ਦੇਸ਼

2018 ‘ਚ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲਾ ਖਿਡਾਰੀ ਪਾਈ-ਪਾਈ ਨੂੰ ਤਰਸ ਰਿਹੈ,ਕਰ ਰਿਹੈ 250 ਰੁਪਏ ਦੀ ਦਿਹਾੜੀ, ਸਰਕਾਰ ਨਹੀਂ ਫੜ ਰਹੀ ਬਾਂਹ

ਜਿੱਥੇ ਅੱਜ ਦੇਸ਼ ਭਰ 'ਚ ਟੋਕੀਓ ਉਲੰਪਿਕ 2020 'ਚ ਜਿੱਤ ਤਮਗੇ ਹਾਸਿਲ ਕਰ ਚੁੱਕੇ ਖਿਡਾਰੀਆਂ ਨੂੰ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵਲੋਂ ਕਰੋੜਾਂ ਦੀ ਇਨਾਮੀ ਰਾਸ਼ੀ ਐਲਾਨ ਕੀਤੀ ਜਾ ਰਹੀ ਹੈ,...

Read more

ਮੇਰਾ ਨਹੀਂ, ਪੂਰੇ ਦੇਸ਼ ਦਾ ਹੈ ਮੈਡਲ, ਸਨਮਾਨ ਸਮਾਰੋਹ ‘ਚ ਬੋਲੇ ਗੋਲਡਨ ਬੁਆਏ ਨੀਰਜ ਚੋਪੜਾ

ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਕੁੱਲ 7 ਮੈਡਲ ਜਿੱਤੇ ਹਨ, ਜੋ ਕਿ ਕਿਸੇ ਵੀ ਓਲੰਪਿਕ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਭਾਰਤ ਨੇ 2012 ਲੰਡਨ ਓਲੰਪਿਕਸ ਵਿੱਚ...

Read more

ਟੋਕੀਓ ਉਲੰਪਿਕ ‘ਚ ਮੈਡਲਿਸਟ ਲਈ ਲੋਕਾਂ ਨੇ ਵਿਛਾਈਆਂ ਅੱਖਾਂ, ਅਸ਼ੋਕਾ ਹੋਟਲ ‘ਚ ਹੋ ਰਿਹਾ ਸਨਮਾਨ, ਦੇਖੋ ਤਸਵੀਰਾਂ

ਭਾਰਤ ਨੇ ਟੋਕੀਓ ਉਲੰਪਿਕ 'ਚ ਕੁਲ 7 ਤਮਗੇ ਜਿੱਤੇ ਹਨ,ਜੋ ਕਿਸੇ ਵੀ ਉਲੰਪਿਕ ਦਾ ਭਾਰਤ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ।ਇਸ ਤੋਂ ਪਹਿਲਾਂ ਭਾਰਤ ਨੇ 2012 ਦੇ ਲੰਦਰ ਉਲੰਪਿਕ 'ਚ 6 ਤਮਗੇ...

Read more

ਪੰਜਾਬ ਸਰਕਾਰ ਦੇ ਮਾਰੂ ਬਿਜਲੀ ਸਮਝੌਤੇ ਅਤੇ ਨਲਾਇਕੀ ਕਾਰਨ ਪਿਆ 550 ਕਰੋੜ ਰੁਪਏ ਦਾ ਵਿੱਤੀ ਬੋਝ: ਹਰਪਾਲ ਚੀਮਾ

ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਏ ਦਿਨ ਵਿਰੋਧੀਆਂ 'ਤੇ ਕਿਸੇ ਨਾ ਮੁੱਦੇ 'ਤੇ ਨਿਸ਼ਾਨੇ ਸਾਧਦੇ ਰਹਿੰਦੇ...

