀ ਗਰੁੱਪ ਦੀ ਕੰਪਨੀ ਨੇ ਇਸ ਡਰੋਨ ਸਟਾਰਟਅੱਪ ‘ਚ ਖਰੀਦੀ 50 ਫੀਸਦੀ ਹਿੱਸੇਦਾਰੀ, ਜਾਣੋ ਕੀ ਹੈ ਡੀਲ?

ਅਡਾਨੀ ਡਿਫੈਂਸ ਸਿਸਟਮਜ਼ ਐਂਡ ਟੈਕਨੋਲੋਜੀਜ਼ ਲਿਮਿਟੇਡ, ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਿਟੇਡ (AEL) ਦੀ ਸਹਾਇਕ ਕੰਪਨੀ, ਨੇ 27 ਮਈ 2022 ਨੂੰ ਖੇਤੀਬਾੜੀ ਡਰੋਨ ਸਟਾਰਟਅੱਪ ਜਨਰਲ ਏਅਰੋਨੌਟਿਕਸ ਵਿੱਚ 50% ਹਿੱਸੇਦਾਰੀ ਖਰੀਦੀ ਹੈ। ਕੰਪਨੀ ਨੇ...

Read more

14 ਸਾਲਾਂ ਬਾਅਦ IPL ਦੇ ਫਾਈਨਲ ‘ਚ ਰਾਜਸਥਾਨ ਨੇ RCB ਨੂੰ 7 ਵਿਕਟਾਂ ਨਾਲ ਹਰਾਇਆ

IPL 2022 ਦੇ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਨੇ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਜਿੱਥੇ 29 ਮਈ ਨੂੰ ਉਹ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਗੁਜਰਾਤ...

Read more

ਵੱਡੇ ਧਮਾਕੇ ਦੇ ਮੂਡ ‘ਚ ਕੈਪਟਨ , ਜਲਦ CM ਭਗਵੰਤ ਮਾਨ ਨਾਲ ਮੁਲਾਕਾਤ ਕਰ 6 ਭ੍ਰਿਸ਼ਟ ਮੰਤਰੀਆਂ ਦੇ ਨਾਂ ਕਰ ਸਕਦੇ ਹਨ ਜਨਤਕ 

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਵੱਡਾ ਧਮਕਾ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ...

Read more

ਤਿਹਾੜ ‘ਚ ਬੰਦ ਕੈਦੀਆਂ ‘ਚੋਂ ਸਭ ਤੋਂ ਬਜ਼ੁਰਗ OP ਚੌਟਾਲਾ, ਜੇਲ੍ਹ ‘ਚ 80 ਸਾਲ ਤੋਂ ਵੱਧ ਸਿਰਫ ਇੰਨੇ ਕੈਦੀ

ਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ੍ਹ ਵਿੱਚ ਬੰਦ 19,584 ਕੈਦੀਆਂ ਵਿੱਚੋਂ ਸਭ ਤੋਂ ਬਜ਼ੁਰਗ ਹਨ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੀਤੇ ਦਿਨੀਂ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ...

Read more

ਕੰਗਨਾ ਦੀ ਫਿਲਮ ‘ਧਾਕੜ’ ਦੀਆਂ 8ਵੇਂ ਦਿਨ ਦੇਸ਼ ਭਰ ‘ਚ ਵਿਕੀਆਂ ਸਿਰਫ਼ 20 ਟਿਕਟਾਂ, ਕਮਾਏ ਇੰਨੇ ਰੁਪਏ

ਕੰਗਨਾ ਰਣੌਤ ਦੀ ਐਕਸ਼ਨ ਫਿਲਮ 'ਧਾਕੜ' ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਫਿਲਮ ਨੇ 8 ਦਿਨਾਂ 'ਚ ਸਿਰਫ 3 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਲਈ ਅੱਠਵਾਂ ਦਿਨ...

Read more
Page 587 of 1088 1 586 587 588 1,088