ਦੇਸ਼

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਜੰਤਰ ਮੰਤਰ ਦੇ ਕਿਸਾਨ ਸੰਸਦ ਜਾਰੀ

ਨਵੀਂ ਦਿੱਲੀ ਵਿੱਚ ਜੰਤਰ ਮੰਤਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਸਦ ਅੱਜ ਵੀ ਜਾਰੀ ਰਹੀ। ਇਸ ਮੌਕੇ ਵੱਖ ਵੱਖ ਥਾਵਾਂ ਤੋਂ ਪੁੱਜੇ 200 ਕਿਸਾਨਾਂ ਨੇ ਆਪਣੇ ਨੇਤਾਵਾਂ ਸੁਣਿਆਂ। ਕਿਸਾਨਾਂ ਨੇ...

Read more

ਕੌਮੀ ਪੱਧਰ ਦੇ ਕਾਮਨ ਲਾਅ ਐਡਮਿਸ਼ਨ ਟੈਸਟ (CLAT )’ਚ ਮੁਕਤਸਰ ਦਾ ਮਨਹਰ ਬਾਂਸਲ ਟੌਪਰ, ਕੈਪਟਨ ਨੇ ਦਿੱਤੀ ਵਧਾਈ

ਮੁਕਤਸਰ ਦੇ ਲੜਕੇ ਮਨਹਰ ਬਾਂਸਲ ਨੇ ਕੌਮੀ ਪੱਧਰ ਦੇ ਕਾਮਨ ਲਾਅ ਐਡਮਿਸ਼ਨ ਟੈਸਟ (ਸੀਐੱਲਏਟੀ) ਵਿਚ ਸਿਖਰਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ...

Read more

ਕਾਂਗਰਸੀ ਵਰਕਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਨਾਂਅ ਜਾਰੀ ਕੀਤੀ ਆਡੀਓ ,CM ਕੈਪਟਨ ਵੱਲੋਂ ਜਾਂਚ ਦੇ ਹੁਕਮ

ਲੁਧਿਆਣਾ ਤੋਂ ਕਾਂਗਰਸੀ ਵਰਕਰ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਵਰਕਰ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਆਡਿਓ ਜਾਰੀ ਕੀਤਾ ਸੀ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ...

Read more

PSEB ਅੱਜ ਦੁਪਹਿਰ ਬਾਅਦ 12ਵੀ ਦਾ ਨਤੀਜਾ ਐਲਾਨ ਕਰੇਗਾ

ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਬਾਅਦ ਦੁਪਹਿਰ 2:30 ਵਜੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨੇਗਾ। ਵਿਦਿਆਰਥੀ ਬੋਰਡ ਦੀਆਂ ਅਧਿਕਾਰਤ ਵੈਬਸਾਈਟਾਂ 'ਤੇ ਨਤੀਜੇ ਦੇਖ ਸਕਦੇ ਹਨ।

Read more

SC ਨੇ ਰਾਜ ਸਰਕਾਰ ਤੋਂ ਧਨਬਾਦ ਦੇ ਜੱਜ ਦੀ ਹੱਤਿਆ ਦਾ ਨੋਟਿਸ ਲੈਂਦਿਆਂ ਰਿਪੋਰਟ ਮੰਗੀ

ਸੁਪਰੀਮ ਕੋਰਟ ਨੇ ਧਨਬਾਦ ਦੇ ਜੱਜ ਦੀ ਮੌਤ ਦਾ ਨੋਟਿਸ ਲੈਂਦਿਆਂ ਜਾਂਚ ਬਾਰੇ ਝਾਰਖੰਡ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ। ਇਸ ਦੇ...

Read more

ਕੀ ਤੁਹਾਨੂੰ ਪਤਾ ਕਿ ਭਾਰਤ ’ਚ 3 ਫਰਾਂ ਤੇ ਵਿਦੇਸ਼ਾਂ ‘ਚ 4 ਫਰਾ ਵਾਲੇ ਪੱਖੇ ਕਿਉਂ ਚੱਲਦੇ ਹਨ?

ਕਦੇ ਤੁਸੀਂ ਸੋਚਿਆ ਕਿ ਭਾਰਤ ‘ਚ ਤਿੰਨ ਫਰਾਂ ਵਾਲੇ ਤੇ ਵਿਦੇਸ਼ਾਂ ‘ਚ 4 ਫਰਾਂ ਵਾਲੇ ਪੱਖੇ ਕਿਉਂ ਚੱਲਦੇ ਹਨ। ਭਾਰਤ ਵਿੱਚ 99 ਫ਼ੀਸਦੀ ਤਿੰਨ ਪੱਤੀਆਂ ਵਾਲੇ ਪੱਖੇ ਹੀ ਚਲਦੇ ਹਨ...

Read more

ਵਿਰੋਧੀ ਪਾਰਟੀਆਂ ਨੇ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ‘ਚ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਚਰਚਾ

ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਪੈਗਾਸਸ ਜਾਸੂਸੀ, ਕਿਸਾਨ ਅੰਦੋਲਨ ਅਤੇ ਕੁਝ ਹੋਰ ਮਸਲਿਆਂ 'ਤੇ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਵਿਚ ਸਰਕਾਰ ਨੂੰ ਘੇਰਨ ਦੀ ਰਣਨੀਤੀ ’ਤੇ ਅੱਜ ਚਰਚਾ...

Read more

12ਵੀਂ CBSE ਦੇ ਨਤੀਜੇ ਦਾ ਇੰਤਜਾਰ ਹੋਇਆ ਖ਼ਤਮ,ਦੁਪਹਿਰ 2 ਵਜੇ ਹੋਵੇਗਾ ਐਲਾਨ

ਕੋਰੋਨਾ ਮਹਾਮਾਰੀ ਕਾਰਨ ਵਿਦਿਆਰਥੀ ਅਤੇ ਮਾਪੇ ਲੰਬੇ ਸਮੇਂ ਤੋਂ ਨਤੀਜਿਆਂ ਨੂੰ ਲੈ ਕੇ ਚਿੰਤਾ ਦੇ ਵਿੱਚ ਸਨ ਪਰ ਹੁਣ ਇਹ ਉਡੀਕ ਖ਼ਤਮ ਹੋ ਚੁੱਕੀ ਹੈ ਅੱਜ ਦੁਪਹਿਰ ਬਾਅਦ 2 ਵਜੇ...

Read more
Page 845 of 1009 1 844 845 846 1,009