ਦੇਸ਼

ਚੋਣਾਂ ਤੋਂ ਪਹਿਲਾਂ ਅਖਿਲੇਸ਼ ਨੂੰ ਵੱਡਾ ਝਟਕਾ, ਭਾਜਪਾ ‘ਚ ਸ਼ਾਮਲ ਹੋਈ ਮੁਲਾਇਮ ਦੀ ਨੂੰਹ ਅਪਰਣਾ ਯਾਦਵ

ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਣਾ ਯਾਦਵ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਤੰਤਰ ਦੇਵ ਸਿੰਘ ਨੇ...

Read more

ਕੈਨੇਡੀਅਨ ਸਿੱਖ ਆਗੂ ਰਿਪੁਦਮਨ ਨੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦੇ ਫੈਸਲੇ ਦਾ ਕੀਤਾ ਸਵਾਗਤ

ਸਿੱਖ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਵੱਡਾ ਐਲਾਨ ਕੀਤਾ...

Read more

ਬਹਾਦਰੀ ਦੀ ਮਿਸਾਲ ਬਣਿਆ ਸਿੱਖ ਨੌਜਵਾਨ, ਬਰਫੀਲੇ ਪਾਣੀ ‘ਚ ਛਾਲ ਮਾਰ ਬਚਾਈ ਬੱਚੀ ਦੀ ਜਾਨ

ਬੇਮਿਨਾ ਹਮਦਾਨੀਆ ਕਲੋਨੀ ਵਿੱਚ ਪੰਜ ਸਾਲਾ ਬੱਚੀ ਨੂੰ ਬਚਾਉਣ ਲਈ ਬਰਫ਼ੀਲੇ ਪਾਣੀ ਵਿੱਚ ਛਾਲ ਮਾਰ ਕੇ 18 ਸਾਲਾ ਸਿੱਖ ਨੌਜਵਾਨ ਹੀਰੋ ਬਣ ਗਿਆ ਹੈ। ਬੱਚੀ ਨੂੰ ਬਚਾਉਣ ਵਾਲੇ ਸਿਮਰਨ ਪਾਲ...

Read more

ਟਿਕੈਤ ਦਾ ਵੱਡਾ ਐਲਾਨ, 22 ਤੋਂ 24 ਜਨਵਰੀ ਤੱਕ ਵਿਸ਼ਵਾਸਘਾਤ ਦਿਵਸ ਮਨਾਉਣਗੇ ਕਿਸਾਨ

ਕਿਸਾਨ ਮੋਰਚੇ ਦਾ ਵੱਡੇ ਚਿਹਰੇ ਅਤੇ ਆਗੂ ਰਾਕੇਸ਼ ਟਿਕੈਤ ਨੇ ਮਾਘ ਮੇਲਾ ਇਲਾਕੇ ਵਿੱਚ ਹੋਈ ਭਾਰਤੀ ਕਿਸਾਨ ਯੂਨੀਅਨ ਦੀ ਕਨਵੈਨਸ਼ਨ ਵਿੱਚ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ...

Read more

ਮੁੰਬਈ ‘ਚ ਨੇਵੀ ਦੇ ਜਹਾਜ਼ INS ਰਣਵੀਰ ‘ਤੇ ਧਮਾਕਾ, 3 ਜਵਾਨਾਂ ਦੀ ਮੌਤ, 11 ਜ਼ਖਮੀ

ਮੰਗਲਵਾਰ ਨੂੰ ਮੁੰਬਈ ਨੇਵਲ ਡਾਕਯਾਰਡ 'ਤੇ ਹੋਏ ਹਾਦਸੇ 'ਚ ਤਿੰਨ ਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਆਈ.ਐਨ.ਐਸ. ਰਣਵੀਰ ਦੇ ਅੰਦਰਲੇ ਹਿੱਸੇ ਵਿੱਚ ਧਮਾਕਾ ਹੋਇਆ ਹੈ, ਜਿਸ...

Read more

ਚੰਡੀਗੜ੍ਹ ‘ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, 1275 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ 'ਚ ਕੋਰੋਨਾ ਨੇ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1275 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ...

Read more

ED ਦੀ ਵੱਡੀ ਕਾਰਵਾਈ, CM ਚੰਨੀ ਦੇ ਭਤੀਜੇ ਅਤੇ ਸਾਥੀਆਂ ਕੋਲੋਂ 6 ਕਰੋੜ ਰੁਪਏ ਤੇ ਹੋਰ ਦਸਤਾਵੇਜ਼ ਬਰਾਮਦ

ਤਲਾਸ਼ੀ ਦੌਰਾਨ ਚੰਨੀ ਦੇ ਭਤੀਜੇ ਅਤੇ ਉਸ ਦੇ ਸਾਥੀਆਂ ਦੀ ਤਲਾਸ਼ੀ ਦੌਰਾਨ ਕੰਪਲੈਕਸ ਤੋਂ ਜਾਇਦਾਦ ਨਾਲ ਸਬੰਧਿਤ ਕੁਝ ਦਸਤਾਵੇਜ਼ ਅਤੇ 6 ਕਰੋੜ ਰੁਪਏ ਤੋਂ ਵੱਧ ਦੀ ਭਾਰਤੀ ਕਰੰਸੀ ਬਰਾਮਦ ਹੋਈ।...

Read more

ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਭਾਜਪਾ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੇਤਾਵਾਂ ਦੇ ਦਲ-ਬਦਲੀ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ...

Read more
Page 659 of 1089 1 … 658 659 660 … 1,089

Recent News