Read more

ਅਸ਼ੋਕਾ ਹੋਟਲ ਪਹੁੰਚੇ ਭਾਰਤੀ ਚੈਂਪੀਅਨ, ਥੋੜ੍ਹੀ ਦੇਰ ‘ਚ ਸ਼ੁਰੂ ਹੋਵੇਗਾ ਸਨਮਾਨ ਸਮਾਰੋਹ

ਟੋਕੀਓ ਉਲੰਪਿਕ 2020 'ਚ ਝੰਡਾ ਲਹਿਰਾ ਕੇ ਟੀਮ ਇੰਡੀਆ ਦੇ ਸਾਰੇ ਖਿਡਾਰੀ ਅੱਜ ਨਵੀਂ ਦਿੱਲੀ ਪਹੁੰਚ ਰਹੇ ਹਨ।ਰਾਜਧਾਨੀ 'ਚ ਸੋਮਵਾਰ ਨੂੰ ਸੱਤਾਂ ਮੈਡਲਿਸਟ ਸਮੇਤ ਹੋਰ ਖਿਡਾਰੀਆਂ ਦਾ ਸਵਾਗਤ ਅਤੇ ਸਨਮਾਨ...

Read more

ਟੋਕੀਓ ਉਲੰਪਿਕ ‘ਚ ਤਮਗਾ ਜੇਤੂ ਅਸ਼ੋਕਾ ਹੋਟਲ ਪਹੁੰਚੇ, ਥੋੜੀ ਦੇਰ ‘ਚ ਸ਼ੁਰੂ ਹੋਵੇਗਾ ਸਨਮਾਨ ਸਮਾਰੋਹ

ਟੋਕੀਓ ਉਲੰਪਿਕ 2020 'ਚ ਝੰਡਾ ਲਹਿਰਾ ਕੇ ਟੀਮ ਇੰਡੀਆ ਦੇ ਸਾਰੇ ਖਿਡਾਰੀ ਅੱਜ ਨਵੀਂ ਦਿੱਲੀ ਪਹੁੰਚ ਰਹੇ ਹਨ।ਰਾਜਧਾਨੀ 'ਚ ਸੋਮਵਾਰ ਨੂੰ ਸੱਤਾਂ ਮੈਡਲਿਸਟ ਸਮੇਤ ਹੋਰ ਖਿਡਾਰੀਆਂ ਦਾ ਸਵਾਗਤ ਅਤੇ ਸਨਮਾਨ...

Read more

ਵਪਾਰੀਆਂ ਨੇ ਦਿੱਤੀ ਚੜੂਨੀ ਦਾ ਸਾਥ, ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ‘ਚ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ

ਕਿਸਾਨਾਂ ਅਤੇ ਵਪਾਰੀਆਂ ਨੇ ਵੱਡੇ ਪੱਧਰ 'ਤੇ ਆਪਣੀ ਪਾਰਟੀ ਦਾ ਐਲਾਨ ਕੀਤਾ ਹੈ।ਬੀਤੇ ਦਿਨੀਂ ਗੁਰਨਾਮ ਸਿੰਘ ਚੜੂਨੀ ਨੇ 117 ਸੀਟਾਂ 'ਤੇ ਚੋਣਾਂ ਲੜਨ ਦਾ ਫੈਸਲਾ ਕੀਤਾ ਸੀ।ਗੁਰਨਾਮ ਸਿੰਘ ਚੜੂਨੀ ਦਾ...

Read more

ਉਲੰਪਿਕ ‘ਚ ਇਤਿਹਾਸ ਸਿਰਜਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ, ਸੈਲਫੀ ਲੈਣ ਵਾਲਿਆਂ ਦਾ ਲੱਗਿਆ ਤਾਂਤਾ

ਟੋਕੀਓ ਉਲੰਪਿਕ 2020 ਖੇਡਾਂ ਦਾ ਮਹਾਂਕੁੰਭ 8 ਅਗਸਤ ਨੂੰ ਖਤਮ ਹੋ ਗਿਆ ਹੈ ਅਤੇ ਭਾਰਤ ਦੀ ਝੋਲੀ ਮੈਡਲ ਪਾਉਣ ਵਾਲੇ ਇਤਿਹਾਸ ਸਿਰਜਣ ਵਾਲੇ ਭਾਰਤ ਦੀ ਧਰਤੀ 'ਤੇ ਪਰਤ ਆਏ ਹਨ।ਦਿੱਲੀ...

Read more
Page 822 of 1010 1 821 822 823 1,010