ਦੇਸ਼

ਕੇਂਦਰ ਸਰਕਾਰ ਤੋਂ ਡਰਦੇ ਹਨ ਕਾਂਗਰਸੀ, ਤਾਂ ਹੀ ਸੰਸਦ ‘ਚ ਨਹੀਂ ਕਰਦੇ ਕਿਸਾਨਾਂ ਦੀ ਗੱਲ : ਹਰਸਿਮਰਤ ਬਾਦਲ

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪਾਰਟੀ ਮੋਦੀ ਸਰਕਾਰ ਤੋਂ ਡਰਦੀ ਹੈ ਅਤੇ ਕਿਹਾ ਕਿ ਸਿਰਫ ਸੰਸਦ ਦੇ ਬਾਹਰ ਹੀ ਕਿਸਾਨ ਹਮਾਇਤੀ ਹੋਣ ਦਾ...

Read more

ਕਿਸਾਨ ਫਸਲ ਵੇਚਣ ਲਈ ਆਜ਼ਾਦ, MSP ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ-ਦੇਣਾ ਨਹੀਂ-ਨਰਿੰਦਰ ਸਿੰਘ ਤੋਮਰ

ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ 8-9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ।ਇਸ ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਨੂੰ ਆਪਣੀ ਜਾਨ ਵੀ ਕੁਰਬਾਨ...

Read more

ਮਹਿੰਦਰ ਸਿੰਘ ਧੋਨੀ ਦੇ ਟਵਿੱਟਰ ਅਕਾਊਂਟ ਤੋਂ ਹਟਾਇਆ ਨੀਲਾ ਨਿਸ਼ਾਨ…

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਟਵਿੱਟਰ ਤੋਂ ਬਲੂ ਟਿਕ ਹਟ ਗਿਆ ਹੈ।ਅਜਿਹੇ ਕਿਆਸ ਲਗਾਏ ਜਾ ਰਹੇ ਕਿ ਧੋਨੀ ਟਵਿੱਟਰ 'ਤੇ ਘੱਟ ਸਰਗਰਮ ਹਨ, ਇਸ ਲਈ...

Read more

ਕਿਸਾਨਾਂ ਦੇ ਵਿਚਾਲੇ ਜੰਤਰ-ਮੰਤਰ ਪਹੁੰਚੇ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਨੇਤਾ, ਖੇਤੀਬਾੜੀ ਮੰਤਰੀ ਤੋਮਰ ਨੇ ਸਾਧਿਆ ਨਿਸ਼ਾਨਾ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਨੇਤਾਵਾਂ ਨੇ ਜੰਤਰ-ਮੰਤਰ ਪਹੁੰਚ ਕੇ ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਇਕਜੁਟਤਾ ਪ੍ਰਗਟ ਕੀਤੀ।ਰਾਹੁਲ...

Read more

ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਸਕਦੀ ਹੈ ਤੁਹਾਡੀ ਭੁੱਖੇ ਪੇਟ ਸੌਣ ਵਾਲੀ ਆਦਤ

ਮੋਟਾਪੇ ਤੋਂ ਪ੍ਰੇਸ਼ਾਨ ਲੋਕ ਭਾਰ ਘਟਾਉਣ ਲਈ ਵੱਖ-ਵੱਖ ਤਰ੍ਹਾਂ ਦੇ ਹੱਥ-ਕੰਡੇ ਅਪਣਾਉਂਦੇ ਹਨ।ਇਨ੍ਹਾਂ 'ਚ ਕੁਝ ਲੋਕ ਰਾਤ ਨੂੰ ਖਾਲੀ ਪੇਟ ਸੌਣਾ ਸਹੀ ਮੰਨਦੇ ਹਨ।ਪਰ ਮਾਹਿਰਾਂ ਅਨੁਸਾਰ, ਰਾਤ ਨੂੰ ਬਿਨ੍ਹਾਂ ਕੁਝ...

Read more

ਸੈਮੀਫਾਈਨਲ ‘ਚ ਹਾਰੇ ਬਜਰੰਗ ਪੂਨੀਆ, ਹੁਣ ਬ੍ਰੋਂਜ ਮੈਡਲ ਲਈ ਖੇਡਣਗੇ

ਪਹਿਲਵਾਨ ਬਜਰੰਗ ਪੂਨੀਆ ਸੈਮੀਫਾਈਨਲ ਮੁਕਾਬਲੇ ਹਾਰੇ।ਹੁਣ ਕਾਂਸੇ ਦੇ ਤਗਮਾ ਲਈ ਖੇਡਣਗੇ ਅਗਲਾ ਮੁਕਾਬਲਾ।ਬਜਰੰਗ ਪੂਨੀਆ ਦਾ ਸੈਮੀਫਾਈਨਲ ਮੁਕਾਬਲਾ 2.46 'ਤੇ ਸ਼ੁਰੂ ਹੋਇਆ ਸੀ।ਬਜਰੰਗ ਪੂਨੀਆ ਦੀ ਟੱਕਰ ਤਿੰਨ ਵਾਰ ਦੇ ਵਰਲਡ ਚੈਂਪੀਅਨ...

Read more

ਰਿਲਾਇੰਸ ਤੇ ਫਿਊਚਰ ਰਿਟੇਲ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ,ਐਮਾਜ਼ਾਨ ਦੀ ਵੱਡੀ ਜਿੱਤ

ਐਮਾਜ਼ਾਨ ਦੀ ਵੱਡੀ ਜਿੱਤ ਵਿੱਚ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਰਿਲਾਇੰਸ ਫਿਊਚਰ ਗਰੁੱਪ ਦੀ ਪ੍ਰਚੂਨ ਸੰਪਤੀ ਖਰੀਦਣ ਲਈ ਆਪਣੇ 3.4 ਬਿਲੀਅਨ ਡਾਲਰ ਦੇ ਸੌਦੇ ਨੂੰ ਅੱਗੇ ਨਹੀਂ ਵਧਾ ਸਕਦੀ।...

Read more

ਭਾਰਤੀ ਮਹਿਲਾ ਹਾਕੀ ਟੀਮ ਦਾ ਹੌਂਸਲਾ ਵਧਾਉਂਦਿਆਂ PM ਨੇ ਕਿਹਾ,ਨਿਊ ਇੰਡੀਆ ਦੀ ਇਸ ਟੀਮ ‘ਤੇ ਮਾਣ…

ਉਲੰਪਿਕ 'ਚ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਪਹਿਲਾ ਉਲੰਪਿਕ ਮੈਡਲ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।ਅੱਜ ਉਲੰਪਿਕ ਦੇ ਕਾਂਸੀ ਤਗਮਾ ਦੇ ਮੁਕਾਬਲੇ 'ਚ ਬ੍ਰਿਟੇਨ ਨੇ ਮਹਿਲਾ ਹਾਕੀ...

Read more
Page 856 of 1035 1 855 856 857 1,035